27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਵਲੋਂ ਨਗਰ ਕੌਂਸਲ ਚੋਣਾਂ ਸੰਬੰਧੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 22-05-2026
ਬਟਾਲਾ, 21 ਮਈ (ਸਤਿੰਦਰ ਸਿੰਘ)-ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਵਾਰਡ ਨੰਬਰ 6 ਵਿਚ ਨਗਰ ਕਾੌਸਲ ਚੋਣਾਂ ਸੰਬੰਧੀ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਵਰਕਰਾਂ ਨਾਲ ਮੀਟਿੰਗ ਕੀਤੀ ਗਈ | ਸ: ਪੰਨੂੰ ਨੇ ਕਿਹਾ ਕਿ ਵਾਰਡ ਨੰਬਰ 6 ਦੇ ਵਾਸੀਆਂ ਤੋਂ ਮਿਲੇ ਭਾਰੀ ਸਮਰਥਨ ਤੋਂ ਬਾਅਦ ਇਹ ਗੱਲ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਸ ਵਾਰ ਇਤਿਹਾਸ ਲਿਖਿਆ ਜਾਵੇਗਾ | ਇਸ ਮੌਕੇ ਤੇਜਵਿੰਦਰ ਸਿੰਘ ਰੰਧਾਵਾ, ਜਗਦੀਪ ਸਿੰਘ ਜੱਗੀ, ਪਲਵਿੰਦਰ ਸਿੰਘ ਟੀਟੂ, ਜਸਬੀਰ ਸਿੰਘ ਬਿੱਟੂ ਜੇ.ਈ., ਮੁਖਤਿਆਰ ਸਿੰਘ ਰੰਧਾਵਾ, ਸਵਿੰਦਰ ਸਿੰਘ ਰੰਧਾਵਾ, ਪਲਵਿੰਦਰ ਸਿੰਘ ਰੰਧਾਵਾ, ਪਲਵਿੰਦਰ ਰਾਜਪੂਤ, ਸਾਹਿਲ ਰਾਜਪੂਤ, ਸਾਗਰ ਰਾਜਪੂਤ, ਸ੍ਰੀ ਖੰਨਾ, ਰਾਜਨ ਮਸੀਹ, ਸ਼ਾਮੂ ਮਸੀਹ, ਬੁੱਗਾ ਮਸੀਹ, ਸੁਰਜੀਤ ਸਿੰਘ ਘੋੜਿਆਂਵਾਲਾ, ਸੁੱਚਾ ਸਿੰਘ ਘੋੜਿਆਂ ਵਾਲਾ, ਸਵਿੰਦਰ ਸਿੰਘ ਦਾਨੀ, ਸ਼ਹੀਦਾ ਮਸੀਹ, ਬੂਰਾ ਮਸੀਹ, ਲਾਲ ਚੰਦ ਨਾਈ ਆਦਿ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਦੀਨਾਨਗਰ ਦੇ ਵਾਰਡ ਨੰਬਰ 11 ਦੀਆਂ ਵੱਡੀ ਗਿਣਤੀ ਔਰਤਾਂ ਆਮ ਆਦਮੀ ਪਾਰਟੀ 'ਚ ਸ਼ਾਮਿਲ ਅਗਲੀ ਖ਼ਬਰ ਵਾਰਡ ਨੰਬਰ 21 ਤੋਂ 'ਆਪ' ਉਮੀਦਵਾਰ ਗੁਰਿੰਦਰ ਸਿੰਘ ਨੀਲੂ ਵਲੋਂ ਚੋਣ ਮੀਟਿੰਗ
Ad Position 24