27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਉਮੀਦਵਾਰਾਂ ਲਈ ਵੋਟਾਂ ਮੰਗੀਆਂ

Ad Position 21
No active advertisement
ਅਜੀਤ ਡੈਸਕ 22-05-2026
ਫਤਹਿਗੜ੍ਹ ਚੂੜੀਆਂ, 21 ਮਈ (ਅਵਤਾਰ ਸਿੰਘ ਰੰਧਾਵਾ)-ਫਤਹਿਗੜ੍ਹ ਚੂੜੀਆਂ ਵਿਖੇ ਹੋ ਰਹੀਆਂ ਨਗਰ ਕੌਸਲ ਚੋਣਾਂ ਸਬੰਧੀ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਵੱਖ-ਵੱਖ ਵਾਰਡਾਂ ਵਿਚ ਪਹੁੰਚ ਕੇ 'ਆਪ' ਉਮੀਦਵਾਰਾਂ ਦੇ ਹੱਕ 'ਚ ਵੋਟਾਂ ਮੰਗੀਆਂ | ਇਸ ਮੌਕੇ ਸ: ਪੰਨੂੰ ਨੇ ਕਿਹਾ ਕਿ ਸ਼ਹਿਰ ਵਾਸੀਆਂ ਵਲੋਂ 'ਆਪ' ਉਮੀਦਵਾਰਾਂ ਨੂੰ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ, ਇਸ ਲਈ 'ਆਪ' ਦੇ ਸਾਰੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਨਵੀਸ ਨੰਦਾ, ਜਿੰਦਰ ਕੁਮਾਰ, ਸੁੰਦਰ, ਕੇਵਲ ਮਸੀਹ, ਸਲੀਮ ਮਸੀਹ, ਅੰਕੁਸ਼ ਜੋਸ਼ੀ, ਸਮਸ਼ੇਰ ਸਿੰਘ ਸ਼ੇਰਾ ਫੌਜੀ, ਗਗਨਦੀਪ ਕੋਟਲਾ ਬਾਮਾ, ਪੁਨੀਤ ਜੋਸ਼ੀ, ਸੁਰਜਨ ਸਿੰਘ ਦਾਬਾਂਵਾਲ, ਕਿਰਪਾਲ ਸਿੰਘ, ਡਾ. ਸੋਨੀ, ਕਿ੍ਸ਼ਨ ਕੁਮਾਰ ਗਾਮਾ, ਗੁਰਪ੍ਰੀਤ ਜਾਂਗਲਾ, ਸਤਨਾਮ ਸਿੰਘ ਗਿੱਲ, ਲਖਬੀਰ ਸਿੰਘ ਆਕਾਸ਼, ਡਾ. ਅਨੂਪ, ਬਲਜੀਤ ਸਿੰਘ ਆਦਿ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਾਣਾ ਇੰਦਰਪ੍ਰਤਾਪ ਵਲੋਂ ਵਾਰਡ ਨੰਬਰ 9 ਦੀ ਆਜ਼ਾਦ ਉਮੀਦਵਾਰ ਪੂਨਮ ਧੀਰ ਦੇ ਹੱਕ ਵਿਚ ਕੀਤਾ ਧੂੰਆਂਧਾਰ ਪ੍ਰਚਾਰ... ਅਗਲੀ ਖ਼ਬਰ ਲਾਸ਼ ਨੇੜਿਓਾ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਫ਼ਤਾਰ
Ad Position 24