ਤਾਰਾਗੜ੍ਹ ਦੇ ਆਸ-ਪਾਸ ਕੱਟੀਆਂ ਜਾ ਰਹੀਆਂ ਨਾਜਾਇਜ਼ ਕਾਲੋਨੀਆਂ-ਵਿਭਾਗ ਬੇਖ਼ਬਰ
ਅਜੀਤ ਡੈਸਕ
27-05-2026
ਕਾਗਜ਼ ਰੱਦ ਹੋਣ ਕਾਰਨ ਕੋਈ ਵੀ ਉਮੀਦਵਾਰ ਚੋਣ ਨਹੀਂ ਲੜ ਸਕਿਆ ਅਤੇ ਭਾਜਪਾ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੇ ਕਾਗਜ਼ ਦਾਖ਼ਲ ਹੀ ਨਹੀਂ ਕੀਤੇ ਸਨ, ਜੋ ਕਿ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਮੰਨੀ ਜਾ ਰਹੀ ਹੈ | ਭਾਜਪਾ ਪਾਰਟੀ ਲਈ ਇਹ ਨਮੋਸ਼ੀ ਵਾਲੀ ਗੱਲ ਹੈ |