17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 08-06-2026
ਬਟਾਲਾ, 7 ਜੂਨ (ਸਤਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਯੂਥ ਪ੍ਰਧਾਨ ਜਗਰੂਪ ਸਿੰਘ ਸ਼ਾਹਪੁਰ ਤੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਦੀ ਸਿਫਾਰਸ਼ 'ਤੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਸਰਕਲ ਪ੍ਰਧਾਨ ਤੇ ਜ਼ਿਲ੍ਹਾ ਯੂਥ ਜਥੇਬੰਦੀ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ | ਨਵ-ਨਿਯੁਕਤ ਇਨ੍ਹਾਂ ਅਹੁਦੇਦਾਰ ਦਾ ਸਨਮਾਨ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਤੇ ਜ਼ਿਲ੍ਹਾ ਯੂਥ ਪ੍ਰਧਾਨ ਜਗਰੂਪ ਸਿੰਘ ਸ਼ਾਹਪੁਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਇਸਤਰੀ ਅਕਾਲੀ ਦਲ ਦੀ ਹਲਕਾ ਪ੍ਰਧਾਨ ਬੀਬੀ ਸੁਖਵਿੰਦਰ ਕੌਰ, ਕਿ੍ਸ਼ਚਨ ਫਰੰਟ ਦੇ ਹਲਕਾ ਪ੍ਰਧਾਨ ਰਮੇਸ਼ ਆਜ਼ਾਦ ਪੰਜਗਰਾਈਆਂ, ਮੀਤ ਸਕੱਤਰ ਸਰਵਿੰਦਰ ਸਿੰਘ ਮੀਤ ਸਕੱਤਰ ਢਡਿਆਲਾ, ਸਿਕੰਦਰ ਸਿੰਘ ਭਰਥ, ਰਣਜੀਤ ਸਿੰਘ ਰਾਣਾ ਮੰਡ, ਮਲਕੀਤ ਸਿੰਘ ਮੀਕੇ, ਸਿਕੰਦਰ ਸਿੰਘ ਖੋਜਕੀ ਪੁਰ, ਰੁਬਿੰਦਰਬੀਰ ਸਿੰਘ ਮਨੀ ਸੱਖੋਵਾਲ, ਜੁਗਰਾਜ ਥਰੀਏਵਾਲ, ਰਾਜਾ ਸਿੰਘ, ਮੇਜਰ ਸਿੰਘ ਭੱਟੀਵਾਲ, ਮਿੱਠੂ ਸਿੰਘ ਸੰਨੀ ਕੋਟਲਾ ਬੱਜਾ ਸਿੰਘ, ਨਰਿੰਦਰ ਸਿੰਘ ਮੰਗਾ ਪੁਰਾਣਾ ਬੱਲੜਵਾਲ, ਮਨਿੰਦਰ ਸਿੰਘ ਮਿੰਟਾ ਛੈਲੋਵਾਲ, ਬਲਬੀਰ ਸਿੰਘ ਪੁੱਤਰ ਬਾਵਾ ਸਿੰਘ ਕਰਨਾਮਾ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਗਤਪੁਰਾ, ਰੇਸ਼ਮ ਸਿੰਘ ਨਵਾਂ ਰੰਗੜ੍ਹ ਨੰਗਲ, ਸੁਖਵੰਤ ਸਿੰਘ ਸੰਦਲਪੁਰ, ਸਰਬਜੀਤ ਮਠੌਲਾ, ਹਰਜਿੰਦਰ ਸਿੰਘ ਚੌਲਚੱਕ, ਲਵਪ੍ਰੀਤ ਸਿੰਘ ਕਾਜਮਪੁਰ, ਸੁਖਚਰਨ ਸਿੰਘ ਸੁੱਖ ਭਾਮ, ਨਿਸ਼ਾਨ ਸਿੰਘ ਖੱਖ, ਅਜਮੇਰ ਸਿੰਘ ਨੰਗਲ, ਜੋਬਿਨਜੀਤ ਸਿੰਘ ਮੁਰਾਦੁਪਰ, ਗੁਰਮੀਤ ਸਿੰਘ ਘੁਮਾਣ, ਹਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਕਰਨਾਮਾ, ਹਰਜੋਤ ਸਿੰਘ, ਜਨਰਲ ਸਕੱਤਰ ਗੁਰਪ੍ਰਤਾਪ ਸਿੰਘ ਨਵਾਂ ਰੰਗੜ੍ਹ ਨੰਗਲ, ਬਚਿੱਤਰ ਸਿੰਘ ਸੋਨੂੰ ਢੰਡੇ, ਸੁਪਿੰਦਰ ਸਿੰਘ ਪਿੰਡਾਰੋੜੀ, ਮੇਨੂੰ ਪੱਡੇ, ਤੇਜਿੰਦਰ ਸਿੰਘ ਪੇਜੋਚੱਕ, ਹੀਰਾ ਸ਼ਾਹ ਮੰਢਿਆਲਾ, ਜਸਬੀਰ ਸਿੰਘ ਮੋਮਨਵਾਲ, ਦਵਿੰਦਰ ਸਿੰਘ ਕਾਮ, ਤਜਿੰਦਰ ਸਿੰਘ ਅੰਮੋਨੰਗਲ, ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ ਚਰਨਕਮਲ ਸਿੰਘ ਚੌਧਰੀਵਾਲ, ਸਰਬਜੀਤ ਸਿੰਘ ਅੰਮੋਨੰਗਲ, ਇੰਦਰਜੀਤ ਸਿੰਘ ਕਿਸ਼ਨਕੋਟ, ਲਖਵਿੰਦਰ ਸਿੰਘ ਲੱਖਾ ਢਪੱਈ, ਹਰਵਿੰਦਰ ਸਿੰਘ ਖੋਜਕੀਪੁਰ, ਸਿਕੰਦਰ ਸਿੰਘ ਭਗਤੂਪੁਰ, ਡਾ. ਚਰਨਪ੍ਰੀਤ ਸਿੰਘ ਧੰਦੋਈ, ਹਰਵਿੰਦਰ ਸਿੰਘ ਪੇਰੋਸ਼ਾਹ, ਪ੍ਰਬੰਧਕ ਸਕੱਤਰ ਨਿਰਮਲ ਸਿੰਘ ਕੌੜੇ, ਅਰਸ਼ਦੀਪ ਸਿੰਘ ਚੌੜੇ, ਬਲਵਿੰਦਰ ਸਿੰਘ ਰਜੋਆ, ਗੁਰਵਿੰਦਰ ਸਿੰਘ ਸਿਧਵਾਂ, ਬਲਜਿੰਦਰ ਸਿੰਘ ਬਿੱਲਾ ਸੱਖੋਵਾਲ, ਅਰਸ਼ਦੀਪ ਸਿੰਘ ਪਿੰਡੋਰੀ, ਰਵਿੰਦਰ ਸਿੰਘ ਰਵੀ ਰੰਗੀਲਪੁਰ, ਅਮਰਿੰਦਰ ਸਿੰਘ ਮਹਿਮੂਦ, ਗੁਰਬੀਰ ਸਿੰਘ ਪੁੱਤਰ ਕਰਨੈਲ ਸਿੰਘ ਬੋਲੋਵਾਲ, ਜੋਬਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਮੀਕੇ, ਕੰਵਲਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਨੰਗਲ, ਸਰਕਲ ਪ੍ਰਧਾਨ ਯੂਥ ਵਿੰਗ ਗੁਰਬਿੰਦਰ ਸਿੰਘ ਬੂੜੇਨੰਗਲ, ਅਜੇਦੀਪ ਸਿੰਘ ਪੁਰੀਆਂ, ਗੁਰਬਾਜ਼ ਸਿੰਘ ਬਰਿਆਰ, ਗੁਰਬੀਰ ਸਿੰਘ ਬੋਲੇਵਾਲ, ਅਮਿਤ ਬਾਵਾ, ਭੁਪਿੰਦਰ ਸਿੰਘ ਭਗਤੂਪਰ, ਸਿਮਰਜੀਤ ਸਿੰਘ ਕਪੂਰਾ, ਹਰਦੀਪ ਸਿੰਘ ਮਾੜੀ ਪੰਨਵਾਂ, ਚੰਦਨਬੀਰ ਸਿੰਘ ਹਰਚੋਵਾਲ, ਕੰਵਲਜੀਤ ਸਿੰਘ ਕੋਹਾਲੀ, ਰਵਿੰਦਰ ਸਿੰਘ ਚੀਮਾ ਕਲਾਂ, ਹੇਮ ਸਿੰਘ ਮੰਡ, ਕਰਨਬੀਰ ਸਿੰਘ ਸੋਹੀਆ, ਪਵਿੱਤਰ ਸਿੰਘ ਮੀਰਪੁਰ, ਜੁਗਰਾਜ ਸਿੰਘ ਬੋਹਜਾ ਆਦਿ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਝਿਰਮਲ ਸਿੰਘ ਪੰਜਗਰਾਈਆਂ, ਧਰਮਿੰਦਰ ਸਿੰਘ ਪੰਜਗਰਾਈਆਂ, ਲਖਵਿੰਦਰ ਸਿੰਘ ਪੰਜਗਰਾਈਆਂ, ਜਰਨੈਲ ਸਿੰਘ ਹਰਪੁਰਾ, ਬਲਜੀਤ ਸਿੰਘ ਪਿੰਡਾਰੋੜੀ, ਕੈਪਟਨ ਕੁਲਵਿੰਦਰ ਸਿੰਘ ਊਧਨਵਾਲ, ਸਤਪਾਲ ਸਿੰਘ ਅÏਲਖ, ਗੁਰਪ੍ਰੀਤ ਸਿੰਘ ਭੋਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਵਿਖੇ ਛਬੀਲ ਲਗਾਈ ਅਗਲੀ ਖ਼ਬਰ ਪਿੰਡ ਪੰਜਗਰਾਈਆਂ 'ਚ ਅਕਾਲੀ ਦਲ ਵਾਰਿਸ ਪੰਜਾਬ ਦੀ ਭਰਵੀਂ ਮੀਟਿੰਗ
Ad Position 24