29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸਿੰਗਾਪੁਰ ਭੇਜਣ ਦੇ ਨਾਂਅ 'ਤੇ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ਹੇਠ ਅÏਰਤ ਦੇ ਖਿਲਾਫ਼ ਪਰਚਾ ਦਰਜ <br/>

Ad Position 21
No active advertisement
ਅਜੀਤ ਡੈਸਕ 10-06-2026
ਧਾਰੀਵਾਲ, 9 ਜੂਨ (ਜੇਮਸ ਨਾਹਰ)-ਮਨਜੀਤ ਕੌਰ ਸਿੱਧੂ ਪਤਨੀ ਨੱਥਾ ਸਿੰਘ ਵਾਸੀ ਗਲੀ ਰਾਮਗੜ੍ਹੀਆ ਨਜ਼ਦੀਕ ਗਾਂਧੀ ਗਰਾਉਂਡ ਵਾਰਡ ਨੰਬਰ 8 ਧਾਰੀਵਾਲ ਨੇ ਪੁਲਿਸ ਨੂੰ ਦੱਸਿਆ ਕਿ ਸੁਮਨਦੀਪ ਕੌਰ ਪਤਨੀ ਸਾਹਿਬ ਸਿੰਘ ਵਾਸੀ ਖਵਾਸਪੁਰ ਫਤਿਹਬਾਦ ਜ਼ਿਲ੍ਹਾ ਤਰਨ ਤਾਰਨ ਨੇ ਉਸ ਦੀ ਲੜਕੀ ਪ੍ਰਭਜੋਤ ਕੌਰ ਤੇ ਉਸ ਦੀ ਦੋਹਤੀ ਜਸਮੀਰ ਕੌਰ ਨੂੰ ਵਿਦੇਸ਼ ਸਿੰਗਾਪੁਰ ਭੇਜਣ ਦੇ ਨਾਂਅ 'ਤੇ 8,55,000 ਰੁਪਏ ਦੀ ਠੱਗੀ ਮਾਰੀ ਹੈ, ਜਿਸ 'ਤੇ ਪੁਲਿਸ ਨੇ ਜਾਂਚ ਪੜਤਾਲ ਕਰਨ ਉਪਰੰਤ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੀ ਸਬੰਧਤ ਅÏਰਤ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਕ੍ਰਿਸਚਨ ਫ਼ਰੰਟ ਵਲੋਂ ਨੌਜਵਾਨਾਂ ਨੰੂ ਮੀਟਿੰਗਾਂ ਕਰਕੇ ਕੀਤਾ ਜਾਵੇਗਾ ਲਾਮਬੰਦ-ਵਿਕਟਰ ਮਸੀਹ ਅਗਲੀ ਖ਼ਬਰ ਲੇਬਰ ਸੁਪਰਵਾਈਜ਼ਰ 'ਤੇ ਨਾਬਾਲਗ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਦਰਜ
Ad Position 24