28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮਹਾਜਨ ਮਹਿਲਾ ਵਿੰਗ ਵਲੋਂ ਤਰਸੇਮ ਮੈਡੀਸਿਟੀ ਨੂੰ ਵ੍ਹੀਲਚੇਅਰ ਭੇਟ

Ad Position 21
No active advertisement
ਅਜੀਤ ਡੈਸਕ 10-06-2026
ਪਠਾਨਕੋਟ, 9 ਜੂਨ (ਸੁਮਿਤ)-ਸਮਾਜ ਸੇਵਾ ਦੇ ਖੇਤਰ ਵਿਚ ਸਰਗਰਮ ਮਹਾਜਨ ਮਹਿਲਾ ਵਿੰਗ ਵਲੋਂ ਅਧਿਆਕਸ਼ਾ ਪੂਨਮ ਮਹਾਜਨ ਦੀ ਅਗਵਾਈ ਹੇਠ ਤਰਸੇਮ ਮੈਡੀਸਿਟੀ ਹਸਪਤਾਲ ਨੂੰ ਇਕ ਵ੍ਹੀਲਚੇਅਰ ਭੇਟ ਕੀਤੀ ਗਈ | ਤਰਸੇਮ ਮੈਡੀਸਿਟੀ ਦੇ ਸੰਚਾਲਕ ਡਾ: ਤਰਸੇਮ ਸਿੰਘ ਨੇ ਮਹਾਜਨ ਮਹਿਲਾ ਵਿੰਗ ਦੇ ਇਸ ਸ਼ਲਾਘਾਯੋਗ ਉਪਰਾਲੇ ਲਈ ਸੰਸਥਾ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮਰੀਜ਼ਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਮਦਦ ਮਿਲਦੀ ਹੈ | ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਅਜਿਹੇ ਲੋਕ-ਭਲਾਈ ਕਾਰਜ ਜਾਰੀ ਰਹਿਣਗੇ | ਇਸ ਮੌਕੇ ਮਹਾਜਨ ਮਹਿਲਾ ਵਿੰਗ ਦੀਆਂ ਕਈ ਮੈਂਬਰਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇਸਾਈਆਂ ਦੀ ਚੰਗਿਆਈ ਸਭਾ ਨੂੰ ਰੋਕਣ ਲਈ ਹਿੰਦੂ ਸੰਗਠਨ ਡੀ.ਸੀ. ਨੂੰ ਮਿਲਿਆ ਅਗਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਵਲੋਂ ਕਿਸਾਨਾਂ ਨੰੂ ਮਿੱਟੀ ਦੀ ਪਰਖ ਅਤੇ ਦੇਸੀ ਖਾਦ ਵਰਤਣ ਲਈ ਪ੍ਰੇਰਿਤ ਕੀਤਾ
Ad Position 24