10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਝੱਖੜ ਮੀਂਹ ਤੂਫ਼ਾਨ ਨਾਲ ਪੋਲਟਰੀ ਫਾਰਮ ਦਾ ਹੋਇਆ ਭਾਰੀ ਨੁਕਸਾਨ

Ad Position 21
No active advertisement
ਅਜੀਤ ਡੈਸਕ 13-06-2026
ਫ਼ਤਹਿਗੜ੍ਹ ਚੂੜੀਆਂ, 12 ਜੂਨ (ਐੱਮ.ਐੱਸ. ਫੁੱਲ)-ਬੀਤੀ ਰਾਤ ਆਏ ਤੂਫ਼ਾਨ ਤੇ ਤੇਜ਼ ਝੱਖੜ ਨਾਲ ਫ਼ਤਹਿਗੜ ਚੂੜੀਆਂ-ਮਜੀਠਾ ਦੇ ਨਜ਼ਦੀਕ ਪਿੰਡ ਭੰਗਵਾਂ ਵਿਖੇ ਪੋਲਟਰੀ ਫਾਰਮ ਦੇ ਸ਼ੈੈੱਡ ਦਾ ਭਾਰੀ ਨੁਕਸਾਨ ਹੋੋਇਆ ਹੈ | ਇਸ ਸਬੰਧੀ ਜਤਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਆਏ ਭਾਰੀ ਤੂਫ਼ਾਨ­ ਬਾਰਿਸ਼ ਅਤੇ ਚੱਲੇ ਤੇਜ਼ ਝੱਖੜ ਕਾਰਨ ਉਸ ਦੇ ਪੋਲਟਰੀ ਫਾਰਮ ਦੀਆਂ ਟੀਨਾਂ ਉੱਡ ਗਈਆਂ ਤੇ ਕਮਰੇ ਵੀ ਢਹਿ-ਢੇਰੀ ਹੋਏ ਹਨ, ਜਿਸ ਨਾਲ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ | ਇਸ ਮੌਕੇ ਜਤਿੰਦਰ ਸਿੰਘ ਵਲੋਂ ਮੁਆਵਜੇ ਦੀ ਮੰਗ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਨਵ-ਨਿਰਮਾਣ ਉੱਚੀ ਸੜਕ ਦੇ ਕਿਨਾਰੇ ਡਰੇਨ ਨਾ ਹੋਣ ਕਾਰਨ ਬਰਸਾਤੀ ਪਾਣੀ ਨੇ 12 ਦੁਕਾਨਦਾਰਾਂ ਦਾ ਕੀਤਾ ਨੁਕਸਾਨ ਅਗਲੀ ਖ਼ਬਰ ਪਵਨ ਕੁਮਾਰ ਬਿਬੋਰੀਆ ਨੇ ਸਕੱਤਰ ਮਾਰਕਿਟ ਕਮੇਟੀ ਕਲਾਨੌਰ ਦਾ ਅਹੁਦਾ ਸੰਭਾਲਿਆ
Ad Position 24