09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਮਨਦੀਪ ਸਿੰਘ ਰੰਗੜ ਨੰਗਲ ਦੀ ਅਗਵਾਈ ’ਚ ਐਸ.ਆਈ.ਆਰ. ਸੰਬੰਧੀ ਬੀ.ਐਲ.ਏ 2 ਲਈ ਸਿਖਲਾਈ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 30-06-2026
ਘੁਮਾਣ, 29 ਜੂਨ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਤੇ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਦੀ ਅਗਵਾਈ ਐਸ.ਆਈ.ਆਰ ਦੀ ਟਰੇਨਿੰਗ ਲਈ ਵਿਸ਼ੇਸ਼ ਕੈਂਪ ਦਾ ਆਯੋਜਨ ਘੁਮਾਣ ਵਿਖੇ ਕੀਤਾ ਗਿਆ। ਕੈਂਪ ਦੌਰਾਨ ਬੀ.ਐਲ.ੲੇ 2 ਦੇਖ ਕਾਂਗਰਸੀ ਵਰਕਰਾਂ ਨੇ ਹਿੱਸਾ ਲਿਆ। ਕੈਂਪ ਦੌਰਾਨ ਐਸ.ਆਈ.ਆਰ.ਕੋਆਰਡੀਨੇਟਰ ਟੀਨਾ ਚੌਧਰੀ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਅਤੇ ਵਿਚਾਰ ਵਟਾਂਦਰਾ ਕੀਤਾ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਮੌਕੇ ਮਨਜਿੰਦਰ ਸਿੰਘ ਮਿਸ਼ਰਪੁਰਾ ਨੂੰ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਬੀ.ਐਲ.ਏ.-1 ਲਗਾਇਆ ਗਿਆ। ਇਸ ਮੌਕੇ ਬਲਾਕ ਪ੍ਰਧਾਨ ਸਾਹਿਬ ਸਿੰਘ ਮੰਡ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਢੰਡੇ, ਜਿਲ੍ਹਾ ਵਾਇਸ ਪ੍ਰਧਾਨ ਡਾ. ਬਲਵਿੰਦਰ ਸਿੰਘ, ਹਲਕਾ ਕਿਸਾਨ ਸੈੱਲ ਪ੍ਰਧਾਨ ਬੱਚਿਤਰ ਸਿੰਘ ਜਾਲੀਆਂ, ਕਿਸਾਨ ਸੈਲ ਪ੍ਰਧਾਨ ਸਰਪੰਚ ਕਸ਼ਮੀਰ ਸਿੰਘ ਸ਼ਕਾਲਾ, ਜਿਲ੍ਹਾ ਯੂਥ ਪ੍ਰਧਾਨ ਹਰਮਨਦੀਪ ਸਿੰਘ, ਸੰਮਤੀ ਮੇਂਬਰ ਤੇ ਜ਼ਿਲ੍ਹਾ ਸਕੱਤਰ ਬਲਜੀਤ ਕੌਰ ਮਡਿਆਲਾ, ਬਲਾਕ ਸੰਮਤੀ ਮੈਂਬਰ ਸਰਪੰਚ ਜਸਪਾਲ ਸਿੰਘ ਨੂਰਪੁਰ, ਜਤਿੰਦਰ ਸਿੰਘ ਪੇਜੋਚੱਕ, ਸੰਮਤੀ ਮੈਬਰ ਦਿਲਬਾਗ ਸਿੰਘ ਲਾਲੀ, ਵਿਨੋਦ ਕੁਮਾਰ ਬਿੱਟੂ ਸ਼ਾਹਬਾਦ, ਸਰਪੰਚ ਰਣਜੀਤ ਸਿੰਘ ਰਾਣਾ ਵੈਰੋਨੰਗਲ, ਸਰਪੰਚ ਜਗਦੇਵ ਸਿੰਘ ਖੋਖੋਵਾਲ, ਸਰਪੰਚ ਪਰਮਜੀਤ ਸਿੰਘ ਬੋਲੇਵਾਲ, ਸੰਮਤੀ ਮੈਬਰ ਪਰਮਜੀਤ ਸਿੰਘ ਟੀਟਾ ਬਾਜਵਾ, ਸਰਪੰਚ ਮਨਜੀਤ ਸਿੰਘ ਲਾਡੀ ਬੱਲ ਭੇਟ ਪੱਤਣ, ਮਾਸਟਰ ਹਰਦੀਪ ਸਿੰਘ ਭੇਟ ਪੱਤਣ, ਗੁਰਵਿੰਦਰ ਸਿੰਘ ਲਾਡੀ ਹਰਚੋਵਾਲ, ਸੰਮਤੀ ਮੈਬਰ ਹਰਦੇਵ ਸਿੰਘ ਭਾਮ, ਸਰਪੰਚ ਭੁਪਿੰਦਰ ਸਿੰਘ ਮਾੜੀ ਪੰਨੂਵਾਂ, ਸਰਪੰਚ ਨਿਰਮਲ ਸਿੰਘ ਸੰਨਤੋਸ਼ ਨਗਰ, ਸਰਪੰਚ ਸਰਬਜੀਤ ਸਿੰਘ ਡੋਗਰ, ਸਰਪੰਚ ਸਾਬੀ ਮੇਹਸ਼, ਸੁਖਵਿੰਦਰ ਸਿੰਘ ਰਜੋਆ, ਦਿਲਬਾਗ ਸਿੰਘ ਖੋਖਰਵਾਲ, ਸਰਪੰਚ ਜਸਪਾਲ ਸਿੰਘ ਕੀੜੀ, ਸੰਮਤੀ ਮੈਬਰ ਹਰਭਨ ਸਿੰਘ ਭਾਮੜੀ, ਪ੍ਰਧਾਨ ਕਾਲਾ ਸਿੰਘ ਭਾਮੜੀ, ਜੋਗਿੰਦਰ ਸਿੰਘ ਮਠੋਲਾ, ਸਰਪੰਚ ਸੁੱਚਾ ਸਿੰਘ ਮਠੋਲਾ, ਸਰਪੰਚ ਰਣਜੀਤ ਸਿੰਘ ਰਾਣਾ ਮੂੜ, ਗੁਰਮੁਖ ਸਿੰਘ ਮੈਬਰ ਭਾਮੜੀ, ਰਾਜਿੰਦਰ ਕੁਮਾਰ ਵਰੇਆ, ਡਾ ਚਰਨਜੀਤ ਸਿੰਘ ਚੰਨਾ ਘੁਮਾਣ, ਮੈਬਰ ਪੰਚਾਇਤ ਲਵਲੀ ਘੁਮਾਣ, ਸੰਮਤੀ ਮੈਬਰ ਲਖਵਿੰਦਰ ਸਿੰਘ ਕੋਟਲਾਸੂਬਾ ਸਿੰਘ, ਮਨਜੀਤ ਸਿੰਘ ਢੱਪਈ, ਬਲਜੀਤ ਸਿੰਘ ਪੰਡੋਰੀ, ਸਰਪੰਚ ਬਲਵੰਤ ਸਿੰਘ ਛੇਲੋਵਾਲ, ਬੀ. ਸੀ ਵਿੰਗ ਪਧਾਨ ਗਰਦੇਵ ਸਿੰਘ ਲਾਡੀ ਬੋਲੇਵਾਲ, ਪ੍ਰਧਾਨ ਬਲਦੇਵ ਸਿੰਘ ਲੱਧਾ ਮੁੰਡਾ, ਨਿਰਮਲ ਸਿੰਘ ਬੁੱਟਰ ਲੱਧਾ ਮੁੰਡਾ, ਰਤਨ ਸਿੰਘ ਬੱਲੜਵਾਲ, ਵਿਰਸਾ ਸਿੰਘ ਪੱਡੇ, ਸੰਮਤੀ ਮੈਂਬਰ ਸਰਤਾਜ ਸਿੰਘ ਪੱਡੇ, ਸਾਬਕਾ ਸਰਪੰਚ ਪਰਮਿੰਦਰ ਸਿੰਘ ਦੜੇਵਾਲੀ, ਜਗਦੀਸ਼ ਸਿੰਘ ਕਪੂਰਾ, ਸਾਬਕਾ ਸਰਪੰਚ ਰਾਜ ਅਲੀ ਵੀਲਾ ਬੱਜੂ, ਅਨੁਪਜੀਤ ਸਿੰਘ ਮਾੜੀ ਟਾਡਾਂ, ਕੁੰਨਣ ਸਿੰਘ ਲਾਗਿਆਂਵਾਲੀ, ਹਰਦਿਆਲ ਸਿੰਘ, ਦਿਲਬਾਗ ਸਿੰਘ ਸੋਨੀ ਸੰਧਵਾਂ, ਜਸਬੀਰ ਸਿੰਘ ਮੋਮਨਵਾਲ, ਗੁਰਪ੍ਰੀਤ ਸਿੰਘ ਮੋਮਨਵਾਲ, ਸਤਨਾਮ ਸਿੰਘ ਸੱਤਾ ਕੋਟਲੀ, ਹਰਬੰਸ ਸਿੰਘ ਭਰਥ, ਸੁਖਚੈਨ ਸਿੰਘ, ਸਰਪੰਚ ਸੁਰਜੀਤ ਸਿੰਘ ਮਨੇਸ਼, ਤਜਿੰਦਰ ਸਿੰਘ ਟੈਣੀ ਤਲਵਾੜਾ, ਤਰਸੇਮ ਸਿੰਘ ਸ੍ਰੀ ਹਰਗੋਬਿੰਦਪੁਰ, ਸੁਵਿੰਦਰ ਸਿੰਘ ਬਾਜਵਾ ਸ੍ਰੀ ਹਰਗੋਬਿੰਦਪੁਰ, ਸਰਬਜੀਤ ਸਿੰਘ ਪੰਨੂ, ਬਾਬਾ ਠਾਕੁਰ ਸਿੰਘ ਮੂੜ, ਦਲਜੀਤ ਸਿੰਘ ਮੂੜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੰਨਾ ਨੂੰ ਚੰਡੀਗੜ੍ਹ ਬਣਾਉਣ ਦਾ ਦਾਅਵਾ ਕਰਨ ਵਾਲੀ ‘ਆਪ’ ਸਰਕਾਰ ਨੇ ਸ਼ਹਿਰ ਨੂੰ ਬਣਾਇਆ ਨਰਕ-ਗੁਰਕੀਰਤ ਸਿੰਘ ਅਗਲੀ ਖ਼ਬਰ ਕਿਸਾਨਾਂ ਵਲੋਂ ਪਾਵਰਕਾਮ ਦੇ ਚੀਫ਼ ਇੰਜੀਨੀਅਰ ਦਫ਼ਤਰ ਅੱਗੇ ਧਰਨਾ ਅੱਜ
Ad Position 24