11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਸੂਬੇਦਾਰ ਪਰਮਜੀਤ ਸਿੰਘ ਮੱਲ੍ਹੀ ਦਾ ਦਿਹਾਂਤ- ਸੁਪਰਡੈਂਟ ਰੁਪਿੰਦਰਜੀਤ ਕੌਰ ਨਾਲ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 17-07-2026
ਕਲਾਨੌਰ, 16 ਜੁਲਾਈ (ਪੁਰੇਵਾਲ)-ਸਥਾਨਕ ਕਸਬੇ ’ਚ ਸਥਿਤ ਉੱਪ ਮੰਡਲ ਮੈਜਿਸਟਰੇਟ ਦਫਤਰ ਵਿਖੇ ਤਾਇਨਾਤ ਸੁਪਰਡੈਂਟ ਸ੍ਰੀਮਤੀ ਰੁਪਿੰਦਰਜੀਤ ਕੌਰ ਨੂੰ ਉਸ ਵੇਲੇ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਹੁਰਾ ਤੇ ਭਾਰਤੀ ਫੌਜ ਦੇ ਸੇਵਾਮੁਕਤ ਸੂਬੇਦਾਰ ਪਰਮਜੀਤ ਸਿੰਘ ਮੱਲ੍ਹੀ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਪਿੰਡ ਭੰਡਾਲ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ’ਤੇ ਸੁਪਰਡੈਂਟ ਰੁਪਿੰਦਰਜੀਤ ਕੌਰ ਨਾਲ ਐਸ.ਡੀ.ਐਮ. ਲਛਮਣ ਸਿੰਘ ਰੰਧਾਵਾ, ਮਾਰਕਿਟ ਕਮੇਟੀ ਕਲਾਨੌਰ ਦੇ ਚੇਅਰਮੈਨ ਰਣਜੇਤ ਸਿੰਘ ਬਾਠ ਝੰਗੀ, ਮਾਰਕਿਟ ਕਮੇਟੀ ਕਲਾਨੌਰ ਦੇ ਸਕੱਤਰ ਇੰਜ. ਪਵਨ ਕੁਮਾਰ ਬਿਬੋਰੀਆ, ਤਹਿਸੀਲਦਾਰ ਬਲਵਿੰਦਰ ਸਿੰਘ, ਨਾਇਬ ਤਹਿਸੀਲਦਾਰ ਮਨਮੋਹਨ ਸਿੰਘ, ਐਸ.ਡੀ.ਐਮ. ਦਫਤਰ ਦੇ ਸੀਨੀਅਰ ਸਹਾਇਕ ਜਗਜੀਤ ਸਿੰਘ, ਜੂਨੀਅਰ ਸਹਾਇਕ ਗੁਰਵਿੰਦਰ ਸਿੰਘ, ਮਨਦੀਪ ਸਿੰਘ ਬੁੱਟਰ, ਐਡਵੋਕੇਟ ਰੇਸ਼ਮ ਸਿੰਘ, ਐਡਵੋਕੇਟ ਸੁਖਦੇਵ ਸਿੰਘ, ਐਡਵੋਕੇਟ ਪ੍ਰਭਜੋਤ ਸਿੰਘ ਸਹਾਰੀ, ਰੀਡਰ ਰਾਜਦੀਪ ਕੌਰ, ਆਰ.ਸੀ. ਮਨਜਿੰਦਰ ਸਿੰਘ, ਕਾਨੂੰਗੋ ਮਨਦੀਪ ਕੁਮਾਰ, ਕਾਨੂੰਗੋ ਭੁਪਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਗੁਰਸ਼ਰਨਜੀਤ ਸਿੰਘ, ਪਟਵਾਰੀ ਜਸਕਰਨਬੀਰ ਸਿੰਘ ਰੰਧਾਵਾ ਪ੍ਰਧਾਨ, ਸਤਵਿੰਦਰ ਸਿੰਘ ਢਿੱਲੋਂ, ਜਗੀਰ ਸਿੰਘ, ਲਖਬੀਰ ਸਿੰਘ, ਹੀਰਾ ਸਿੰਘ, ਅਰਸ਼ਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਵਿਜੇ ਕੁਮਾਰ, ਵਿਜੇ ਸਿੰਘ, ਕੰਪਿਊਟਰ ਅਪਰੇਟਰ ਅਲੀਸ਼ਾ, ਹੌਲਦਾਰ ਮਲਕੰਦਰ ਸਿੰਘ, ਹਰਦੀਪ ਸਿੰਘ ਮਾਨੇਪੁਰ ਪਾਇਲਟ, ਸੁਖਰਾਜ ਕੌਰ ਆਕਸਨ ਰਿਕਾਰਡਰ, ਬਲਜਿੰਦਰ ਸਿੰਘ ਸ਼ੱਕਰੀ, ਧਰਮ ਸਿੰਘ, ਸੁਖਬੀਰ ਸਿੰਘ ਵਲੋਂ ਦੁੱਖ ਪ੍ਰਗਟ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਪਾਣੀ ਦੇ ਸਰੋਤਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਨੂੰ ਇੱਕਜੁੱਟ ਹੋ ਕੇ ਕੰਮ ਕਰਨ ਦੀ ਲੋੜ-ਕੁਲਤਾਰ ਸਿ... ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ 500 ਦਿਨ ਸਫਲਤਾ ਪੂਰਵਕ ਮੁਕੰਮਲ-ਡਾ: ਅਰਸ਼ਦੀਪ ਸਿੰਘ
Ad Position 24