02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪੁਨੀਤ ਸਾਗਰ ਬਣੇ (ਮਾਝਾ) ਜ਼ੋਨਲ ਇੰਚਾਰਜ

ਗੁਰਦਾਸਪੁਰ, 1 ਅਗਸਤ (ਪੰਕਜ ਸ਼ਰਮਾ)-ਸੂਬਾ ਪ੍ਰਧਾਨ ਸੁਖਜੀਤ ਸਿੰਘ ਤੇ ਸੂਬਾ ਕਮੇਟੀ ਸੀ. ਪੀ.

Ad Position 21
No active advertisement
ਅਜੀਤ ਡੈਸਕ 02-08-2026
ਗੁਰਦਾਸਪੁਰ, 1 ਅਗਸਤ (ਪੰਕਜ ਸ਼ਰਮਾ)-ਸੂਬਾ ਪ੍ਰਧਾਨ ਸੁਖਜੀਤ ਸਿੰਘ ਤੇ ਸੂਬਾ ਕਮੇਟੀ ਸੀ. ਪੀ. ਐਫ. ਕਰਮਚਾਰੀ ਯੂਨੀਅਨ ਪੰਜਾਬ ਵਲੋਂ ਲਏ ਫ਼ੈਸਲੇ ਅਨੁਸਾਰ ਪੁਨੀਤ ਸਾਗਰ ਨੂੰ ਸੀ. ਪੀ. ਐਫ. ਕਰਮਚਾਰੀ ਯੂਨੀਅਨ ਪੰਜਾਬ ਦੇ ਜ਼ੋਨਲ ਇੰਚਾਰਜ (ਮਾਝਾ) (ਸ੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ) ਬਣਾਇਆ ਗਿਆ ਹੈ। ਸਾਗਰ ਨੇ ਕਿਹਾ ਕਿ ਉਹ ਸੀ. ਪੀ. ਐਫ. ਕਰਮਚਾਰੀ ਯੂਨੀਅਨ ਪੰਜਾਬ ਦੇ ਜ਼ੋਨਲ ਇੰਚਾਰਜ (ਮਾਝਾ) ਲਗਾਉਣ ’ਤੇ ਸਭ ਦਾ ਦਿਲੋਂ ਧੰਨਵਾਦ ਕਰਦੇ ਹਨ ਤੇ ਜਥੇਬੰਦੀ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਨ ਕਿ ਮੈਨੂੰ ਬਤੌਰ ਜ਼ਿਲ੍ਹਾ ਪ੍ਰਧਾਨ ਸੀ. ਪੀ. ਐਫ. ਕਰਮਚਾਰੀ ਯੂਨੀਅਨ ਗੁਰਦਾਸਪੁਰ ਦੇ ਨਾਲ ਨਾਲ ਜੋ ਜ਼ਿੰਮੇਵਾਰੀ ਜ਼ੋਨਲ ਇੰਚਾਰਜ (ਮਾਝਾ) ਲਗਾ ਕੇ ਦਿੱਤੀ ਗਈ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਤੇ ਸੂਬਾ ਕਮੇਟੀ ਦੀ ਸੋਚ ’ਤੇ ਖਰਾ ਉਤਰਨਗੇ।
Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਦੀਆਂ ਵਾਦੀਆਂ ਵਿਚ ਬੀਬਾ ਬਲਵੰਤ ਨੇ ਮਨਾਇਆ ਆਪਣਾ 82ਵਾਂ ਜਨਮ ਦਿਨ ਅਗਲੀ ਖ਼ਬਰ ਪੰਡਰੀ ਧਾਮ ਵਿਖੇ ਨਤਮਸਤਕ ਹੋਏ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ
Ad Position 24
No active advertisement