ਚੱਕੀ ਪੁਲ ਤੋਂ ਸ਼ੁਰੂ ਹੋਇਆ ਦੋ ਧਿਰਾਂ ਦਾ ਵਿਵਾਦ ਸਿਵਲ ਹਸਪਤਾਲ ਤੱਕ ਪਹੁੰਚਿਆ * ਹਸਪਤਾਲ ਵਿਚ ਵੀ ਹੋਈ ਝੜਪ, ਦਹਿਸ਼ਤ ਦਾ ਮਾਹੌਲ
ਪਠਾਨਕੋਟ, 7 ਅਗਸਤ (ਸੁਮਿਤ)-ਸ਼ਹਿਰ ਦੇ ਚੱਕੀ ਪੁਲ ‘ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਸ਼ੁਰੂ ਹੋਇਆ ਵਿਵਾਦ ਦੇਖਦੇ ਹੀ ਦੇਖਦੇ ਹਿੰਸਕ ਝੜਪ ਵਿਚ ਤਬਦੀਲ ਹੋ ਗਿਆ । ਪ੍ਰਤੱਖਦਰਸ਼ੀਆਂ ਮੁਤਾਬਿਕ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋਈ, ਜਿਸ ਤੋਂ ਬਾਅਦ ਮਾਰਕੁੱਟ ਸ਼ੁਰੂ ਹੋ ਗਈ ।
ਮਾਮਲੇ ਬਾਰੇ ਜਾਣਕਾਰੀ ਦਿੰਦਾ ਹੋਇਆ ਜ਼ਖਮੀ ਵਿਅਕਤੀ। ਤਸਵੀਰ: ਸੁਮਿਤ
08-08-2026