10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਅਭਿਜੀਤ ਦਿਪਕੇ ਦੀ ਦਾਦੀ ਦਾ ਦਿਹਾਂਤ, ਹਿਰਾਸਤ ਚ ਦਿਪਕੇ ਨੂੰ ਪੁਲਿਸ ਨੇ ਕੀਤਾ ਸੂਚਿਤ

ਮੁੰਬਈ/ਨਵੀਂ ਦਿੱਲੀ, 10 ਅਕਤੂਬਰ - ਕਾਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ ਦੀ ਦਾਦੀ, ਸਾਵਿਤਰੀਬਾਈ ਸ਼ੰਕਰ ਦਿਪਕੇ ਦਾ ਅੱਜ ਨੂੰ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ...

Ad Position 21
No active advertisement
ਅਜੀਤ ਡੈਸਕ 10-10-2026

ਮੁੰਬਈ/ਨਵੀਂ ਦਿੱਲੀ, 10  ਅਕਤੂਬਰ - ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਸੰਸਥਾਪਕ ਅਭਿਜੀਤ ਦਿਪਕੇ ਦੀ ਦਾਦੀ, ਸਾਵਿਤਰੀਬਾਈ ਸ਼ੰਕਰ ਦਿਪਕੇ ਦਾ ਅੱਜ ਨੂੰ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹ ਲਗਭਗ 80 ਸਾਲ ਦੀ ਸੀ। ਉਹ ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਵਿਚ ਰਹਿੰਦੀ ਸੀ। ਅਭਿਜੀਤ ਦਿਪਕੇ ਫਿਲਹਾਲ ਪੁਲਿਸ ਹਿਰਾਸਤ ਵਿਚ ਹਨ।
ਦਿੱਲੀ ਪੁਲਿਸ ਨੇ ਅਭਿਜੀਤ ਦਿਪਕੇ ਨੂੰ ਉਨ੍ਹਾਂ ਦੀ ਦਾਦੀ ਦੇ ਦਿਹਾਂਤ ਬਾਰੇ ਸੂਚਿਤ ਕਰ ਦਿੱਤਾ ਹੈ। ਦਿੱਲੀ ਪੁਲਿਸ ਦੇ ਸੂਤਰਾਂ ਅਨੁਸਾਰ ਹੁਣ ਇਹ ਫੈਸਲਾ ਉਨ੍ਹਾਂ ਨੇ ਕਰਨਾ ਹੈ ਕਿ ਉਹ ਹਿਰਾਸਤ ਵਿਚ ਰਹਿ ਕੇ ਪ੍ਰਦਰਸ਼ਨ ਜਾਰੀ ਰੱਖਣਾ ਚਾਹੁੰਦੇ ਹਨ ਜਾਂ ਅੰਤਿਮ ਸੰਸਕਾਰ ਲਈ ਵਾਪਸ ਜਾਣਾ ਚਾਹੁੰਦੇ ਹਨ: ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਪੁਲਿਸ ਨੇ ਕੇਜਰੀਵਾਲ ਨੂੰ ਲਿਆ ਹਿਰਾਸਤ ਚ ਅਗਲੀ ਖ਼ਬਰ ਜੰਤਰ-ਮੰਤਰ ਦੀ ਕਹਾਣੀ ਭਾਰਤ ਦੀ ਕਹਾਣੀ ਨਹੀਂ - ਸੰਬਿਤ ਪਾਤਰਾ
Ad Position 24