ਆਜ਼ਾਦੀ ਦਿਹਾੜੇ ਮੌਕੇ ਕਮਿਊਨਿਸਟ ਪਾਰਟੀ ਵਲੋਂ ਧਿਆਨਪੁਰ ਵਿਖੇ ਲਹਿਰਾਇਆ ਤਿਰੰਗਾ
ਧਿਆਨਪੁਰ, 17 ਅਗਸਤ (ਕੁਲਦੀਪ ਸਿੰਘ ਸੋਨੂੰ)-ਆਜ਼ਾਦੀ ਕਮਿਊਨਿਸਟ ਪਾਰਟੀ ਵਲੋਂ ਆਜ਼ਾਦੀ ਦਿਹਾੜੇ ਮੌਕੇ ਧਿਆਨਪੁਰ ਸਰਕਾਰੀ ਸ. ਸੈਕੰ.
ਧਿਆਨਪੁਰ, 17 ਅਗਸਤ (ਕੁਲਦੀਪ ਸਿੰਘ ਸੋਨੂੰ)-ਆਜ਼ਾਦੀ ਕਮਿਊਨਿਸਟ ਪਾਰਟੀ ਵਲੋਂ ਆਜ਼ਾਦੀ ਦਿਹਾੜੇ ਮੌਕੇ ਧਿਆਨਪੁਰ ਸਰਕਾਰੀ ਸ.ਸੈਕੰ. ਸਕੂਲ ਵਿਖੇ ਨਿਰਮਲ ਸਿੰਘ ਧਾਲੀਵਾਲ ਮੈਂਬਰ ਨੈਸ਼ਨਲ ਕੌਸ਼ਲ ਸੀ.ਪੀ.ਆਈ. ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਸੰਬੰਧੀ ਸੀ.ਪੀ.ਆਈ. ਸਕੱਤਰ ਗੁਰਦਾਸਪੁਰ ਕਾਮਰੇਡ ਗੁਲਜਾਰ ਸਿੰਘ ਬਸੰਤਕੋਟ, ਸੀ.ਪੀ .ਆਈ.ਸਕੱਤਰ ਕਾਮਰੇਡ ਬਲਦੇਵ ਸਿੰਘ ਖਹਿਰਾ ਸੁਲਤਾਨ, ਮਨਜੀਤ ਸਿੰਘ ਰਉਵਾਲ, ਪ੍ਰਗਟ ਸਿੰਘ ਰਉਵਾਲ ਤੇ ਕਾਮਰੇਡ ਨਰਿੰਦਰ ਸਿੰਘ ਖਹਿਰਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਕਾਮਰੇਡ ਅਮਰਜੀਤ ਸਿੰਘ ਆਸਲ ਮੈਂਬਰ ਨੈਸ਼ਨਲ ਕੌਂਸਲ ਸੀ.ਪੀ.ਆਈ., ਕਾਮਰੇਡ ਲਖਬੀਰ ਸਿੰਘ ਨਜ਼ਾਮਪੁਰ ਮੀਤ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ ਪੰਜਾਬ, ਕਾਮਰੇਡ ਬਲਬੀਰ ਸਿੰਘ ਕੱਤੋਵਾਲ ਮੀਤ ਸਕੱਤਰ ਸੀ.ਪੀ.ਆਈ. ਜ਼ਿਲ੍ਹਾ ਗੁਰਦਾਸਪੁਰ, ਕਾ. ਰਣਜੀਤ ਸਿੰਘ ਮੀਤ ਸਕੱਤਰ ਸੀ.ਪੀ.ਆਈ. ਗੁਰਦਾਸਪੁਰ, ਕਾ. ਬਲਦੇਵ ਸਿੰਘ ਖਹਿਰ, ਨਰਿੰਦਰ ਸਿੰਘ ਖਹਿਰਾਂ, ਕਾ. ਪ੍ਰਗਟ ਸਿੰਘ ਰਉਵਾਲ, ਕਾ. ਜਨਕ ਰਾਜ ਜੋਸ਼ੀ, ਕਾ. ਰਜੇਸ ਕੁਮਾਰ ਤੇ ਕਾ. ਕਾਬਲ ਸਿੰਘ ਸੰਘੇੜਾ, ਕਾਮਰੇਡ ਸੁਖਦੇਵ ਉਦੋਵਾਲੀ, ਬਲਵਿੰਦਰ ਸਿੰਘ ਖਹਿਰਾ, ਮਨਜੀਤ ਸਿੰਘ ਰਉਵਾਲ, ਹਰਭਜਨ ਸਿੰਘ ਰਉਵਾਲ, ਪ੍ਰਗਟ ਸਿੰਘ ਰਉਵਾਲ, ਬਲਦੇਵ ਸਿੰਘ ਕਾਲਾ ਅਫਗਾਨਾ, ਗੋਲਡੀ ਰਉਵਾਲ, ਜੋਗਿੰਦਰ ਸਿੰਘ, ਜਨਕ ਰਾਜ ਜੋਸ਼ੀ, ਬਲਰਾਮ ਸੰਧੂ, ਸੰਜੀਵ, ਤਰਸੇਮ ਸਿੰਘ, ਜੇਤੂ ਬਸੰਤਕੋਟ, ਰਕੇਸ਼ ਕੁਮਾਰ, ਪ੍ਰੀਤਮ ਸਿੰਘ, ਸਰਬਜੀਤ ਸਿੰਘ, ਸੁਖਦੇਵ ਸਿੰਘ ਉਦੋਵਾਲੀ, ਪ੍ਰਧਾਨ ਪ੍ਰਗਟ ਸਿੰਘ, ਅਨੂਪ ਸਿੰਘ, ਦੇਸ਼ ਰਾਜ ਧਿਆਨਪੁਰ, ਅਸ਼ੋਕ ਕੁਮਾਰ ਪ੍ਰਿੰਸੀਪਲ ਆਦਿ ਹਾਜ਼ਰ ਸਨ।