22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਜ਼ੋਨਲ ਪੱਧਰੀ ਮੁਕਾਬਲਿਆਂ ’ਚ ਅੱਵਲ ਧਰਮਜੋਤ ਸਿੰਘ ਤੇ ਬਿਕਰਮਜੀਤ ਸਿੰਘ ਦੇ ਪਿਤਾ ਮਾਸਟਰ ਸਮਿੱਤਰ ਸਿੰਘ ਭਾਗੋਵਾਲ ਨਮਿਤ ਸ਼ਰਧਾਂਜਲੀ ਸਮਾਗਮ

ਕਿਲ੍ਹਾ ਲਾਲ ਸਿੰਘ, 22 ਅਗਸਤ (ਬਲਬੀਰ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਸੁਖਵੰਤ ਕੌਰ ਦੇ ਪਤੀ, ਕਾਂਗਰਸੀ ਆਗੂ ਤੇ ਸਾਬਕਾ ਡਾਇਰੈਕਟਰ ਧਰਮਜੋਤ ਸਿੰਘ ਕਾਹਲੋਂ ਤੇ ਬਿਕਰਮਜੀਤ ਸਿੰਘ ਕਾਹਲੋਂ ਐੱਨ. ਆਰ.

Ad Position 21
No active advertisement
ਅਜੀਤ ਡੈਸਕ 23-08-2026
ਕਿਲ੍ਹਾ ਲਾਲ ਸਿੰਘ, 22 ਅਗਸਤ (ਬਲਬੀਰ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਸੁਖਵੰਤ ਕੌਰ ਦੇ ਪਤੀ, ਕਾਂਗਰਸੀ ਆਗੂ ਤੇ ਸਾਬਕਾ ਡਾਇਰੈਕਟਰ ਧਰਮਜੋਤ ਸਿੰਘ ਕਾਹਲੋਂ ਤੇ ਬਿਕਰਮਜੀਤ ਸਿੰਘ ਕਾਹਲੋਂ ਐੱਨ.ਆਰ.ਆਈ. ਦੇ ਪਿਤਾ ਮਾਸਟਰ ਸਮਿੱਤਰ ਸਿੰਘ ਕਾਹਲੋਂ, ਜੋ ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ। ਉਪਰੰਤ ਕੀਰਤਨ ਦਰਬਾਰ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬਾ ਗੁਰੀਆ ਸਾਹਿਬ ਵਿਖੇ ਹੋਇਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਵਨੀਤ ਸਿੰਘ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਬਾਅਦ ਵਿਚ ਸ਼ਰਧਾਂਜਲੀ ਸਮਾਗਮ ’ਚ ਵੱਖ-ਵੱਖ ਬੁਲਾਰਿਆਂ ਸਾਬਕਾ ਮੰਤਰੀ ਤੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਪ੍ਰਧਾਨ ਕੰਵਰ ਚੜਤ ਸਿੰਘ, ਸਾਬਕਾ ਚੇਅਰਮੈਨ ਕੁਲਦੀਪ ਸਿੰਘ ਕਾਹਲੋਂ, ਸਾ. ਚੇਅਰਮੈਨ ਬਲਵਿੰਦਰ ਸਿੰਘ ਕੋਟਲਾ ਬਾਮਾ, ਲੋਕ ਸੰਪਰਕ ਅਫ਼ਸਰ ਸਵਿੰਦਰ ਸਿੰਘ, ਸਾ. ਸਰਪੰਚ ਜਸਬੀਰ ਸਿੰਘ ਕਾਹਲੋਂ, ਸਾ. ਸਰਪੰਚ ਬਲਰਾਜ ਸਿੰਘ ਕਾਹਲੋਂ, ਸਾ. ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਚੇਅਰਮੈਨ ਜਗਦੇਵ ਸਿੰਘ ਪਾਰੋਵਾਲ, ਚੇਅਰਮੈਨ ਰਾਜਵਿੰਦਰ ਕੌਰ ਭਗਵਾਨਪੁਰ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅਮਨਦੀਪ ਕੌਰ, ਉਪ ਚੇਅਰਮੈਨ ਮਹਿੰਦਰ ਸਿੰਘ ਦਾਲਮ, ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਗੁਰਜੀਤ ਸਿੰਘ ਬਿਜਲੀਵਾਲ, ਸਾ. ਚੇਅਰਮੈਨ ਰਜਿੰਦਰ ਸਿੰਘ, ਸਾ. ਚੇਅਰਮੈਨ ਉਂਕਾਰ ਸਿੰਘ ਲਾਟੀ, ਗੁੱਡੂ ਪ੍ਰਧਾਨ ਬਟਾਲਾ, ਸਾਬਕਾ ਚੇਅਰਮੈਨ ਰੋਜ਼ੀ ਬੱਲ ਆਦਿ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਕਾਂਗਰਸ ਸਕੱਤਰ ਸੁਖਦੇਵ ਸਿੰਘ ਬਿਆਲ, ਸਰਪੰਚ ਪਲਵਿੰਦਰ ਸਿੰਘ ਕਾਹਲੋਂ, ਸਰਪੰਚ ਗੁਰਪ੍ਰੀਤ ਸਿੰਘ ਭੇਜਾ, ਸਰਪੰਚ ਲਵਲੀ ਪੰਨੂੰ, ਸਾਬਕਾ ਡਾਇਰੈਕਟਰ ਸਤਨਾਮ ਸਿੰਘ ਹੈਪੀ, ਜ਼ਿਲ੍ਹਾ ਸਕੱਤਰ ਗੁਰਪ੍ਰੀਤ ਸਿੰਘ ਕਾਨਪੁਰੀਆ, ਬਲਵਿੰਦਰ ਸਿੰਘ ਭਾਲੋਵਾਲੀ ਬਲਾਕ ਪ੍ਰਧਾਨ, ਇੰਸਪੈਕਟਰ ਮੱਖਣ ਸਿੰਘ, ਮਨਪ੍ਰੀਤ ਸਿੰਘ ਆੜ੍ਹਤੀ, ਕਾਮਰੇਡ ਗੁਰਮੁਖ ਸਿੰਘ, ਅਮਰੀਕ ਸਿੰਘ ਬਾਲੇਵਾਲ, ਮਲਕੀਤ ਸਿੰਘ ਲਾਡੀ, ਐਡਵੋਕੇਟ ਨਰੋਤਮ ਸਿੰਘ, ਸਰਪੰਚ ਮੇਜਰ ਸਿੰਘ, ਮਾਸਟਰ ਸਰਬਜੀਤ ਸਿੰਘ, ਸਰਪੰਚ ਜਤਿੰਦਰ ਸਿੰਘ ਮੱਲੂਦੁਆਰਾ, ਜਸਵੰਤ ਸਿੰਘ, ਸਾਬਕਾ ਸਰਪੰਚ ਹਰਜੋਤ ਸਿੰਘ, ਸਰਪੰਚ ਬਖਤਾਵਰ ਸਿੰਘ ਚੋਰਾਂਵਾਲੀ, ਕਾਮਰੇਡ ਗੁਲਜਾਰ ਸਿੰਘ, ਵਿਕਰਮਜੀਤ ਸਿੰਘ ਨਠਵਾਲ, ਪ੍ਰਧਾਨ ਬੋਹੜ ਸਿੰਘ, ਸਾ. ਸਰਪੰਚ ਪਰਮਜੀਤ ਸਿੰਘ ਰਾਣਾ, ਸਾ. ਸਰਪੰਚ ਸ਼ਿੰਗਾਰ ਸਿੰਘ, ਸਾ. ਸਰਪੰਚ ਜੋਗਾ ਸਿੰਘ ਦਾਲਮ, ਸਾ. ਸਰਪੰਚ ਅਜੀਤ ਸਿੰਘ, ਸਰਪੰਚ ਗੁਰਪਾਲ ਸਿੰਘ ਭੇਖੋਵਾਲੀ, ਸਰਪੰਚ ਇਕਬਾਲ ਸਿੰਘ ਨਵਾਂ ਪਿੰਡ, ਸਾ. ਸਰਪੰਚ ਮਨਮੋਹਨ ਸਿੰਘ ਨਾਮਧਾਰੀ, ਸਾ. ਸਰਪੰਚ ਸਰਬਜੀਤ ਸਿੰਘ ਬਿਆਲ, ਸਾ. ਸਰਪੰਚ ਬਲਵਿੰਦਰ ਸਿੰਘ ਭੁੱਲਰ, ਮੁਖਤਾਰ ਸਿੰਘ, ਸਾ. ਸਰਪੰਚ ਬੂਟਾ ਸਿੰਘ ਜੌੜਾ, ਪ੍ਰਭ ਕਬੱਡੀ ਖਿਡਾਰੀ, ਕੁਲਵਿੰਦਰ ਸਿੰਘ ਸ਼ਾਹੂ, ਸਤਨਾਮ ਸਿੰਘ ਪੀ.ਏ., ਤਰਲੋਚਨ ਸਿੰਘ, ਡਾਕਟਰ ਮਨਦੀਪ ਸਿੰਘ, ਨਿੰਦਰਪਾਲ ਸਿੰਘ, ਗੁਰਕੰਵਲ ਸਿੰਘ, ਗੁਰਦੀਪ ਸਿੰਘ ਆਰ.ਏ., ਦਿਲਰਾਜ ਸਿੰਘ ਕਾਹਲੋਂ, ਬੀ.ਡੀ.ਪੀ.ਓ. ਬਲਜੀਤ ਸਿੰਘ, ਡੀ.ਐੱਸ.ਪੀ. ਬਲਜੀਤ ਸਿੰਘ, ਸਤਪਾਲ ਪਟਵਾਰੀ, ਬਿਸ਼ਨ ਸਿੰਘ, ਸੂਬੇਦਾਰ ਅਜੈਬ ਸਿੰਘ, ਮਾਸਟਰ ਪਲਵਿੰਦਰ ਸਿੰਘ, ਮਾਸਟਰ ਬਲਜੀਤ ਸਿੰਘ, ਸਾ. ਸਰਪੰਚ ਸਰਬਜੀਤ ਸਿੰਘ ਖਾਨੋਵਾਲ, ਮਾ. ਸਵਿੰਦਰ ਸਿੰਘ ਪੈਟਰੋਲ ਪੰਪ ਵਾਲੇ, ਪ੍ਰਗਟ ਸਿੰਘ ਨੰਬਰਦਾਰ, ਸਾਬਕਾ ਸੰਮਤੀ ਮੈਂਬਰ ਗੁਰਦੇਵ ਸਿੰਘ ਮੁਹੱਬਤ, ਜਸਜੀਤ ਸਿੰਘ ਕਾਹਲੋਂ, ਫਕੀਰ ਸਿੰਘ ਅੱੈਨ.ਆਰ.ਆਈ., ਸਰਪੰਚ ਦਲਜੀਤ ਸਿੰਘ ਸ਼ਾਹ, ਸੁਖਰਾਜ ਸਿੰਘ ਪੇਰੋਸ਼ਾਹ, ਰਾਜਬੀਰ ਸਿੰਘ, ਮਾਸਟਰ ਜਸਬੀਰ ਸਿੰਘ, ਸੈਕਟਰੀ ਅਵਤਾਰ ਸਿੰਘ, ਥਾਣੇਦਾਰ ਜੋਗਿੰਦਰ ਸਿੰਘ, ਥਾਣੇਦਾਰ ਅਵਤਾਰ ਸਿੰਘ, ਥਾਣੇਦਾਰ ਰਣਜੀਤ ਸਿੰਘ, ਥਾਣੇਦਾਰ ਹਰਦੀਪ ਸਿੰਘ ਜਲੰਧਰ, ਟੋਨੀ ਪਠਾਨਕੋਟ, ਸਰਪੰਚ ਮਿੰਟੂ, ਜਗਤਾਰ ਸਿੰਘ ਬਿਜਲੀਵਾਲ, ਸਾਬੀ ਰੰਧਾਵਾ, ਮਨਜਿੰਦਰ ਸਿੰਘ ਖਾਨਫੱਤਾ, ਹੈਪੀ ਹੋਠੀਆਂ, ਜੋਤੀ ਹਰਸੀਆਂ, ਪ੍ਰੋਫੈਸਰ ਧਿਆਨ ਸਿੰਘ, ਪ੍ਰਭ ਐੱਮ.ਸੀ. ਬਟਾਲਾ, ਸਰਪੰਚ ਹੈਪੀ ਸਰੂਪਵਾਲੀ, ਸਰਪੰਚ ਪ੍ਰਭ ਸਰੂਪਵਾਲੀ, ਹਰਨੇਕ ਸਿੰਘ ਦਾਬਾਂਵਾਲ, ਮਾਸਟਰ ਪ੍ਰਿਤਪਾਲ ਸਿੰਘ, ਸਰਪੰਚ ਲਾਲਜੀਤ ਭਗਵਾਨਪੁਰ, ਸਰਪੰਚ ਦਲਜੀਤ ਸਿੰਘ ਪੱਡਾ, ਗੁਰਇਕਬਾਲ ਸਿੰਘ ਜੀ.ਐੱਮ., ਭੁਪਿੰਦਰ ਸਿੰਘ ਲਾਡੀ ਸਰਵਾਲੀ, ਸਰਪੰਚ ਦਲਬੀਰ ਭਿੱਲਾ ਕੋਟਲੀ, ਚਰਨਜੀਤ ਸਿੰਘ ਬਾਂਗੋਵਾਣੀ, ਬਲਾਕ ਪ੍ਰਧਾਨ ਸਰਪੰਚ ਅਮਨ ਮੀਰ ਕਚਾਣਾ, ਸਰਪੰਚ ਪ੍ਰੀਤਮ ਸਿੰਘ, ਬੱਲ ਕਰਿਆਨਾ ਸਟੋਰ ਵਾਲੇ, ਅੱੈਸ.ਐੱਚ.ਓ. ਹਰਜਿੰਦਰ ਸਿੰਘ, ਸਰਪੰਚ ਗੁਰਮੁਖ ਸਿੰਘ ਢੇਸੀਆਂ, ਸਰਪੰਚੀ ਜੱਗੀ ਲਖਮਾਨੀਆਂ, ਸੁਪਰਵਾਈਜ਼ਰ ਯਾਦਵਿੰਦਰ ਸਿੰਘ, ਸਰਪੰਚ ਹਰਵਿੰਦਰ ਸਿੰਘ ਲੰਗਰਵਾਲ, ਹਰਵਿੰਦਰ ਸਿੰਘ ਸਰਪੰਚ ਜੱਟਾਂ, ਸਰਪੰਚ ਡਾਕਟਰ ਸਾਹਿਬ ਸਿੰਘ, ਜਤਿੰਦਰ ਸਿੰਘ ਕਰਵਾਲੀਆਂ, ਲਾਇਨਮੈਨ ਗੁਰਮੁਖ ਸਿੰਘ, ਕਰਮਜੀਤ ਸਿੰਘ ਬਾਜਵਾ, ਸਰਪੰਚ ਸਰਵਨ ਸਿੰਘ ਸਾਧੂਪੁਰ, ਦਾਲੀ ਸ਼ਿਕਾਰ ਮਾਛੀਆਂ, ਸਰਪੰਚ ਸੁਖਦੇਵ ਸਿੰਘ, ਸਰਪੰਚ ਮਨਪ੍ਰੀਤ ਸਿੰਘ ਭਗਵਾਨਪੁਰ, ਸਰਪੰਚ ਸੁਖਜੀਤ ਸਿੰਘ, ਸਰਬਜੀਤ ਸਿੰਘ ਗਾਡੀ, ਡਾਕਟਰ ਵਨਦੀਪ ਸਿੰਘ, ਸਾ. ਸਰਪੰਚ ਜਗਦੀਪ ਸਿੰਘ, ਸਾ. ਸਰਪੰਚ ਸੁਖਚੈਨ ਸਿੰਘ, ਡਾ. ਗੁਰਸ਼ਰਨ ਸਿੰਘ, ਕਾਕਾ ਸ਼ਰਮਾ, ਕਰਮ ਸਿੰਘ ਫ਼ੌਜੀ, ਅਮਨਦੀਪ ਸਿੰਘ ਮੁਨਸ਼ੀ, ਪੱਪਾ ਪਹਿਲਵਾਨ, ਮਨਜੀਤ ਸਿੰਘ ਲੂਥਰਾ, ਸ਼ੇਰ ਸਿੰਘ, ਸੁੱਖ ਅਨਾਮੀਆ, ਦਿਲਬਾਗ ਸਿੰਘ ਸ਼ਾਹ, ਗਗਨ ਸਿੰਘ, ਮੰਗੇਸ਼ ਕੁਮਾਰ, ਢਾਡੀ ਜਸਵਿੰਦਰ ਸਿੰਘ, ਭੁਪਿੰਦਰ ਸਿੰਘ ਪੱਪੀ, ਅਵਤਾਰ ਸਿੰਘ ਪੰਚ, ਸੁਖਜਿੰਦਰ ਸਿੰਘ ਪੰਚ, ਜਸਪਾਲ ਸਿੰਘ ਪੰਚ, ਸੰਦੀਪ ਸਿੰਘ ਪੰਚ, ਸੂਬੇਦਾਰ ਦਿਆਲ ਸਿੰਘ, ਦਿਲਬਾਗ ਸਿੰਘ ਪੰਚ, ਨਾਨਕ ਸਿੰਘ, ਚਿਰਮਲ ਸਿੰਘ, ਹਰਜੀਤ ਸਿੰਘ ਪਟਵਾਰੀ, ਪ੍ਰਧਾਨ ਮੋਹਣ ਸਿੰਘ, ਡਾਕਟਰ ਰਜਿੰਦਰ ਸਿੰਘ, ਹਰਮਿੰਦਰ ਸਿੰਘ, ਜਿੰਦੀ ਪਰਜਾਪਤ, ਪੰਚ ਸੀਰੀ ਆਦਿ ਹਾਜ਼ਰ ਸਨ। ਅਖੀਰ ਵਿਚ ਧਰਮਜੋਤ ਸਿੰਘ ਕਾਹਲੋਂ ਨੇ ਸਾਰੀਆਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਭਾਜਪਾ ਪ੍ਰਤੀ ਲੋਕਾਂ ਦਾ ਵਧਦਾ ਪਿਆਰ ਸਰਕਾਰ ਆਉਣ ਦਾ ਸੰਕੇਤ : ਕਾਹਲੋਂ ਅਗਲੀ ਖ਼ਬਰ ਆਰ.ਡੀ. ਖੋਸਲਾ ਸਕੂਲ ਦੀਆਂ 2 ਵਿਦਿਆਰਥਣਾਂ ਦੀ ਰਾਜ ਪੱਧਰੀ ਯੋਗਾ ਮੁਕਾਬਲੇ ਲਈ ਚੋਣ
Ad Position 24