03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਡਾ. ਭਨੋਟ ਤੇ ਡਾ. ਸੈਪਾ ਭਨੋਟ ਨੇ ਗੁਰੂ ਨਾਨਕ ਸਕੂਲ ਲੜਕੀਆਂ ਧਾਰੀਵਾਲ ਦੇ ਵਿਦਿਆਰਥੀਆਂ ਦੀ ਸਹਾਇਤਾ ਕੀਤੀ

ਧਾਰੀਵਾਲ, 3 ਸਤੰਬਰ (ਸਵਰਨ ਸਿੰਘ)-ਗੁਰੂ ਨਾਨਕ ਗਰਲਜ਼ ਸੀ. ਸੈ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਧਾਰੀਵਾਲ, 3 ਸਤੰਬਰ (ਸਵਰਨ ਸਿੰਘ)-ਗੁਰੂ ਨਾਨਕ ਗਰਲਜ਼ ਸੀ. ਸੈ. ਸਕੂਲ ਧਾਰੀਵਾਲ ਵਿਖੇ ਅਧਿਆਪਕ ਦਿਵਸ ਤੇ ਰੱਖੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ’ਚ ਡਾ. ਰੋਹਿਤ ਭਨੋਟ ਤੇ ਡਾ. ਸੈਪਾ ਭਨੋਟ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਦੌਰਾਨ ਡਾ. ਰੋਹਿਤ ਭਨੋਟ ਅਤੇ ਡਾ. ਸੈਪਾ ਭਨੋਟ ਨੇ ਬੱਚਿਆਂ ਦੀਆਂ ਫੀਸਾਂ ਵਿਚ ਵਿਸ਼ੇਸ਼ ਸਹਾਇਤਾ ਕੀਤੀ। ਉਨ੍ਹਾਂ ਕਿਹਾ ਕਿ ਉਹ ਸਕੂਲ ਅਤੇ ਬੱਚਿਆਂ ਦੀ ਸੇਵਾ ਵਾਸਤੇ ਹਮੇਸ਼ਾ ਹਾਜ਼ਰ ਹਨ। ਇਸ ਮੌਕੇ ਮੀਤ ਪ੍ਰਧਾਨ ਮੁੱਖਵੰਤ ਸਿੰਘ ਨਾਗੀ, ਪ੍ਰਧਾਨ ਅਵਤਾਰ ਸਿੰਘ, ਪਿ੍ਰੰਸੀਪਲ ਰਣਬੀਰ ਕੌਰ, ਅਨੀਤਾ ਭੰਡਾਰੀ, ਅਸ਼ਵਨੀ ਕੁਮਾਰ ਦੁੱਗਲ ਪ੍ਰਧਾਨ ਨਗਰ ਕੌਂਸਲ, ਰਾਜਪਾਲ ਕੌਰ ਕੌਸਲਰ, ਸੋਨੀਆ ਨਾਗੀ, ਪਰਮਜੀਤ ਕੌਰ, ਸਤੀਸ਼ ਕੁਮਾਰ ਸਾਬਕਾ ਪ੍ਰਧਾਨ, ਬਲਵਿੰਦਰ ਸਿੰਘ, ਕਰਮਜੀਤ ਸਿੰਘ ਕਾਹਲੋਂ, ਬਲਬੀਰ ਸਿੰਘ ਨਾਗੀ, ਪਰਮਜੀਤ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜ਼ਰ ਸਕੂਲ ਬਟਾਲਾ ’ਚ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਧਾ ਨਾਲ ਮਨਾਈ ਅਗਲੀ ਖ਼ਬਰ ਮੀਟ ਦੀ ਦੁਕਾਨ ਦੇ ਸ਼ਟਰ ਤੋੜ ਕੇ ਚੋਰਾਂ ਵਲੋਂ ਗੈਸ ਸਿਲੰਡਰ, ਬੈਟਰੀ ਤੇ ਨਗਦੀ ਚੋਰੀ
Ad Position 24