05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਅਜੇ ਬੇਦੀ ਰਾਈਸ ਮਿੱਲ ਐਸੋਸੀਏਸ਼ਨ ਗੁਰਦਾਸਪੁਰ ਤੇ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਬਣੇ

ਕਲਾਨੌਰ, 4 ਸਤੰਬਰ (ਪੁਰੇਵਾਲ)-ਕਲਾਨੌਰ ਖੇਤਰ ਦੇ ਰਾਈਸ ਮਿੱਲ ਕਾਰੋਬਾਰ ਕਰਦੇ ਆ ਰਹੇ ਸ੍ਰੀ ਅਜੇ ਬੇਦੀ ਨੂੰ ਸਰਬਸੰਮਤੀ ਨਾਲ ਰਾਈਸ ਮਿੱਲ ਐਸੋਸੀਏਸ਼ਨ ਗੁਰਦਾਸਪੁਰ ਤੇ ਪਠਾਨਕੋਟ ਦਾ ਪ੍ਰਧਾਨ ਥਾਪਿਆ ਗਿਆ ਹੈ। ਸ੍ਰੀ ਅਜੇ ਬੇਦੀ ਦੀ ਇਹ ਨਿਯੁਕਤੀ ਸਰਬਸੰਮਤੀ ਨਾਲ ਕੀਤੀ ਗਈ ਤੇ ਇਸ ਨਿਯੁਕਤੀ ਸਮੇਂ ਖੁਰਾਕ ਸਿਵਲ ਸਪਲਾਈ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ, ਆਲ ਇੰਡੀਆ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨਤਰਸੇਮ ਸੈਣੀ, ਪੰਜਾਬ ਪ੍ਰਧਾਨ ਰਾਈਸ ਮਿਲਰਜ ਐਸੋਸੀਏਸ਼ਨ ਗੁਰਦੀਪ ਸਿੰਘ ਚੀਮਾ ਸਮੇਤ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਰਾਈਸ ਮਿਲਰਜ਼ ਹਾਜ਼ਰ ਰਹੇ ਤੇ ਸ੍ਰੀ ਅਜੇ ਬੇਦੀ ਨੂੰ ਜ਼ਿਲ੍ਹਾ ਪ੍ਰਧਾਨ ਥਾਪਣ ’ਤੇ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਕਲਾਨੌਰ, 4 ਸਤੰਬਰ (ਪੁਰੇਵਾਲ)-ਕਲਾਨੌਰ ਖੇਤਰ ਦੇ ਰਾਈਸ ਮਿੱਲ ਕਾਰੋਬਾਰ ਕਰਦੇ ਆ ਰਹੇ ਸ੍ਰੀ ਅਜੇ ਬੇਦੀ ਨੂੰ ਸਰਬਸੰਮਤੀ ਨਾਲ ਰਾਈਸ ਮਿੱਲ ਐਸੋਸੀਏਸ਼ਨ ਗੁਰਦਾਸਪੁਰ ਤੇ ਪਠਾਨਕੋਟ ਦਾ ਪ੍ਰਧਾਨ ਥਾਪਿਆ ਗਿਆ ਹੈ। ਸ੍ਰੀ ਅਜੇ ਬੇਦੀ ਦੀ ਇਹ ਨਿਯੁਕਤੀ ਸਰਬਸੰਮਤੀ ਨਾਲ ਕੀਤੀ ਗਈ ਤੇ ਇਸ ਨਿਯੁਕਤੀ ਸਮੇਂ ਖੁਰਾਕ ਸਿਵਲ ਸਪਲਾਈ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ, ਆਲ ਇੰਡੀਆ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨਤਰਸੇਮ ਸੈਣੀ, ਪੰਜਾਬ ਪ੍ਰਧਾਨ ਰਾਈਸ ਮਿਲਰਜ ਐਸੋਸੀਏਸ਼ਨ ਗੁਰਦੀਪ ਸਿੰਘ ਚੀਮਾ ਸਮੇਤ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਰਾਈਸ ਮਿਲਰਜ਼ ਹਾਜ਼ਰ ਰਹੇ ਤੇ ਸ੍ਰੀ ਅਜੇ ਬੇਦੀ ਨੂੰ ਜ਼ਿਲ੍ਹਾ ਪ੍ਰਧਾਨ ਥਾਪਣ ’ਤੇ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਸ੍ਰੀ ਅਜੇ ਬੇਦੀ ਦੀ ਇਸ ਨਿਯੁਕਤੀ ਦਾ ਸ਼ੈਲਰ ਮਾਲਕ ਭਗਵਾਨ ਸਿੰਘ ਬਰੀਲਾ, ਜਸਬੀਰ ਸਿੰਘ ਗੁਰਾਇਆ, ਸਰਬਜੀਤ ਸਿੰਘ ਲੁੱਧੜ, ਸਰਬਜੀਤ ਸਿੰਘ ਬੱਬਰ, ਇੰਦਰਜੀਤ ਸਿੰਘ ਅਗਵਾਨ, ਜਗਦੀਸ਼ ਸਿੰਘ ਪਨੂੰ, ਇੰਦਰਜੀਤ ਸਿੰਘ ਕੋਟ ਮੋਹਨ ਲਾਲ, ਅੰਮ੍ਰਿਤਪਾਲ ਸਿੰਘ ਪੰਨੂੰ, ਜਤਿਨ ਬੇਦੀ, ਸਖਿਲ ਬੇਦੀ ਸਮੇਤ ਹੋਰਨਾਂ ਵਲੋਂ ਵੀ ਸਵਾਗਤ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਵਿਸ਼ੇਸ਼ ਸੈਸ਼ਨ ਕਰਵਾਇਆ ਅਗਲੀ ਖ਼ਬਰ ਜਨਮ ਅਸ਼ਟਮੀ ਮੌਕੇ ਡਾ. ਐੱਮ.ਆਰ.ਐੱਸ. ਭੱਲਾ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24