17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣੀ ‘ਇੰਗਲਿਸ਼ ਪਲੈਨਟ

ਬਟਾਲਾ, 16 ਸਤੰਬਰ (ਸਤਿੰਦਰ ਸਿੰਘ)-ਈ. ਐੱਸ.

Ad Position 21
No active advertisement
ਐੱਮ.ਡੀ. ਜਤਿੰਦਰ ਸਿੰਘ ਰੰਧਾਵਾ ਵਿਦਿਆਰਥੀ ਨੂੰ ਵੀਜ਼ਾ ਸੌਂਪਦੇ ਹੋਏ। ਅਜੀਤ ਤਸਵੀਰ 17-09-2026
ਬਟਾਲਾ, 16 ਸਤੰਬਰ (ਸਤਿੰਦਰ ਸਿੰਘ)-ਈ.ਐੱਸ.ਐੱਚ. ਇੰਗਲਿਸ਼ ਪਲੈਨਟ ਬਟਾਲਾ ਵਲੋਂ ਯੂ.ਕੇ. ਦੇ ਧੜਾ-ਧੜ ਵੀਜ਼ੇ ਲਗਵਾਏ ਜਾ ਰਹੇ ਹਨ, ਜਿਸ ਦੇ ਚੱਲਦਿਆਂ ਵਿਦਿਆਰਥੀਆਂ ਦਾ ਭਰੋਸਾ ‘ਈ.ਐੱਸ.ਐੱਚ ਇੰਗਲਿਸ਼ ਪਲੈਨਟ’ ਪ੍ਰਤੀ ਦਿਨੋਂ-ਦਿਨ ਵਧਦਾ ਰਿਹਾ ਹੈ। ਇਸ ਮੌਕੇ ਸੰਸਥਾ ਦੇ ਐੱਮ.ਡੀ. ਜਤਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਹੀ ਸਾਡੇ ਵਲੋਂ ਇਕ ਹੋਰ ਵਿਦਿਆਰਥੀ ਸਹਿਜਪ੍ਰੀਤ ਸਿੰਘ ਬੈਂਸ ਵਾਸੀ ਪਿੰਡ ਦਿਓਲ ਜ਼ਿਲ੍ਹਾ ਗੁਰਦਾਸਪੁਰ ਦਾ ਯੂ.ਕੇ. ਦਾ ਸਟੱਡੀ ਵੀਜ਼ਾ ਲਗਵਾਇਆ ਗਿਆ ਹੈ। ਸ: ਰੰਧਾਵਾ ਨੇ ਕਿਹਾ ਕਿ ਸਾਡੇ ਵੀਜ਼ਾ ਮਾਹਿਰ ਵਿਦਿਆਰਥੀਆਂ ਦੀਆਂ ਫਾਇਲਾਂ ਨੂੰ ਬੜੇ ਹੀ ਵਧੀਆ ਢੰਗ ਨਾਲ ਤਿਆਰ ਕਰਦੇ ਹਨ, ਜਿਸ ਦੇ ਚਲਦਿਆਂ ਅਸੀਂ ਯੂ.ਕੇ. ਦੇ ਹਰ ਇਨਟੇਕ ਵਿਚ ਨਵਾਂ ਰਿਕਾਰਡ ਬਣਾਉਂਦੇ ਹਾਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਪੜ੍ਹਾਈ ਲਈ ਯੂ.ਕੇ. ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਜਾਂ ਫਿਰ ਯੂਰਪ ਦੇ ਕਿਸੇ ਵੀ ਦੇਸ਼ ਸਟੱਡੀ ਵੀਜ਼ੇ ’ਤੇ ਜਾਣਾ ਹੈ ਅਤੇ ਉਨ੍ਹਾਂ +2 ਜਾਂ ਫਿਰ ਗਰੈਜੂਏਸ਼ਨ ਕੀਤੀ ਹੋਈ ਹੈ, ਉਹ ਆਪਣੇ ਚੰਗੇ ਭਵਿੱਖ ਲਈ ਵਿਦੇਸ਼ ਜਾ ਸਕਦੇ ਹਨ। ਯੂ.ਕੇ. ਜਾਣ ਦੇ ਚਾਹਵਾਨ ਵਿਦਿਆਰਥੀ ਜੋ ਚੰਗੀ ਇੰਗਲਿਸ਼ ਬੋਲ ਲੈਂਦੇ ਹਨ ਉਹ ਯੂ.ਕੇ. ਬਗੈਰ ਆਈਲੈਟਸ ਵੀ ਅਪਲਾਈ ਕਰ ਸਕਦੇ ਹਨ। ਨਵੰਬਰ ਅਤੇ ਜਨਵਰੀ ਇਨਟੇਕ ਲਈ ਸੀਟਾਂ ਉਪਲਬਧ ਹਨ। ਗੈਪ ਵਾਲੇ ਵਿਦਿਆਰਥੀ ਵੀ ਯੂ.ਕੇ. ਅਪਲਾਈ ਕਰ ਸਕਦੇ ਹਨ। ਸ: ਰੰਧਾਵਾ ਨੇ ਕਿਹਾ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਜਾਣਗੇ। ਵਿਦਿਆਰਥੀ ਅੱਜ ਹੀ ਆਪਣੀ ਭਰੋਸੇਮੰਦ ਸੰਸਥਾ ਈ. ਐੱਸ.ਐੱਚ. ਇੰਗਲਿਸ਼ ਪਲੈਨਟ ਦੇ ਦਫ਼ਤਰ ਚਿੱਟੀ ਗਰਾਊਂਡ ਦੇ ਸਾਹਮਣੇ ਰਾਈਫਿਲ– 18 ਰੈਸਟੋਰੈਂਟ ਦੇ ਉਪਰ ਪਹਿਲੀ ਮੰਜ਼ਿਲ ਵਿਖੇ ਆ ਕੇ ਮਿਲ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਵਿਆਹ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਨਰੇਸ਼ ਮਹਾਜਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਨੇ ਧਾਰਿਆ ਵਿਸ਼ਾਲ ਰੈਲੀ ਦਾ ਰੂਪ
Ad Position 24