29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਡਾ. ਕੇ. ਜੇ. ਸਿੰਘ ਵਲੋਂ ਘਰ-ਘਰ ਸੰਪਰਕ ਮੁਹਿੰਮ ਤਹਿਤ ਲੋਕਾਂ ਨਾਲ ਮੁਲਾਕਾਤ

ਅੱਚਲ ਸਾਹਿਬ, 28 ਸਤੰਬਰ (ਗੁਰਚਰਨ ਸਿੰਘ)-ਆਮ ਆਦਮੀ ਪਾਰਟੀ ਪੰਜਾਬ ਵਲੋਂ ਚਲਾਈ ਘਰ-ਘਰ ਸੰਪਰਕ ਮੁਹਿੰਮ ਤਹਿਤ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਪਿੰਡਾਂ ਤੇ ਕਸਬਿਆਂ ਅੱਚਲ ਸਾਹਿਬ, ਅੰਮੋਨੰਗਲ, ਪੁਰੀਆਂ ਖੁਰਦ ਆਦਿ ਵਿਖੇ ‘ਆਪ’ ਆਗੂ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਡਾ. ਕਮਲਜੀਤ ਸਿੰਘ ਕੇ.

Ad Position 21
No active advertisement
ਅਜੀਤ ਡੈਸਕ 29-09-2026
ਅੱਚਲ ਸਾਹਿਬ, 28 ਸਤੰਬਰ (ਗੁਰਚਰਨ ਸਿੰਘ)-ਆਮ ਆਦਮੀ ਪਾਰਟੀ ਪੰਜਾਬ ਵਲੋਂ ਚਲਾਈ ਘਰ-ਘਰ ਸੰਪਰਕ ਮੁਹਿੰਮ ਤਹਿਤ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਪਿੰਡਾਂ ਤੇ ਕਸਬਿਆਂ ਅੱਚਲ ਸਾਹਿਬ, ਅੰਮੋਨੰਗਲ, ਪੁਰੀਆਂ ਖੁਰਦ ਆਦਿ ਵਿਖੇ ‘ਆਪ’ ਆਗੂ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਡਾ. ਕਮਲਜੀਤ ਸਿੰਘ ਕੇ. ਜੇ. ਸੀਨੀਅਰ ਉਪ ਚੇਅਰਮੈਨ ਪੇਡਾ ਵਲੋਂ ਆਪਣੀ ਟੀਮ ਨਾਲ ਆਮ ਲੋਕਾਂ ਨਾਲ ਘਰ-ਘਰ ਮੁਲਾਕਾਤ ਕੀਤੀ ਅਤੇ ਮਾਨ ਸਰਕਾਰ ਦੀਆਂ ਪਿਛਲੇ ਸਾਢੇ ਚਾਰ ਸਾਲ ਦੀਆਂ ਲੋਕ ਪੱਖੀ ਨੀਤੀਆਂ ਤੇ ਕੰਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਕੇ. ਜੇ. ਸਿੰਘ ਨੇ ਕਿਹਾ ਕਿ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਲੋਕ ਮੁੱਖ ਮੰਤਰੀ ਸ: ਭਗਵੰਤ ਮਾਨ ਦੇ ਇਤਿਹਾਸਕ ਫੈਸਲੇ ਤੋਂ ਖੁਸ਼ ਨਜ਼ਰ ਆ ਰਹੇ ਹਨ ਤੇ ਨਾਲ ਹੀ ਹਲਕਾ ਵਾਸੀ ਮੁੜ 2027 ਆਮ ਆਦਮੀ ਪਾਰਟੀ ਸਰਕਾਰ ਵਿਚ ਬਣਾਉਣ ਲਈ ਉਤਾਵਲੇ ਹਨ ਤਾਂ ਜੋ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਇਆ ਜਾਵੇ। ਇਸ ਮੌਕੇ ਸੀਨੀਅਰ ‘ਆਪ’ ਆਗੂ ਇੰਸਪੈਕਟਰ ਲਖਵਿੰਦਰ ਸਿੰਘ ਆਦੋਵਾਲੀ, ਠੇਕੇਦਾਰ ਕਲਵੰਤ ਸਿੰਘ ਅੰਮੋਨੰਗਲ, ਸਕੱਤਰ ਸਿੰਘ ਅੰਮੋਨੰਗਲ, ਫੌਜੀ ਬਲਵੰਤ ਸਿੰਘ ਆਦੋਵਾਲੀ, ਤਰਸੇਮ ਸਿੰਘ ਬੂੜੇਨੰਗਲ, ਗੁਰਦੀਪ ਸਿੰਘ ਘੁਮਾਣ, ਜੋਗਾ ਸਿੰਘ, ਸਤਨਾਮ ਸਿੰਘ ਫੁਲਕੇ, ਤੀਰਥ ਸਿੰਘ ਕੋਟਲਾ ਬੱਝਾ ਸਿੰਘ, ਸਕੱਤਰ ਸਿੰਘ ਅੰਮੋਨੰਗਲ, ਨਰੇਸ਼ ਕੁਮਾਰ ਖੋਜੋਵਾਲ, ਸੱਕਤਰ ਸਿੰਘ ਕੋਟਲਾ, ਜਗਤਾਰ ਸਿੰਘ ਫੁਲਕੇ, ਹਰਭਜਨ ਸਿੰਘ, ਬਲਵਿੰਦਰ ਸਿੰਘ ਬੱਦੋਵਾਲ, ਪ੍ਰਿਤਪਾਲ ਸਿੰਘ ਬੱਦੋਵਾਲ, ਯੂਥ ਆਗੂ ਚੰਨ ਸਿੰਘ, ਰਾਜਾ, ਮੰਗਲ ਸਿੰਘ ਪੁਰੀਆਂ, ਮੰਨਾ ਸਿੰਘ ਪੁਰੀਆਂ, ਗੁਰਨਾਮ ਸਿੰਘ ਫੁਲਕੇ, ਅਨੂਪ ਸਿੰਘ ਆਦਿ ਵੱਡੀ ਗਿਣਤੀ ਪਾਰਟੀ ਦੇ ਵਲੰਟੀਅਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਹਾਈ ਸਕੂਲ ਵਿਖੇ ਕਰਵਾਇਆ ‘ਵੰਦੇ ਮਾਤਰਮ’ ਦਾ ਸਮੂਹਿਕ ਗਾਇਨ ਸਮਾਗਮ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਜਾਗਰੂਕਤਾ ਲੈਕਚਰ ਕਰਵਾਇਆ
Ad Position 24