19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਧਾਰਮਿਕ ਕੰਮਾਂ ’ਚ ਰਾਜਨੀਤੀ ਨਹੀਂ ਹੋਣੀ ਚਾਹੀਦੀ- ਅਸ਼ਵਨੀ ਸੇਖੜੀ

ਬਟਾਲਾ, 18 ਅਕਤੂਬਰ (ਸਤਿੰਦਰ ਸਿੰਘ)-ਵਿਸ਼ਵ ਸਨਾਤਨ ਧਰਮ ਸਭਾ ਵਲੋਂ ਰਾਸ਼ਟਰੀ ਪ੍ਰਧਾਨ ਅਸ਼ਵਨੀ ਸੇਖੜੀ ਨੇ ਅੱਜ ਐਸ ਐਲ ਬਾਵਾ ਗਰਾਉਂਡ ’ਚ ਅਚਲੇਸ਼ਵਰ ਧਾਮ ਵਲੋਂ ਬਣਾਈ ਗਈ ਕਮੇਟੀ ਵਲੋਂ ਦੁਸਹਿਰਾ ਉਤਸਵ ਮਨਾਉਣ ਲਈ ਸ੍ਰੀ ਰਮਾਇਣ ਜੀ ਦਾ ਪਾਠ ਰੱਖਿਆ ਗਿਆ, ਉਥੇ ਨਤਮਸਤਕ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਧਾਰਮਿਕ ਹਿੰਦੂ ਭਾਈਚਾਰੇ ਦੇ ਤਿਉਹਾਰ ਮਨਾਉਣ ਵਾਸਤੇ ਕਿਸੇ ਨੂੰ ਵੀ ਅੜਿੱਕਾ ਨਹੀਂ ਬਣਨ ਦਿਆਂਗੇ। ਉਨ੍ਹਾਂ ਕਿਹਾ ਕਿ ਸਾਰੀ ਬਟਾਲੇ ਸ਼ਹਿਰ ਦੀ ਜਨਤਾ ਸਾਡੇ ਨਾਲ ਹੈ, ਜਿਹੜੇ ਲੋਕ ਇਸ ਪਵਿੱਤਰ ਕੰਮ ਨੂੰ ਰੋਕਦੇ ਆ, ਉਹ ਪਾਪ ਦੇ ਭਾਗੀ ਬਣਨਗੇ।

Ad Position 21
No active advertisement
ਅਜੀਤ ਡੈਸਕ 19-10-2026
ਬਟਾਲਾ, 18 ਅਕਤੂਬਰ (ਸਤਿੰਦਰ ਸਿੰਘ)-ਵਿਸ਼ਵ ਸਨਾਤਨ ਧਰਮ ਸਭਾ ਵਲੋਂ ਰਾਸ਼ਟਰੀ ਪ੍ਰਧਾਨ ਅਸ਼ਵਨੀ ਸੇਖੜੀ ਨੇ ਅੱਜ ਐਸ ਐਲ ਬਾਵਾ ਗਰਾਉਂਡ ’ਚ ਅਚਲੇਸ਼ਵਰ ਧਾਮ ਵਲੋਂ ਬਣਾਈ ਗਈ ਕਮੇਟੀ ਵਲੋਂ ਦੁਸਹਿਰਾ ਉਤਸਵ ਮਨਾਉਣ ਲਈ ਸ੍ਰੀ ਰਮਾਇਣ ਜੀ ਦਾ ਪਾਠ ਰੱਖਿਆ ਗਿਆ, ਉਥੇ ਨਤਮਸਤਕ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਧਾਰਮਿਕ ਹਿੰਦੂ ਭਾਈਚਾਰੇ ਦੇ ਤਿਉਹਾਰ ਮਨਾਉਣ ਵਾਸਤੇ ਕਿਸੇ ਨੂੰ ਵੀ ਅੜਿੱਕਾ ਨਹੀਂ ਬਣਨ ਦਿਆਂਗੇ। ਉਨ੍ਹਾਂ ਕਿਹਾ ਕਿ ਸਾਰੀ ਬਟਾਲੇ ਸ਼ਹਿਰ ਦੀ ਜਨਤਾ ਸਾਡੇ ਨਾਲ ਹੈ, ਜਿਹੜੇ ਲੋਕ ਇਸ ਪਵਿੱਤਰ ਕੰਮ ਨੂੰ ਰੋਕਦੇ ਆ, ਉਹ ਪਾਪ ਦੇ ਭਾਗੀ ਬਣਨਗੇ। ਉਨ੍ਹਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਇੱਥੇ ਦੁਸਹਿਰਾ ਮਨਾਇਆ ਜਾਂਦਾ ਹੈ। ਇਸ ਵਾਰ ਅਚਲੇਸ਼ਵਰ ਧਾਮ ਟਰੱਸਟ ਦੇ ਪਵਨ ਕੁਮਾਰ ਪੰਮਾ ਦੀ ਅਗਵਾਈ ’ਚ 3 ਮੂਰਤੀਆਂ ਲੱਗਣਗੀਆਂ ਤੇ ਗਰੀਨ ਦੁਸਹਿਰਾ ਮਨਾਇਆ ਜਾਏਗਾ। ਬਿਨ੍ਹਾਂ ਪਟਾਕਿਆਂ ਤੋਂ ਦੁਸਹਿਰਾ ਮਨਾਇਆ ਜਾਏਗਾ। ਇਸ ਮੌਕੇ ਅਸ਼ਵਨੀ ਮਲਹੋਤਰਾ, ਅਮਨਦੀਪ ਜੈਂਤੀਪੁਰ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਤਾਰਾਗੜ੍ਹ ਦੇ 3 ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਜਿੱਤੇ ਸੋਨ ਤਗਮੇ ਅਗਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰਾ ਪਠਾਣਾ ’ਚ ਅੰਤਰ ਹਾਊਸ ਕਵਿਤਾ ਮੁਕਾਬਲੇ ਕਰਵਾਏ
Ad Position 24