20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਆਕਾਸ਼ ਹਸਪਤਾਲ ’ਚ ਹੱਡੀਆਂ ਤੇ ਜੋੜਾਂ ਦਾ ਮੁਫ਼ਤ ਕੈਂਪ 22 ਨੂੰ- ਡਾ. ਭਾਗੋਵਾਲੀਆ

ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਆਕਾਸ਼ ਹਸਪਤਾਲ ਸ਼ਾਸਤਰੀ ਨਗਰ ਬਟਾਲਾ ਵਿਖੇ ਮਿਤੀ 22 ਅਕਤੂਬਰ ਨੂੰ 11 ਤੋਂ 3 ਵਜੇ ਤੱਕ ਹੱਡੀਆਂ ਤੇ ਜੋੜਾਂ ਦੀਆਂ ਦਰਦਾਂ ਦਾ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ। ਆਕਾਸ਼ ਹਸਪਤਾਲ ਬਟਾਲਾ ਦੇ ਮਾਲਕ ਤੇ ਮੈਡੀਕਲ ਮਾਹਿਰ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਮੈਕਸ ਹਸਪਤਾਲ ਮੋਹਾਲੀ ਤੇ ਆਕਾਸ਼ ਹਸਪਤਾਲ ਬਟਾਲਾ ਦੇ ਸਹਿਯੋਗ ਨਾਲ ਬਟਾਲਾ ਵਿਖੇ ਪਹਿਲੀ ਵਾਰ ਇਹ ਕੈਂਪ ਲੱਗ ਰਿਹਾ ਹੈ, ਜਿਸ ’ਚ ਮੈਕਸ ਹਸਪਤਾਲ ਦੇ ਮਸ਼ਹੂਰ ਡਾ.

Ad Position 21
No active advertisement
ਡਾ. ਲਖਬੀਰ ਸਿੰਘ ਭਾਗੋਵਾਲੀਆ 20-10-2026
ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਆਕਾਸ਼ ਹਸਪਤਾਲ ਸ਼ਾਸਤਰੀ ਨਗਰ ਬਟਾਲਾ ਵਿਖੇ ਮਿਤੀ 22 ਅਕਤੂਬਰ ਨੂੰ 11 ਤੋਂ 3 ਵਜੇ ਤੱਕ ਹੱਡੀਆਂ ਤੇ ਜੋੜਾਂ ਦੀਆਂ ਦਰਦਾਂ ਦਾ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ। ਆਕਾਸ਼ ਹਸਪਤਾਲ ਬਟਾਲਾ ਦੇ ਮਾਲਕ ਤੇ ਮੈਡੀਕਲ ਮਾਹਿਰ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਮੈਕਸ ਹਸਪਤਾਲ ਮੋਹਾਲੀ ਤੇ ਆਕਾਸ਼ ਹਸਪਤਾਲ ਬਟਾਲਾ ਦੇ ਸਹਿਯੋਗ ਨਾਲ ਬਟਾਲਾ ਵਿਖੇ ਪਹਿਲੀ ਵਾਰ ਇਹ ਕੈਂਪ ਲੱਗ ਰਿਹਾ ਹੈ, ਜਿਸ ’ਚ ਮੈਕਸ ਹਸਪਤਾਲ ਦੇ ਮਸ਼ਹੂਰ ਡਾ. ਤਰਨਦੀਪ ਸਿੰਘ ਗਿੱਲ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਨਗੇ ਤੇ ਲੋੜੀਂਦੇ ਮਰੀਜ਼ ਜਿਨਾਂ ਦੇ ਜੋੜ ਬਦਲਣ ਦੀ ਲੋੜ ਮਹਿਸੂਸ ਹੋਵੇਗੀ, ਉਨ੍ਹਾਂ ਦੇ ਜੋੜ ਮੋਹਾਲੀ ਮੈਕਸ ਹਸਪਤਾਲ ਵਿਖੇ ਨਵੀਂ ਵਿਧੀ ਰਾਹੀਂ ਬਹੁਤ ਹੀ ਕਿਫਾਇਤੀ ਤੇ ਕੈਂਪ ਰੇਟਾਂ ਉੱਪਰ ਬਦਲੇ ਜਾਣਗੇ। ਉਨ੍ਹਾਂ ਦੱਸਿਆ ਕਿ ਮੋਢੇ ਦਾ ਜਕੜਨ ਤੇ ਦਰਦ, ਸੋਜ ਤੇ ਸੋਜਿਸ਼ ਮਾਸ ਪੇਸ਼ੀਆਂ, ਸੱਟਾਂ, ਤੁਰਨ ਜਾਂ ਹਿੱਲਣ-ਜੁਲਣ ਵਿਚ ਮੁਸ਼ਕਲ, ਜੋੜਾਂ ਦੀ ਜਕੜਨ ਜਾਂ ਘੱਟ ਗਤੀਸ਼ੀਲਤਾ, ਅੰਗਾਂ ਵਿਚ ਸੁੰਨਾਪਨ ਜਾਂ ਝਰਨਾਹਟ, ਟੁੱਟੀਆਂ ਹੱਡੀਆਂ, ਖੇਡਾਂ ਦੌਰਾਨ ਸੱਟਾਂ, ਚਿਰਾਂ ਤੋਂ ਡਿਸਕ ਦੀ ਬਿਮਾਰੀ ਜਾਂ ਸ਼ਿਆਟਿਕਾ ਦੇ ਮਰੀਜ਼ ਹਨ, ਪਿੱਠ ਦਾ ਦਰਦ ਜਾਂ ਸੁੰਨਾਪਨ, ਦਰਦ ਲੱਤ ਵੱਲ ਨੂੰ ਜਾਣਾ ਸੀਰਮ ਯੂਰਿਕ ਐਸਿਡ ਵਧਣ, ਵਿਟਾਮਿਨ ਡੀ ਘਟਣਾ ਆਦਿ ਵਾਲੇ ਮਰੀਜ਼ ਆਪਣੀ ਜਾਂਚ ਕਰਵਾ ਸਕਦੇ ਹਨ ।
Ad Position 22
No active advertisement
ਪਿਛਲੀ ਖ਼ਬਰ ਨਰਾਤਿਆਂ ਦੇ ਤਿਉਹਾਰ ਮੌਕੇ ਹਰਚੋਵਾਲ ਮੰਦਰ ਦੇ ਪ੍ਰਬੰਧਕਾਂ ਨੂੰ ਭਾਈ ਗਗਨਦੀਪ ਸਿੰਘ ਰਿਆੜ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਮਈ ਮਹੀਨੇ ਤੋਂ ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਮਿਲਣ ਵਾਲਾ ਮਿਡ-ਡੇ-ਮੀਲ ਰੱਬ ਆਸਰੇ- ਜੌਲੀ, ਸੰਧੂ
Ad Position 24