20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਨਰਾਤਿਆਂ ਦੇ ਤਿਉਹਾਰ ਮੌਕੇ ਹਰਚੋਵਾਲ ਮੰਦਰ ਦੇ ਪ੍ਰਬੰਧਕਾਂ ਨੂੰ ਭਾਈ ਗਗਨਦੀਪ ਸਿੰਘ ਰਿਆੜ ਨੇ ਕੀਤਾ ਸਨਮਾਨਿਤ

ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਅੱਜ ਜਵਾਲਾ ਮੁਖੀ ਮੰਦਰ ਹਰਚੋਵਾਲ ਵਿਖੇ ਨਰਾਤਿਆਂ ਦਾ ਤਿਉਹਾਰ ਮਨਾਇਆ ਗਿਆ। ਮੰਦਰ ਦੇ ਮੁੱਖ ਸੇਵਾਦਾਰ ਵਲੋਂ ਪਿੰਡ ਦੀ ਪ੍ਰਕਰਮਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 20-10-2026
ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਅੱਜ ਜਵਾਲਾ ਮੁਖੀ ਮੰਦਰ ਹਰਚੋਵਾਲ ਵਿਖੇ ਨਰਾਤਿਆਂ ਦਾ ਤਿਉਹਾਰ ਮਨਾਇਆ ਗਿਆ। ਮੰਦਰ ਦੇ ਮੁੱਖ ਸੇਵਾਦਾਰ ਵਲੋਂ ਪਿੰਡ ਦੀ ਪ੍ਰਕਰਮਾ ਕੀਤੀ ਗਈ। ਮਾਤਾ ਦੀ ਜੋਤ ਜਗਾ ਕੇ ਝੰਡੇ ਦੇ ਰੂਪ ’ਚ ਸੰਗਤਾਂ ਰਵਾਨਾ ਹੋਈਆਂ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ ਵਲੋਂ ਮੁੱਖ ਪ੍ਰਬੰਧਕਾਂ ਦਾ ਸਿਰੋਪਾਓ ਪਾ ਕੇ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਤਾ ਜਵਾਲਾ ਮੁਖੀ ਮੰਦਰ ਦੇ ਪੁਜਾਰੀ ਵਿਸ਼ਨੂੰ ਰਾਮ, ਮੁੱਖ ਸੇਵਾਦਾਰ ਮਿੱਤਰ ਸਿੰਘ, ਰਾਜੀਵ ਕੁਮਾਰ, ਮੰਗਤ ਰਾਮ, ਅਜੈ ਕੁਮਾਰ, ਪਵਨ ਕੁਮਾਰ, ਗਗਨ ਕੁਮਾਰ, ਭੁਪਿੰਦਰ ਕੁਮਾਰ ਬੰਟੀ, ਨਿੰਦਰ, ਬਾਉ, ਦਲੇਰ ਸਿੰਘ ਬੱਗਾ, ਸੰਦੀਪ ਕੁਮਾਰ ਲਾਭਾ, ਸੰਜੀਵ ਕੁਮਾਰ, ਗੌਰਵ ਕਾਲੀਆ, ਮਾਸਟਰ ਯੁਧਿਆ ਨਾਥ, ਵਿੱਕੀ, ਅਜੈਬ ਸਿੰਘ ਰਿਆੜ, ਮਾਤਾ ਸੁਰਜੀਤ ਕੌਰ ਰਿਆੜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਚ ਦੁਸਹਿਰੇ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਆਕਾਸ਼ ਹਸਪਤਾਲ ’ਚ ਹੱਡੀਆਂ ਤੇ ਜੋੜਾਂ ਦਾ ਮੁਫ਼ਤ ਕੈਂਪ 22 ਨੂੰ- ਡਾ. ਭਾਗੋਵਾਲੀਆ
Ad Position 24