21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਦਲਿਤ ਕ੍ਰਾਂਤੀ ਦਲ ਪੰਜਾਬ ਦੇ ਅਹੁਦੇਦਾਰਾਂ ਦੀਆਂ ਕੀਤੀਆਂ ਨਿਯੁਕਤੀਆਂ

ਧਾਰੀਵਾਲ, 20 ਅਕਤੂਬਰ (ਲਖਬੀਰ ਸਿੰਘ ਖੁੰਡਾ)-ਦਲਿਤ ਕ੍ਰਾਂਤੀ ਦਲ ਪੰਜਾਬ ਦੇ ਕੌਮੀ ਪ੍ਰਧਾਨ ਜਥੇਦਾਰ ਸਰਵਣ ਸਿੰਘ ਸੇਵਕ ਚਿੱਟੀ ਨੇ ਦੱਸਿਆ ਕਿ ਦਲਿਤ ਕ੍ਰਾਂਤੀ ਦਲ ਪੰਜਾਬ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ, ਜਿਸ ’ਚ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਕਲੀਚਪੁਰ, ਰਜਿੰਦਰ ਸਿੰਘ ਅੰਮ੍ਰਿਤਸਰ ਸੀਨੀਅਰ ਮੀਤ ਪ੍ਰਧਾਨ, ਸਰੂਪ ਸਿੰਘ ਚਿੱਟੀ ਮੀਤ ਪ੍ਰਧਾਨ, ਬਲਬੀਰ ਸਿੰਘ ਸੋਨੂੰ ਰਾਮਪੁਰ ਮੀਤ ਪ੍ਰਧਾਨ, ਪਰਸੋਤਮ ਕੁਮਾਰ ਅਵਾਂਖਾ ਜਰਨਲ ਸਕੱਤਰ, ਕਮਲੇਸ਼ ਡਾਲਾ ਸਕੱਤਰ, ਸੁਖਦੇਵ ਸਿੰਘ ਰਿਆੜ ਸਟੇਜ ਸਕੱਤਰ, ਐਡਵੋਕੇਟ ਕਵਰ ਮਨਜਿੰਦਰ ਸਿੰਘ ਲੀਗਲ ਐਡਵਾਈਜ਼ਰ, ਕਰਨੈਲ ਸਿੰਘ ਹਰਦੋਛੰਨੀ, ਪ੍ਰੀਤਮ ਸਿੰਘ ਚੰਡੀਗੜ੍ਹ, ਗੁਰਦੀਪ ਸਿੰਘ ਕੌਂਟੇ, ਸਤਿੰਦਰ ਸਿੰਘ ਮੀਰਥਲ, ਬਲਦੇਵ ਸਿੰਘ ਮੁਕੇਰੀਆਂ, ਸੋਹਣ ਸਿੰਘ ਜਲੰਧਰ, ਜੋਗਿੰਦਰਪਾਲ ਅੰਮ੍ਰਿਤਸਰ, ਮੋਹਨ ਸਿੰਘ ਸ੍ਰੀ ਹਰਗੋਬਿੰਦਪੁਰ, ਬੂਆ ਸਿੰਘ ਨੌਸ਼ਹਿਰਾ ਬਹਾਦਰ, ਬਲਵਿੰਦਰ ਸਿੰਘ ਫੱਜੂਪੁਰ, ਸਰਦਾਰੀ ਲਾਲ ਪਠਾਨਕੋਟ, ਸੁਰਜੀਤ ਸਿੰਘ ਰਾਹੀ, ਗੁਰਪਾਲ ਸਿੰਘ ਅੰਮ੍ਰਿਤਸਰ, ਪਰਮਦਾਸ ਦੀਨਾਨਗਰ, ਸੁਰਿੰਦਰ ਸਿੰਘ ਥੰਮਨ, ਦਲਬੀਰ ਸਿੰਘ, ਬਲਬੀਰ ਸਿੰਘ ਮੰਨੋਵਾਲ, ਦਿਲਬਾਗ ਸਿੰਘ ਚਿੱਟੀ ਸਾਰੇ ਵਰਕਿੰਗ ਕਮੇਟੀ ਪੰਜਾਬ, ਪ੍ਰਦੀਪ ਸਿੰਘ ਸੇਵਕ ਜ਼ਿਲ੍ਹਾ ਪ੍ਰਧਾਨ, ਦਲਜੀਤ ਸਿੰਘ ਸੋਨੂ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਭਜਨ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ, ਪ੍ਰੀਤਮ ਸਿੰਘ ਜ਼ਿਲ੍ਹਾ ਪ੍ਰਧਾਨ ਚੰਡੀਗੜ੍ਹ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ।

Ad Position 21
No active advertisement
ਅਜੀਤ ਡੈਸਕ 21-10-2026

Ad Position 22
No active advertisement
ਪਿਛਲੀ ਖ਼ਬਰ ਦੁਸਹਿਰੇ ਦੇ ਤਿਉਹਾਰ ਤੋਂ ਸਮਾਜ ਨੂੰ ਸੇਧ ਲੈਣ ਦੀ ਲੋੜ-ਡਾ. ਹਰੀਦੇਵ ਅਗਨੀਹੋਤਰੀ ਅਗਲੀ ਖ਼ਬਰ ਅਕਾਲੀ ਸਰਕਾਰ ਆਉਣ ’ਤੇ ਦਲਿਤ ਭਾਈਚਾਰੇ ਨੂੰ ਵਧੇਰੇ ਸਹੂਲਤਾਂ ਦੇ ਕੇ ਨਿਵਾਜਿਆ ਜਾਵੇਗਾ-ਚਾਵਲਾ
Ad Position 24