20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਰੰਗਭੂਮੀ ਪਠਾਨਕੋਟ ਵਲੋਂ ਸਨਮਾਨ ਸਮਾਗਮ ਡਾ. ਪੰਕਜ ਮਾਲਾ ਨੂੰ ਉਪਲੱਬਧੀਆਂ ਲਈ ਕੀਤਾ ਸਨਮਾਨਿਤ

ਪਠਾਨਕੋਟ, 20 ਅਕਤੂਬਰ (ਸੁਮਿਤ)-ਰੰਗਭੂਮੀ ਪਠਾਨਕੋਟ ਵਲੋਂ ਪ੍ਰਧਾਨ ਨਰਿੰਦਰ ਪਰਮਾਰ ਦੀ ਅਗਵਾਈ ਹੇਠ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਡਾ: ਪੰਕਜ ਮਾਲਾ ਨੂੰ ਉਨ੍ਹਾਂ ਦੀਆਂ ਉਪਲੱਬਧੀਆਂ ਲਈ ਸਨਮਾਨਿਤ ਕੀਤਾ ਗਿਆ ।

Ad Position 21
No active advertisement
ਅਜੀਤ ਡੈਸਕ 21-10-2026
ਪਠਾਨਕੋਟ, 20 ਅਕਤੂਬਰ (ਸੁਮਿਤ)-ਰੰਗਭੂਮੀ ਪਠਾਨਕੋਟ ਵਲੋਂ ਪ੍ਰਧਾਨ ਨਰਿੰਦਰ ਪਰਮਾਰ ਦੀ ਅਗਵਾਈ ਹੇਠ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਡਾ: ਪੰਕਜ ਮਾਲਾ ਨੂੰ ਉਨ੍ਹਾਂ ਦੀਆਂ ਉਪਲੱਬਧੀਆਂ ਲਈ ਸਨਮਾਨਿਤ ਕੀਤਾ ਗਿਆ । ਸਮਾਗਮ ’ਚ ਸ਼ਹਿਰ ਦੇ ਕਲਾ ਜਗਤ ਨਾਲ ਜੁੜੇ ਕਲਾਕਾਰ ਤੇ ਕਲਾ ਪ੍ਰੇਮੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ । ਇਸ ਮੌਕੇ ਨਰੇਸ਼ ਨਿਰਗੁਣ, ਕਨਵੀਨਰ, ਹਿੰਦੂ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ, ਰਾਮਾ ਡਰਾਮੈਟਿਕ ਕਲੱਬ ਦੇ ਪ੍ਰਧਾਨ ਸ਼ੰਮੀ ਚੌਧਰੀ, ਡਾਇਰੈਕਟਰ ਪ੍ਰਦੀਪ ਮਹਿੰਦਰੂ, ਸਾਹਿਤਕਾਰ ਬਲਜੀਤ ਸਿੰਘ ਸ਼ੈਲੀ, ਬ੍ਰਾਹਮਣ ਸਭਾ ਪਠਾਨਕੋਟ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਸਸਤੀ ਰਸੋਈ ਦੇ ਚੇਅਰਮੈਨ ਨਰਿੰਦਰ ਕਾਲਾ, ਰੰਗਭੂਮੀ ਦੇ ਉਪ ਪ੍ਰਧਾਨ ਰਣਬੀਰ ਬਖ਼ਸ਼ੀ, ਸਕੱਤਰ ਕਮਲ ਪੰਤ, ਗੋਵਰਧਨ ਗੋਪਾਲ, ਸਤੀਸ਼ ਵਿਸ਼ਿਸ਼ਟ, ਰੂਪ ਲਾਲ ਪਠਾਨੀਆ, ਸ਼ਕਤੀ ਚੌਧਰੀ, ਵਿਨੇ ਜੋਸ਼ੀ, ਲਲਿਤ ਡੋਗਰਾ, ਰਵੀ ਕੁਮਾਰ, ਅਨੁਪਮ ਸ਼ਰਮਾ, ਆਸ਼ੀਸ਼ ਸ਼ਰਮਾ, ਕੈਸ਼ੀਅਰ ਸੰਜੀਵ ਸ਼ਰਮਾ, ਰਾਕੇਸ਼ ਸ਼ਰਮਾ, ਸੋਮਰਾਜ, ਲਤਾ ਪੰਤ, ਮਧੂ ਪੰਤ, ਰਜਨੀ ਬਾਲਾ, ਪਵਨ ਕੁਮਾਰ, ਅਰਜੁਨ ਸਿੰਘ, ਰਾਜਿੰਦਰ ਟਾਰਜ਼ਨ, ਸ਼ਾਮ ਸੁੰਦਰ, ਪ੍ਰਵੀਨ ਸ਼ਰਮਾ, ਮਿਤਾਲੀ ਮਹਾਜਨ, ਸਨੇਹਾ ਮਹਾਜਨ, ਗੌਰਾਂਗ ਅਤੇ ਅਗਸਤਿਆ ਮੌਜੂਦ ਰਹੇ । ਸਾਰਿਆਂ ਨੇ ਮਿਲ ਕੇ ਡਾ: ਪੰਕਜ ਮਾਲਾ ਨੂੰ ਫੁੱਲਾਂ ਦੇ ਹਾਰ ਪਹਿਨਾਏ ਤੇ ਸਨਮਾਨਿਤ ਕੀਤਾ । ਇਸ ਮੌਕੇ ਕਲਾਕਾਰਾਂ ਅਤੇ ਬੁਲਾਰਿਆਂ ਨੇ ਆਪਣੇ ਜੀਵਨ, ਮੰਚ ਅਤੇ ਕਲਾ ਖੇਤਰ ਨਾਲ ਜੁੜੇ ਤਜਰਬੇ ਸਾਂਝੇ ਕੀਤੇ । ਉਨ੍ਹਾਂ ਡਾ: ਪੰਕਜ ਮਾਲਾ ਨੂੰ ਉਪਲੱਬਧੀਆਂ ਲਈ ਵਧਾਈ ਦਿੱਤੀ । ਇਸ ਦੇ ਨਾਲ ਹੀ ਰੰਗਭੂਮੀ ਦੇ ਮੰਚ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਨਵੇਂ ਕਲਾਕਾਰਾਂ ਲਈ ਪ੍ਰੇਰਣਾਦਾਇਕ ਰਾਹ ਤਿਆਰ ਕਰਨ ਦੀ ਵਚਨਬੱਧਤਾ ਵੀ ਦੁਹਰਾਈ ਗਈ । ਇਸ ਮੌਕੇ ਡਾ: ਪੰਕਜ ਮਾਲਾ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਸਭ ਤੋਂ ਸਮਰਿੱਧ ਮਹਿਲਾ ਮੰਨਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਸਮੁੱਚੇ ਕਲਾਕਾਰਾਂ ਦਾ ਸਹਿਯੋਗ ਅਤੇ ਅਸ਼ੀਰਵਾਦ ਪ੍ਰਾਪਤ ਹੈ ।
Ad Position 22
No active advertisement
ਪਿਛਲੀ ਖ਼ਬਰ ਰਾਮ ਲੀਲ੍ਹਾ ਦੀ ਆਖਰੀ ਰਾਤ ਦਾ ਉਦਘਾਟਨ ਅਗਲੀ ਖ਼ਬਰ ਦੁਸਹਿਰੇ ਮੌਕੇ ਖੱਤਰੀ ਸਭਾ ਪਠਾਨਕੋਟ ਵਲੋਂ ਧਵਜਾਰੋਹਣ ਸਮਾਗਮ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੌਰਭ ਬਹਿਲ ਨੇ ਵਿਸ਼ੇਸ਼...
Ad Position 24