20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਲਕਸ਼ਮੀ ਡਰਾਮੈਟਿਕ ਕਲੱਬ ਬੇਗੋਵਾਲ ਤਾਰਾਗੜ੍ਹ ਰਾਮ ਲੀਲ੍ਹਾ ਦੀ ਨੌਵੀਂ ਨਾਈਟ ਸਮਾਪਤ ਬਲਾਕ ਪ੍ਰਧਾਨ ਹਰਸ਼ ਸ਼ਰਮਾ ਨੇ ਕੀਤੀ ਸ਼ਮੂਲੀਅਤ

ਤਾਰਾਗੜ੍ਹ, 20 ਅਕਤੂਬਰ (ਸੋਹਨ ਲਾਲ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਕਸ਼ਮੀ ਡਰਾਮੈਟਿਕ ਕਲੱਬ ਬੇਗੋਵਾਲ ਤਰਾਗੜ੍ਹ ਵਲੋਂ ਰਾਮ ਲੀਲ੍ਹਾ ਕੀਤੀ ਜਾ ਰਹੀ ਹੈ । ਜਿਸ ’ਚ ਰਾਮ ਲੀਲ੍ਹਾ ਦੀ ਨੌਵੀਂ ਨਾਈਟ ’ਚ ਤਾਰਾਗੜ੍ਹ ਬਲਾਕ ਪ੍ਰਧਾਨ ਹਰਸ਼ ਸ਼ਰਮਾ ਨੇ ਸ਼ਮੂਲੀਅਤ ਕੀਤੀ ਤੇ ਨੌਵੀਂ ਨਾਈਟ ਦਾ ਉਦਘਾਟਨ ਕੀਤਾ ।

Ad Position 21
No active advertisement
ਅਜੀਤ ਡੈਸਕ 21-10-2026
ਤਾਰਾਗੜ੍ਹ, 20 ਅਕਤੂਬਰ (ਸੋਹਨ ਲਾਲ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਕਸ਼ਮੀ ਡਰਾਮੈਟਿਕ ਕਲੱਬ ਬੇਗੋਵਾਲ ਤਰਾਗੜ੍ਹ ਵਲੋਂ ਰਾਮ ਲੀਲ੍ਹਾ ਕੀਤੀ ਜਾ ਰਹੀ ਹੈ । ਜਿਸ ’ਚ ਰਾਮ ਲੀਲ੍ਹਾ ਦੀ ਨੌਵੀਂ ਨਾਈਟ ’ਚ ਤਾਰਾਗੜ੍ਹ ਬਲਾਕ ਪ੍ਰਧਾਨ ਹਰਸ਼ ਸ਼ਰਮਾ ਨੇ ਸ਼ਮੂਲੀਅਤ ਕੀਤੀ ਤੇ ਨੌਵੀਂ ਨਾਈਟ ਦਾ ਉਦਘਾਟਨ ਕੀਤਾ । ਇਸ ਮੌਕੇ ਮਹੰਤ ਰਾਮ ਪ੍ਰਕਾਸ਼ ਦਾਸ ਤੇ ਕਲੱਬ ਮੈਂਬਰਾਂ ਨੇ ਹਰਸ਼ ਸ਼ਰਮਾ ਦਾ ਰਾਮ ਲੀਲ੍ਹਾ ’ਚ ਪਹੁੰਚਣ ’ਤੇ ਸਵਾਗਤ ਕੀਤਾ । ਹਰਸ਼ ਸ਼ਰਮਾ ਨੇ ਕਲੱਬ ਨੂੰ 21000 ਰੁਪਏ ਦੇ ਕੇ ਆਪਣਾ ਯੋਗਦਾਨ ਪਾਇਆ। ਇਸ ਮੌਕੇ ਉਨ੍ਹਾਂ ਆਏ ਹੋਏ ਪ੍ਰਭੂ ਪ੍ਰੇਮੀਆਂ ਨੂੰ ਰਾਮ ਜੀ ਵਲੋਂ ਦਰਸਾਏ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ l ਇਸ ਮੌਕੇ ਮਹੰਤ ਰਾਮ ਪ੍ਰਕਾਸ਼ ਦਾਸ, ਯੁਵਰਾਜ ਸਿੰਘ ਡਿੰਪਲ ਨੰਬਰਦਾਰ, ਗੋਲਡੀ ਸ਼ਰਮਾ, ਠਾਕੁਰ ਅਸ਼ਵਨੀ, ਰਾਕੇਸ਼ ਸ਼ਰਮਾ, ਬਲਵੀਰ ਖੋਖਰ, ਵਿਜੇ ਕੁਮਾਰ, ਵਿਜੇ ਸ਼ਰਮਾ, ਰਾਕੇਸ਼ ਵਰਮਾ, ਸੌਰਵ ਸ਼ਰਮਾ, ਪਰਮਜੀਤ ਸੈਣੀ, ਸੁਨੀਲ ਕੁਮਾਰ, ਦੀਪਕ ਸੈਣੀ ਆਦਿ ਮੌਜੂਦ ਸਨ l
Ad Position 22
No active advertisement
ਪਿਛਲੀ ਖ਼ਬਰ ਦੁਸਹਿਰੇ ਮੌਕੇ ਖੱਤਰੀ ਸਭਾ ਪਠਾਨਕੋਟ ਵਲੋਂ ਧਵਜਾਰੋਹਣ ਸਮਾਗਮ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੌਰਭ ਬਹਿਲ ਨੇ ਵਿਸ਼ੇਸ਼... ਅਗਲੀ ਖ਼ਬਰ ਵਿਜੇਦਸ਼ਮੀ ਤੇ ਆਰ. ਐਸ. ਐਸ. ਦੇ ਸਥਾਪਨਾ ਦਿਵਸ ਮੌਕੇ ਕੱਢਿਆ ਮਾਰਚ
Ad Position 24