26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਬਰਸੀ ਮੌਕੇ ਪਿੰਡ ਕੋਕਲਪੁਰ ਤੋਂ ਸੰਗਤਾਂ ਦੀਆਂ 5 ਬੱਸਾਂ ਗਈਆਂ

ਊਧਨਵਾਲ, 25 ਅਕਤੂਬਰ (ਪਰਗਟ ਸਿੰਘ)-ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲਿਆਂ ਦੀ ਸਾਲਾਨਾ ਬਰਸੀ ਮੌਕੇ ਪਿੰਡ ਕੋਕਲਪੁਰ ਤੋਂ 5 ਬੱਸਾਂ ਸੰਗਤਾਂ ਦੀਆਂ ਰਵਾਨਾ ਹੋਈਆਂ। ਇਹ ਸੇਵਾ ਉੱਘੇ ਸਮਾਜਸੇਵੀ ਗੁਰਪ੍ਰੀਤ ਸਿੰਘ ਵਿਰਕ ਸਾਬੀ ਕੈਨੇਡਾ ਵਲੋਂ ਨਿਭਾਈ ਗਈ।

Ad Position 21
No active advertisement
ਅਜੀਤ ਡੈਸਕ 26-10-2026
ਊਧਨਵਾਲ, 25 ਅਕਤੂਬਰ (ਪਰਗਟ ਸਿੰਘ)-ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲਿਆਂ ਦੀ ਸਾਲਾਨਾ ਬਰਸੀ ਮੌਕੇ ਪਿੰਡ ਕੋਕਲਪੁਰ ਤੋਂ 5 ਬੱਸਾਂ ਸੰਗਤਾਂ ਦੀਆਂ ਰਵਾਨਾ ਹੋਈਆਂ। ਇਹ ਸੇਵਾ ਉੱਘੇ ਸਮਾਜਸੇਵੀ ਗੁਰਪ੍ਰੀਤ ਸਿੰਘ ਵਿਰਕ ਸਾਬੀ ਕੈਨੇਡਾ ਵਲੋਂ ਨਿਭਾਈ ਗਈ। ਹਰ ਸਾਲ ਬਾਬਾ ਜੀ ਦੀ ਬਰਸੀ ਮੌਕੇ ਪਿੰਡ ਕੋਕਲਪੁਰ ਤੇ ਆਸ ਪਾਸ ਦੇ ਹੋਰ ਪਿੰਡਾਂ ਦੀ ਸੰਗਤਾਂ ਦੇ ਚਰਨ ਆਪਣੇ ਗ੍ਰਹਿ ਵਿਖੇ ਪਵਾ ਕੇ ਬੱਸਾਂ ਨੂੰ ਤੋਰਦੇ ਹਨ। ਸ਼ਾਮ ਵੇਲੇ ਇਨ੍ਹਾਂ ਸੰਗਤਾਂ ਨੂੰ ਉਨ੍ਹਾਂ ਦੇ ਪਿੰਡ ਪਿੰਡ ਤੱਕ ਪੁਹੰਚਾਇਆ ਜਾਂਦਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਸਾਬੀ ਵਿਰਕ, ਸੁਖਵਿੰਦਰ ਸਿੰਘ ਲਾਡੀ ਵਿਰਕ, ਮਨਪ੍ਰੀਤ ਸਿੰਘ ਸ਼ਾਹਬਾਦ, ਡਾ. ਅਰਸ਼ਪ੍ਰੀਤ ਸਿੰਘ, ਪਰਮਜੀਤ ਸਿੰਘ, ਅਰਸ਼ਪ੍ਰੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫਰੰਟ ਤੇ ਮੁਲਾਜ਼ਮ ਮੰਚ ਦੇ ਆਧਾਰਿਤ ਬਣੀ ਸਾਂਝੀ ਤਾਲਮੇਲ ਕਮੇਟੀ ਦੀ ਮੀਟਿੰਗ ਅਗਲੀ ਖ਼ਬਰ ਚਿੱਟਾ ਪੀਂਦੇ 2 ਵਿਅਕਤੀ ਕਾਬੂ
Ad Position 24