04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਮੈਥੋਡਿਸਟ ਕਾਲਜ ਆਫ ਐਜੂਕੇਸ਼ਨ ਵਿਖੇ ਫਰੈਸ਼ਰ ਪਾਰਟੀ ਕਰਵਾਈ

ਬਟਾਲਾ, 3 ਨਵੰਬਰ (ਸਤਿੰਦਰ ਸਿੰਘ)-ਲਿਲੀ ਸਵੋਰਡਜ਼ ਮੈਥੋਡਿਸਟ ਕਾਲਜ ਵਿਖੇ ਮੈਨੇਜਰ ਨਿਰੋਮਲਿਨੀ ਸਿੰਘ ਜੋਜ਼ਫ ਤੇ ਪ੍ਰਿੰਸੀਪਲ ਡਾ. ਸੁਖਰਾਜ ਕੌਰ ਦੀ ਅਗਵਾਈ ਹੇਠ ਬੀ.

Ad Position 21
No active advertisement
ਅਜੀਤ ਡੈਸਕ 04-11-2026
ਬਟਾਲਾ, 3 ਨਵੰਬਰ (ਸਤਿੰਦਰ ਸਿੰਘ)-ਲਿਲੀ ਸਵੋਰਡਜ਼ ਮੈਥੋਡਿਸਟ ਕਾਲਜ ਵਿਖੇ ਮੈਨੇਜਰ ਨਿਰੋਮਲਿਨੀ ਸਿੰਘ ਜੋਜ਼ਫ ਤੇ ਪ੍ਰਿੰਸੀਪਲ ਡਾ. ਸੁਖਰਾਜ ਕੌਰ ਦੀ ਅਗਵਾਈ ਹੇਠ ਬੀ.ਐਡ ਸਮੈਸਟਰ ਪਹਿਲਾ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਮੂਹ ਸਟਾਫ, ਬੀਐਡ ਸਮੈਸਟਰ ਪਹਿਲਾ ਤੇ ਤੀਜਾ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਵਿਦਿਆਰਥੀਆਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਮਿਸ ਫਰੈਸਰ ਕੋਮਲ, ਮਿਸਟਰ ਫਰੈਸਰ ਸੂਰਜ, ਮਿਸ ਚਾਰਮਿੰਗ ਗੁਰਲੀਨ ਕੌਰ, ਮਿਸ ਐਲੀਗੇਂਟ ਮਹਿਕਪ੍ਰੀਤ ਕੌਰ, ਮਿਸ ਬਿਊਟੀ ਵਿਦ ਬੇ੍ਰਨ ਤਾਨੀਆ, ਮਿਸ ਸਟਾਇਲਸ਼ ਮਨਦੀਪ ਕੌਰ, ਮਿਸ ਬੈਸਟ ਵਾਕ ਪ੍ਰਭਲੀਨ ਕੌਰ, ਮਿਸ ਕਾਨਫੀਡੇਂਟ ਸੁਨੀਤਾ ਨੂੰ ਚੁਣਿਆ ਗਿਆ। ਇਸ ਮੌਕੇ ਕਾਲਜ ਵਲੋਂ ਉਕਤ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਜੀਆ ਲਾਲ ਮਿੱਤਲ ਡੀ. ਏ. ਵੀ. ਦੇ ਵਿਦਿਆਰਥੀਆਂ ਨੇ ਸਕੂਲ ਦਾ ਮਾਣ ਵਧਾਇਆ ਅਗਲੀ ਖ਼ਬਰ ਰਵੀ ਮੋਹਨ ਨੇ ਫੜਿਆ ‘ਆਪ’ ਦਾ ਪੱਲਾ ਮੁੱਖ ਮੰਤਰੀ ਦੀ ਮੌਜੂਦਗੀ ਵਿਚ ਕੀਤੀ ਪਾਰਟੀ ’ਚ ਸ਼ਮੂਲੀਅਤ
Ad Position 24