ਰੈਕੋਨੈਕਟ ਖੇਲੋ ਬੈਡਮਿੰਟਨ ਚੈਂਪੀਅਨਸ਼ਿਪ ’ਚ ਰਾਜਵੀਰ ਡੋਗਰਾ ਨੇ ਹਾਸਿਲ ਕੀਤਾ ਤੀਜਾ ਸਥਾਨ
ਪਠਾਨਕੋਟ, 3 ਨਵੰਬਰ (ਸੁਮਿਤ)- ਨੀਲਕੰਠ ਸਪੋਰਟਸ ਕੰਪਲੈਕਸ ਪਠਾਨਕੋਟ ਦੇ ਹੋਣਹਾਰ ਬੈਡਮਿੰਟਨ ਖਿਡਾਰੀ ਰਾਜਵੀਰ ਡੋਗਰਾ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਰੈਕੋਨੈਕਟ ਖੇਲੋ ਬੈਡਮਿੰਟਨ ਚੈਂਪੀਅਨਸ਼ਿਪ 51. 0 ਵਿਚ ਤੀਜਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ ।
ਤੀਜਾ ਸਥਾਨ ਹਾਸਿਲ ਕਰਨ ਤੋਂ ਬਾਅਦ ਕੋਚ ਵਿਸ਼ਾਲ ਪਠਾਨੀਆ ਨਾਲ ਬੈਡਮਿੰਟਨ ਖਿਡਾਰੀ ਰਾਜਵੀਰ ਡੋਗਰਾ l ਤਸਵੀਰ: ਸੁਮਿਤ
04-11-2026