ਔਜਲਾ, ਮਜੀਠੀਆ, ਮੈਡਮ ਰੰਧਾਵਾ, ਪੁਰੀ, ਜੋਸ਼ੀ, ਵੇਰਕਾ, ਛੋਟੇਪੁਰ, ਪਾਹੜਾ ਸਮੇਤ ਵੱਡੀ ਗਿਣਤੀ ’ਚ ਧਾਰਮਿਕ, ਰਾਜਨੀਤਕ ਤੇ ਸਮਾਜ ਸੇਵੀ ਆਗੂਆਂ ਤੇ ਸੰਗਤਾਂ ਨੇ ਭਰੀ ਹਾਜ਼ਰੀ
ਬਟਾਲਾ, 7 ਨਵੰਬਰ (ਸਤਿੰਦਰ ਸਿੰਘ)- ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ, ਜੋ 7 ਨਵੰਬਰ 2024 ਨੂੰ ਅਕਾਲ ਚਲਾਣਾ ਕਰ ਗਏ ਸਨ, ਦੀ ਯਾਦ ਵਿਚ ਪਰਿਵਾਰ ਵਲੋਂ ਪਿੰਡ ਜੈਂਤੀਪੁਰ ਵਿਖੇ ਦੂਸਰੀ ਬਰਸੀ ਮਨਾਈ ਗਈ। ਇਸ ਮੌਕੇ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ।
ਬਟਾਲਾ, 7 ਨਵੰਬਰ (ਸਤਿੰਦਰ ਸਿੰਘ)- ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ, ਜੋ 7 ਨਵੰਬਰ 2024 ਨੂੰ ਅਕਾਲ ਚਲਾਣਾ ਕਰ ਗਏ ਸਨ, ਦੀ ਯਾਦ ਵਿਚ ਪਰਿਵਾਰ ਵਲੋਂ ਪਿੰਡ ਜੈਂਤੀਪੁਰ ਵਿਖੇ ਦੂਸਰੀ ਬਰਸੀ ਮਨਾਈ ਗਈ। ਇਸ ਮੌਕੇ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਉਪਰੰਤ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ। ਬਾਅਦ ਵਿਚ ਸਵਰਗੀ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਸਮਾਗਮ ਵਿਚ ਮਹਾਂਪੁਰਖ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਬਾਬਾ ਸੱਜਣ ਸਿੰਘ ਬੇਰ ਸਾਹਿਬ ਵਾਲੇ, ਬਾਬਾ ਹਿੰਮਤ ਪ੍ਰਕਾਸ਼ ਸਰਹਾਲੇ ਵਾਲੇ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਸ੍ਰੀਮਤੀ ਜਤਿੰਦਰ ਕੌਰ ਰੰਧਾਵਾ, ਸਾ. ਮੰਤਰੀ ਅਨਿਲ ਜੋਸ਼ੀ, ਸਾਬਕਾ ਮੰਤਰੀ ਡਾ. ਰਾਜ ਕੁਮਾਰ ਵੇਰਕਾ, ਨਰੇਸ਼ ਪੁਰੀ ਵਿਧਾਇਕ ਸੁਜਾਨਪੁਰ, ਬਰਿੰਦਰਜੀਤ ਸਿੰਘ ਪਾਹੜਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਡੈਨੀ ਬੰਡਾਲਾ ਸਾਬਕਾ ਵਿਧਾਇਕ, ਅਮਰਪਾਲ ਸਿੰਘ ਬੋਨੀ ਅਜਨਾਲਾ ਸਾਬਕਾ ਵਿਧਾਇਕ, ਸੰਤੋਖ ਸਿੰਘ ਭਲਾਈਪੁਰ ਸਾਬਕਾ ਵਿਧਾਇਕ, ਕਰਨ ਬੁਰਜ ਹਲਕਾ ਇੰਚਾਰਜ ਤਰਨ ਤਾਰਨ, ਸਾ. ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਤਰਲੋਕ ਸਿੰਘ ਬਾਠ, ਸਾ. ਮੰਤਰੀ ਸੁੱਚਾ ਸਿੰਘ ਛੋਟੇਪੁਰ, ਸੰਦੀਪ ਸਿੰਘ ਭਊ ਬਠਿੰਡਾ, ਸਵਿੰਦਰ ਸਿੰਘ ਕੱਥੂਨੰਗਲ ਸਾਬਕਾ ਵਿਧਾਇਕ, ਹਰਮਿੰਦਰ ਸਿੰਘ ਗਿੱਲ ਸਾਬਕਾ ਵਿਧਾਇਕ, ਸੁਨੀਲ ਦੱਤੀ ਸਾਬਕਾ ਵਿਧਾਇਕ, ਰਾਜਮਿੰਦਰ ਸਿੰਘ ਮਜੀਠਾ ਸਾਬਕਾ ਐਮ.ਪੀ., ਲਖਬੀਰ ਸਿੰਘ ਲੋਧੀਨੰਗਲ ਸਾਬਕਾ ਵਿਧਾਇਕ, ਗੁਰਪ੍ਰੀਤ ਸਿੰਘ ਰੰਧਾਵਾ, ਭਗਵੰਤਪਾਲ ਸਿੰਘ ਸੱਚਰ, ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ, ਭੁਪਿੰਦਰ ਸਿੰਘ ਪ੍ਰਧਾਨ ਮਜੀਠਾ, ਗੁਰਵੇਲ ਸਿੰਘ ਅਲਕੜੇ, ਵਿਕਾਸ ਸੋਨੀ, ਮੈਡਮ ਟੀਨਾ ਚੌਧਰੀ, ਮਿੱਠੂ ਮਦਾਨ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਰਮਨ ਬਖਸ਼ੀ ਸਾਬਕਾ ਡਿਪਟੀ ਮੇਅਰ ਅੰਮ੍ਰਿਤਸਰ, ਦਮਨਦੀਪ ਸਿੰਘ ਸਾਬਕਾ ਚੇਅਰਮੈਨ ਅੰਮ੍ਰਿਤਸਰ, ਅਸ਼ਵਨੀ ਪੱਪੂ ਸਾਬਕਾ ਪ੍ਰਧਾਨ ਅੰਮ੍ਰਿਤਸਰ, ਮਨਜੀਤ ਸਿੰਘ ਸੇਠੀ ਸਾਬਕਾ ਡਿਪਟੀ ਮੇਅਰ ਮੋਹਾਲੀ, ਜਸਬੀਰ ਸਿੰਘ ਭੁੱਲਰ, ਸੁਖਦੀਪ ਸਿੰਘ ਤੇਜਾ ਸਾਬਕਾ ਮੇਅਰ ਬਟਾਲਾ, ਸੁਨੀਲ ਸਰੀਨ ਸਾਬਕਾ ਡਿਪਟੀ ਮੇਅਰ ਬਟਾਲਾ, ਵਿਜੇ ਕੁਮਾਰ ਬਿੱਲੂ ਕੌਂਸਲਰ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਬਟਾਲਾ, ਪਵਨ ਕੁਮਾਰ ਪੰਮਾ ਸਾਬਕਾ ਚੇਅਰਮੈਨ ਬਟਾਲਾ, ਮਹੰਤ ਅਮਿਤ ਮੰਦਰ ਕਾਲੀ ਦੁਆਰਾ, ਸੰਜੀਵ ਸ਼ਰਮਾ ਸਿਟੀ ਪ੍ਰਧਾਨ ਕਾਂਗਰਸ ਬਟਾਲਾ, ਰਾਕੇਸ਼ ਬਿੱਟੂ ਤੁਲੀ ਕੌਂਸਲਰ, ਸੋਨੂੰ ਵਾਹਲਾ ਕੌਂਸਲਰ, ਰਾਜੇਸ਼ ਤੁੱਲੀ ਕੌਂਸਲਰ, ਹੀਰਾ ਅੱਤਰੀ ਕੌਂਸਲਰ, ਕਸਤੂਰੀ ਲਾਲ, ਕੌਂਸਲਰ ਸੁਧੀਰ ਚੰਦਾ, ਕੌਂਸਲਰ ਕਸਤੂਰੀ ਲਾਲ, ਕੌਂਸਲਰ ਰਮੇਸ਼ ਬੂਰਾ, ਕੌਂਸਲਰ ਭੁਪਿੰਦਰ ਸਿੰਘ ਨਾਮਧਾਰੀ, ਕੌਂਸਲਰ ਵਿੱਕੀ ਕਸ਼ਯਪ, ਕੌਂਸਲਰ ਰਾਜੂ, ਕੌਂਸਲਰ ਬਿਕਰਮਜੀਤ ਸਿੰਘ ਜੱਗਾ, ਕੌਂਸਲਰ ਗੁਰਪ੍ਰੀਤ ਸਿੰਘ ਸਾਨਾ, ਕੌਂਸਲਰ ਦਵਿੰਦਰ ਸਿੰਘ ਸੰਨੀ ਬੱਬਰ, ਸਰਬ ਬਾਜਵਾ ਸਾ. ਕੌਸਲਰ, ਰਾਣੋ ਸੇਖੜੀ, ਬੱਬੀ ਸੇਖੜੀ ਸਾਬਕਾ ਕੌਂਸਲਰ, ਸੁਖਦੇਵ ਸਿੰਘ ਬਾਜਵਾ ਸਾਬਕਾ ਕੌਂਸਲਰ, ਜਰਮਨਜੀਤ ਸਿੰਘ ਬਾਜਵਾ ਸਾਬਕਾ ਕੌਂਸਲਰ, ਸੰਜੀਵ ਖੋਸਲਾ, ਸੋਨੂੰ ਸ਼ੇਰਗਿੱਲ, ਜਸਬੀਰ ਮਿੰਟਾ, ਰਾਜੂ ਮੋਬਾਈਲਾਂ ਵਾਲੇ, ਰਾਜੇਸ਼ ਬਿੱਟੂ, ਬਿੱਟੂ ਮਲਕਪੁਰ, ਸਰਬਜੀਤ ਸਿੰਘ ਦਿਹਾਤੀ ਪ੍ਰਧਾਨ, ਚੰਦਰ ਚੰਦਾ ਹਲਕਾ ਬਟਾਲਾ ਪ੍ਰਧਾਨ, ਲਵਲੀ ਕੌਸਲਰ, ਰਿੰਕੂ ਮੈਡੀਕਲ ਸਟੋਰ, ਰੀਨਾ ਮਲਹੋਤਰਾ ਸਾਬਕਾ ਕੌਂਸਲਰ, ਰੂਬਲ ਸ਼ੇਰੇ-ਏ-ਪੰਜਾਬ, ਤਰਸੇਮ ਲਾਲ ਗੌਂਸਪੁਰਾ, ਨਰੇਸ਼ ਮਹਾਜਨ ਹਲਕਾ ਇੰਚਾਰਜ ਬਟਾਲਾ, ਹੀਰਾ ਵਾਲੀਆ ਜ਼ਿਲ੍ਹਾ ਪ੍ਰਧਾਨ ਭਾਜਪਾ, ਅੰਬਿਕਾ ਸਾਹਨੀ, ਅਮਨ ਸਿੰਗਾਰੀ, ਅਨੂਪ ਭੁੱਲਰ, ਦਲਬੀਰ ਅਲਗੋਂ ਕੋਠੀ, ਇੰਦਰਜੀਤ ਸਿੰਘ ਅਲਗੋਂ ਕੋਠੀ, ਜੋਧ ਸਿੰਘ ਸਮਰਾ ਅਜਨਾਲਾ ਇੰਚਾਰਜ, ਤਲਬੀਰ ਸਿੰਘ ਗਿੱਲ ਹਲਕਾ ਇੰਚਾਰਜ, ਬੱਬੀ ਸਰਪੰਚ ਭੰਗਵਾਂ, ਮੁਕੇਸ਼ ਨੰਦਾ ਭੰਗਾਲੀ, ਚੇਅਰਮੈਨ ਬਲਵਿੰਦਰ ਸਿੰਘ ਕੋਟਲਾਬਾਮਾ, ਰਜਿੰਦਰ ਸਿੰਘ ਬੱਲਾ ਸਰਪੰਚ ਬਿਸ਼ਨੀਵਾਲ, ਹਰਵਿੰਦਰ ਸਿੰਘ ਭੁੱਲਰ ਸਾਬਕਾ ਚੇਅਰਮੈਨ, ਆਂਸਲ ਪਰਿਵਾਰ , ਵਲਟੋਹਾ ਪਰਿਵਾਰ, ਦਰਿਆ ਪਰਿਵਾਰ, ਬੁਰਜ ਪਰਿਵਾਰ ਜ਼ਿਲ੍ਹਾ ਤਰਨ ਤਾਰਨ, ਗੁਲਬਾਗ ਸਿੰਘ ਸਾਹ, ਮੱਖਣ ਸਿੰਘ ਸ਼ਕਰੀ, ਡਾ. ਮਨਜੀਤ ਸਿੰਘ ਰੰਧਾਵਾ, ਈ.ਓ. ਰੰਧਾਵਾ, ਜਗਦੇਵ ਸਿੰਘ ਯੂ.ਐਸ.ਏ., ਗੁਰਮਿੰਦਰ ਸਿੰਘ ਰਟੌਲ, ਲਾਲੀ ਗੋਇੰਦਵਾਲ ਪਰਿਵਾਰ, ਏ.ਬੀ.ਟੀ.ਸੀ. ਟਰਾਂਸਪੋਰਟ ਪਰਿਵਾਰ, ਪਿ੍ਰੰਸ ਸਰਕਾਰੀਆ, ਸਿਮਰਨ ਪੰਨੂ ਘੋਗਾ, ਬੂਟਾ ਸਿੰਘ ਘੋਗਾ, ਮੇਹਰ ਸਿੰਘ ਚੋਟਾਲਾ, ਸਰਦੂਲ ਸਿੰਘ ਸ਼ਕਾਲਾ, ਬੱਲੀ ਸ਼ਾਹ ਬਟਾਲਾ, ਮਚਰਾਵਾਂ ਪਰਿਵਾਰ, ਸ਼ਕਾਲਾ ਪਰਿਵਾਰ, ਪ੍ਰਭ ਘਸੀਟਪੁਰ ਸਾਬਕਾ ਸਰਪੰਚ, ਕੰਵਲਜੀਤ ਸਿੰਘ ਰੋਜ਼ੀ ਸਾ. ਚੇਅਰਮੈਨ, ਸੁਆਮੀਪਾਲ ਖੋਸਲਾ ਸਾਬਕਾ ਚੇਅਰਮੈਨ ਸ੍ਰੀ ਹਰਗੋਬਿੰਦਪੁਰ, ਭੁੱਲਰ ਪਰਿਵਾਰ ਬਟਾਲਾ, ਬੱਬੀ ਬਠਿੰਡਾ, ਬਹਾਦਰ ਬਠਿੰਡਾ, ਨੋਪੀ ਪਟਿਆਲਾ, ਜੌਲੀ ਭੋਏਵਾਲ, ਗਾਂਧੀ ਨਿਬਰਵਿੰਡ, ਜਿੰਮੀ ਵਰਿਆਮ ਨੰਗਲ, ਗੁਰਮੀਤ ਬੱਲ ਸਰਪੰਚ ਜੈਂਤੀਪੁਰ, ਜਸਪਾਲ ਸਿੰਘ ਤੱਤਲਾ, ਹਰਬੀਰ ਸਿੰਘ ਮਸਾਣੀਆਂ, ਵਿੱਕੀ ਸਤਕੋਹਾ ਸਾਬਕਾ ਚੇਅਰਮੈਨ, ਬਾਊ ਸਰਪੰਚ ਕਲੇਰ, ਮਨਦੀਪ ਸਿੰਘ, ਗੁਲਸ਼ਨ ਮਾਰਬਲ ਵਾਲੇ, ਸ਼ਿਵ ਸਾਨਨ, ਚੰਦਰ ਮੋਹਨ ਵਿੱਜ ਪਰਿਵਾਰ, ਚੰਦਾ ਪਰਿਵਾਰ, ਸੇਖੜੀ ਪਰਿਵਾਰ, ਨਵਦੀਪ ਸਿੰਘ ਗੋਲਡੀ ਅੰਮ੍ਰਿਤਸਰ, ਰਜਿੰਦਰ ਸਿੰਘ ਗੋਗੀ ਸਰੂਪਵਾਲੀ, ਰਾਜੂ ਦਾਊਦ, ਭੱਲਾ ਪਰਿਵਾਰ ਬਟਾਲਾ, ਖੁੱਲਰ ਪਰਿਵਾਰ ਬਟਾਲਾ, ਕੋਮਲ ਸਰਪੰਚ, ਸਤਨਾਮ ਸਿੰਘ ਚਾਚੋਵਾਲੀ, ਹੇਮ ਸਿੰਘ ਯੂ.ਐਸ.ਏ., ਗੱਜਣ ਸਿੰਘ ਏ.ਬੀ.ਟੀ.ਸੀ. ਟਰਾਂਸਪੋਰਟ, ਕਬੀਰ ਅੰਮ੍ਰਿਤਸਰ, ਰਮੇਸ਼ ਚੋਪੜਾ, ਰੂਬੀ ਮੂਲੇਚੱਕ, ਸਤਨਾਮ ਸਿੰਘ ਅਬਦਾਲ, ਗੁਰਨਾਮ ਸਿੰਘ ਚਾਚੋਵਾਲੀ ਸਾਬਕਾ ਸਰਪੰਚ, ਗੁਰਪਾਲ ਸਿੰਘ ਸਾਬਕਾ ਸਰਪੰਚ ਮਰੜ, ਗੁਰਮੀਤ ਸਿੰਘ ਜੇਠੂਨੰਗਲ, ਬੱਬੂ ਸਰਪੰਚ ਸੇਖੁਪੁਰ, ਮਹਾਂਵੀਰ ਅੰਮ੍ਰਿਤਸਰ, ਕਾਉਟਾ ਪਰਿਵਾਰ ਗੁਰਦਾਸਪੁਰ, ਭਾਗ ਸਿੰਘ ਚੱਕਵਾਲੀਆ ਸਾਬਕਾ ਚੇਅਰਮੈਨ, ਪਰਮਜੀਤ ਸਿੰਘ ਗਿੱਲ ਬਟਾਲਾ, ਬਾਬਾ ਸੂਬਾ ਅਜੀਤ ਬਟਾਲਾ, ਪੁਰੀ ਪਰਿਵਾਰ ਬਟਾਲਾ, ਨਿਸ਼ਾਨ ਸਰਪੰਚ ਭੰਗਾਲੀ, ਕੇਹਰ ਪਰਿਵਾਰ ਅੰਮ੍ਰਿਤਸਰ, ਮੱਪੀ ਕੋਟਲਾਗੁਜਰਾ, ਤਰਸੇਮ ਸਿੰਘ ਸਿਆਲਕਾ, ਰਮਨਦੀਪ ਸਿੰਘ ਸੰਧੂ ਨੌਸ਼ਹਿਰਾ ਮੱਝਾ ਸਿੰਘ, ਸੁਖਦੇਵ ਸਿੰਘ ਰੰਧਾਵਾ ਸਾਬਕਾ ਚੇਅਰਮੈਨ ਘਸੀਟਪੁਰ, ਸਰਬਜੀਤ ਸਿੰਘ ਕਲਸੀ ਬਟਾਲਾ, ਦਿਲਬਾਗ ਸਿੰਘ ਲਹਿਰਕਾ, ਗਗਨ ਭਕਨਾ, ਮੇਜਰ ਸਿਵੀ, ਭੁਪਿੰਦਰ ਸਿੰਘ ਸਰਪੰਚ ਬਹਿਲੂਵਾਲ, ਗੁਰਵਿੰਦਰ ਸਿੰਘ ਬਜੀਰਚੱਕ, ਸਾਬ ਸਰਪੰਚ ਬਜੀਰਚੱਕ, ਕਾਰਜ ਸਾਬਕਾ ਸਰਪੰਚ ਭੰਗਾਲੀ, ਬਲਜਿੰਦਰ ਸਿੰਘ ਥਾਂਦੇ, ਮੱਖਣ ਸਰਪੰਚ ਹਰੀਆ, ਹਰਦੇਵ ਸਿੰਘ ਠੇਕੇਦਾਰ, ਨਿਸ਼ਾਨ ਸਿੰਘ ਮਰੜ੍ਹੀ ਕਲਾਂ, ਸਤਨਾਮ ਸਰਪੰਚ ਪਾਖਰਪੁਰ, ਕੁਲਵੰਤ ਸਿੰਘ ਸਾਬਕਾ ਸਰਪੰਚ ਪਾਖਰਪੁਰ, ਗੁਰਪਿੰਦਰ ਸਿੰਘ ਪਾਖਰਪੁਰ ਤੋਂ ਇਲਾਵਾ ਹਲਕਾ ਬਟਾਲਾ ਦੇ ਕੌਸਲਰ, ਸਰਪੰਚ, ਪੰਚ, ਬਲਾਕ ਸੰਮਤੀ ਮੈਂਬਰ, ਸਾਬਕਾ ਸਰਪੰਚ, ਪੰਚ, ਮੁਹਤਬਰ, ਸੱਜਣ, ਮਿੱਤਰ ਤੇ ਸਾਕ ਸਬੰਧੀ ਹਾਜ਼ਰ ਸਨ।