ਅਥਰਵ ਨੂੰ ਕੁਦਰਤ ਪ੍ਰੇਮ ਨੇ 12 ਸਾਲ ਦੀ ਉਮਰ ਵਿਚ ਹੀ ਬਣਾ ਦਿੱਤਾ ਫੋਟੋਗ੍ਰਾਫਰ ਤੇ ਲੇਖਕ ਲਿਖੀ ਪਹਿਲੀ ਕਿਤਾਬ ‘ਬਰਡਸ ਆਫ ਗੁਰਦਾਸਪੁਰ’
ਗੁਰਦਾਸਪੁਰ, 11 ਨਵੰਬਰ (ਚੱਕਰਾਜਾ)- ਗੁਰਦਾਸਪੁਰ ਦੇ ਲਿਟਲ ਫਲਾਵਰ ਕਾਨਵੈਂਟ ਸਕੂਲ ਵਿਚ ਸੱਤਵੀਂ ਜਮਾਤ ਦੇ ਵਿਦਿਆਰਥੀ 12 ਸਾਲਾ ਅਥਰਵ ਵੀ. ਗੁੰਦਾਗੀ ਨੂੰ ਉਸ ਦੇ ਕੁਦਰਤ ਪ੍ਰੇਮ ਨੇ ਛੋਟੀ ਜਿਹੀ ਉਮਰ ਵਿਚ ਹੀ ਫੋਟੋਗ੍ਰਾਫਰ ਤੇ ਲੇਖਕ ਬਣਾ ਦਿੱਤਾ ਹੈ ।
ਵਿਦਿਆਰਥੀ ਅਥਰਵ ਜਾਣਕਾਰੀ ਦਿੰਦਾ ਹੋਇਆ। ਤਸਵੀਰ: ਵਿਸ਼ਾਲ ਮੁੰਨਾ
12-11-2026