20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਨੰਗਲੀ ਵਾਲੇ ਮਹਾਰਾਜ ਦੇ ਸਾਲਾਨਾ ਸਮਾਗਮ ਮੌਕੇ ਸਤੀਸ਼ ਕੁਮਾਰ ਜੱਟ ਪੰਮਾ ਨੇ ਦਰਬਾਰ ’ਚ ਭਰੀ ਹਾਜ਼ਰੀ

ਤਾਰਾਗੜ੍ਹ, 20 ਨਵੰਬਰ (ਸੋਹਨ ਲਾਲ)- ਹਲਕਾ ਭੋਆ ਅਧੀਨ ਪੈਂਦੇ ਪਿੰਡ ਸਿਹੋੜਾ ਕਲਾਂ ਵਿਖੇ ਨੰਗਲੀ ਵਾਲੇ ਮਹਾਰਾਜ ਦਾ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਚੇਅਰਮੈਨ ਐਸ.

Ad Position 21
No active advertisement
ਅਜੀਤ ਡੈਸਕ 21-11-2026
ਤਾਰਾਗੜ੍ਹ, 20 ਨਵੰਬਰ (ਸੋਹਨ ਲਾਲ)- ਹਲਕਾ ਭੋਆ ਅਧੀਨ ਪੈਂਦੇ ਪਿੰਡ ਸਿਹੋੜਾ ਕਲਾਂ ਵਿਖੇ ਨੰਗਲੀ ਵਾਲੇ ਮਹਾਰਾਜ ਦਾ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਚੇਅਰਮੈਨ ਐਸ.ਸੀ. ਵਿੰਗ ਪਠਾਨਕੋਟ ਹਲਕਾ ਭੋਆ ਸਤੀਸ਼ ਜੱਟ ਪੰਮਾ ਨੇ ਨੰਗਲੀ ਵਾਲੇ ਮਹਾਰਾਜ ਦੇ ਪਵਿੱਤਰ ਦਰਬਾਰ ਵਿਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਾਬਕਾ ਚੇਅਰਮੈਨ ਰਾਜ ਕੁਮਾਰ ਸਿਹੋੜਾ, ਗੋਰਾ ਸੈਣੀ, ਰਾਮ ਲਾਲ, ਜੋਗਿੰਦਰ, ਮਾਸੂ ਮਿਸਤਰੀ, ਵਿਜੇ ਸ਼ਾਹ, ਮਹਿੰਦਰ ਪਾਲ, ਵਿਜੇ ਸਿੰਘ ਆਦਿ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਮਨਸੋਤਰਾ ਬ੍ਰਾਹਮਣ ਬਰਾਦਰੀ ਦਾ ਸਾਲਾਨਾ ਮੇਲ 24 ਨੂੰ ਅਗਲੀ ਖ਼ਬਰ ਆਮ ਆਦਮੀ ਪਾਰਟੀ ’ਤੇ ਕਾਂਗਰਸ ਛੱਡ ਕੇ ਵੱਡੀ ਗਿਣਤੀ ’ਚ ਨੌਜਵਾਨ ਭਾਜਪਾ ’ਚ ਹੋਏ ਸ਼ਾਮਿਲ
Ad Position 24