21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਪੇਡਾ ਦੀਆਂ ਸਕੀਮਾਂ ਨੂੰ ਘਰ-ਘਰ ਪਹੁੰਚਣ ਲਈ ਆਉਣ ਵਾਲੇ ਦਿਨਾਂ ’ਚ ਪਿੰਡ-ਪਿੰਡ ਮੀਟਿੰਗਾਂ ਕੀਤੀਆਂ ਜਾਣਗੀਆਂ-ਡਾ. ਕੇ. ਜੇ.

ਘੁਮਾਣ, 21 ਨਵੰਬਰ (ਬੰਮਰਾਹ, ਬਾਵਾ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਇਤਿਹਾਸਕ ਕਸਬਾ ਘੁਮਾਣ ਵਿਖੇ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦੀ ਪਲੇਠੀ ਮੀਟਿੰਗ ਪੇਡਾ ਦੇ ਸੀਨੀਅਰ ਉਪ-ਚੇਅਰਮੈਨ ਡਾਕਟਰ ਕਮਲਜੀਤ ਸਿੰਘ ਕੇ. ਜੇ.

Ad Position 21
No active advertisement
ਅਜੀਤ ਡੈਸਕ 22-11-2026
ਘੁਮਾਣ, 21 ਨਵੰਬਰ (ਬੰਮਰਾਹ, ਬਾਵਾ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਇਤਿਹਾਸਕ ਕਸਬਾ ਘੁਮਾਣ ਵਿਖੇ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦੀ ਪਲੇਠੀ ਮੀਟਿੰਗ ਪੇਡਾ ਦੇ ਸੀਨੀਅਰ ਉਪ-ਚੇਅਰਮੈਨ ਡਾਕਟਰ ਕਮਲਜੀਤ ਸਿੰਘ ਕੇ.ਜੇ. ਦੀ ਅਗਵਾਈ ’ਚ ਹੋਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੇਡਾ ਦੇ ਜ਼ਿਲ੍ਹਾ ਮੈਨੇਜਰ ਵਲੋਂ ਪੇਡਾ ਦੀਆਂ ਚਲਾਈਆਂ ਜਾ ਰਹੀਆਂ ਲੋਕ ਪੱਖੀ ਸਕੀਮਾਂ ਬਾਰੇ ਹਲਕੇ ਦੇ ਸਮੂਹ ਸਰਪੰਚਾਂ, ਵੱਖ-ਵੱਖ ਵਿੰਗਾਂ ਚੇਅਰਮੈਨ ਅਤੇ ਪ੍ਰਧਾਨਾਂ ਨੂੰ ਜਾਣੂ ਕਰਵਾਇਆ ਗਿਆ ਤਾਂ ਜੋ ਆਉਣ ਵਾਲੇ ਦਿਨਾਂ ਵਿਚ ਅਸੀਂ ਇਨ੍ਹਾਂ ਸਕੀਮਾਂ ਆਪਣੇ ਪਿੰਡਾਂ ਤੱਕ ਲਾਗੂ ਕਰਕੇ ਆਪਣੇ ਪਿੰਡਾਂ ਨੂੰ ਸਟ੍ਰੀਟ ਲਾਇਟਾਂ ਨਾਲ ਜਗਮਗਾ ਸਕੀਏ। ਇਸ ਮੌਕੇ ਡਾਕਟਰ ਕੇ.ਜੇ. ਨੇ ਦੱਸਿਆ ਕਿ 25 ਨਵੰਬਰ ਤੱਕ ਸਮੁੱਚੀਆਂ ਪੰਚਾਇਤਾਂ ਘੁਮਾਣ ਵਿਖੇ ਸਥਿਤ ਦਫ਼ਤਰ ਵਿਖੇ ਪੰਚਾਇਤਾਂ ਦੇ ਮਤੇ ਪਹੁੰਚਾ ਦੇਣ ਤਾਂ ਜੋ ਪੇਡਾ ਦੀਆਂ ਸਕੀਮਾਂ ਦਾ ਲਾਭ ਲਿਆ ਜਾ ਸਕੇ। ਇਸ ਮੌਕੇ ਸਰਪੰਚ ਨਿਸ਼ਾਨ ਸਿੰਘ ਐਨੋਕੋਟ, ਸਰਪੰਚ ਨਿਸ਼ਾਨ ਸਿੰਘ ਸਗਰਾਏ, ਸਰਪੰਚ ਧਰਮਿੰਦਰ ਸਿੰਘ ਰਿਆੜ, ਸਰਪੰਚ ਦਲਬੀਰ ਮਸੀਹ, ਚੇਅਰਮੈਨ ਨਿਸ਼ਾਨ ਸਿੰਘ ਚਾਹਲ, ਚੇਅਰਮੈਨ ਗੁਰਪ੍ਰੀਤ ਸਿੰਘ ਚੌਧਰੀਵਾਲ, ਬੀਬੀ ਜਸਬੀਰ ਕੌਰ, ਕੈਪਟਨ ਗੁਰਵੇਲ ਸਿੰਘ ਅੱਤੇਪੁਰ, ਸੂਬੇ. ਗੁਰਦੀਪ ਸਿੰਘ ਘੁਮਾਣ, ਗੁਰਦੀਪ ਸਿੰਘ ਘੁਮਾਣ ਪੰਮਾ ਡੇਅਰੀ ਵਾਲੇ, ਬਿੱਲਾ ਪੰਡੌਰੀ, ਭੁਪਿੰਦਰ ਸਿੰਘ ਮੂੜ, ਜਗਤਾਰ ਸਿੰਘ ਕੰਡੀਲਾ, ਲੱਕੀ ਭੁੱਲਰ, ਸਰਪੰਚ ਸੰਤੌਖ ਸਿੰਘ ਪੰਨੂ ਧੀਰੋਵਾਲ, ਚਤਰ ਸਿੰਘ ਔਲਖ ਹਲਕਾ ਪ੍ਰਧਾਨ ਬੀ.ਸੀ. ਵਿੰਗ, ਬੱਲੀ ਔਲਖ, ਸਤਨਾਮ ਸਿੰਘ ਫੂਲਕੇ, ਸਤਨਾਮ ਸਿੰਘ ਜੈਤੋਸਰਜਾ, ਬਖਸ਼ਿਸ਼ ਸਿੰਘ ਟਾਂਡਾ, ਹਰਨੇਕ ਸਿੰਘ ਪੱਡਾ, ਬਿੱਟੂ ਮੀਕੇ, ਸਤਨਾਮ ਸਿੰਘ ਪੱਡਾ ਕਿਸਾਨ ਆਗੂ, ਸਰਪੰਚ ਸੁਖਰਾਜ ਸਿੰਘ ਕਾਹਲੋਂ, ਬਚਿੱਤਰ ਸਿੰਘ ਊਧਨਵਾਲ, ਸਰਪੰਚ ਮਹਿਤਾਬ ਸਿੰਘ ਮਧਰੇ, ਤੇਜਵੰਤ ਸਿੰਘ ਯੂਥ ਪ੍ਰਧਾਨ, ਸਰਪੰਚ ਗੁਰਦੀਪ ਸਿੰਘ ਨਵੀਂ ਕੀੜੀ, ਲਖਬੀਰ ਸਿੰਘ, ਇੰਦਰਪ੍ਰੀਤ ਸਿੰਘ ਰੰਗੜ ਨੰਗਲ, ਨਰਿੰਦਰ ਸਿੰਘ ਰੰਗੜ ਨੰਗਲ ਸੋਸ਼ਲ ਮੀਡੀਆ ਕੋਆਰਡੀਨੇਟਰ, ਸਰਪੰਚ ਅਮਰੀਕ ਸਿੰਘ ਚੂਹੇਵਾਲ, ਗੁਰਨਾਮ ਸਿੰਘ ਮੰਡ, ਜਸਵੰਤ ਸਿੰਘ ਨੰਬਰਦਾਰ, ਸਾਬੀ ਹਰਚੋਵਾਲ, ਜਸਕਰਨ ਸਿੰਘ ਵੀਲ੍ਹਾ ਬੱਜੂ ਬਲਾਕ ਪ੍ਰਧਾਨ, ਸਰਪੰਚ ਕੁਲਜੀਤ ਸਿੰਘ ਪ੍ਰਤਾਪਗੜ੍ਹ, ਨਿਸ਼ਾਨ ਸਿੰਘ ਪ੍ਰਤਾਪਗੜ੍ਹ, ਹਰਮਨਜੀਤ ਸਿੰਘ ਅਠਵਾਲ ਯੂਥ ਆਗੂ, ਮਲਕੀਤ ਸਿੰਘ ਬਲਾਕ ਪ੍ਰਧਾਨ ਟਰੇਡ ਵਿੰਗ, ਗੁਰਨਾਮ ਸਿੰਘ ਮੁਰਾਦਪੁਰ, ਕਸ਼ਮੀਰ ਸਿੰਘ ਨੰਗਲ, ਸਰਪੰਚ ਰਾਮ ਸਿੰਘ ਭੱਟੀਵਾਲ, ਸਰੂਪ ਸਿੰਘ ਨੰਗਲ, ਬਲਦੇਵ ਸਿੰਘ ਮੰਡ, ਬਲਰਾਜ ਸਿੰਘ, ਕੁਲਬੀਰ ਸਿੰਘ ਭਾਮੜੀ, ਅਨੂਪ ਸਿੰਘ ਕੋਟਲਾ ਬੱਝਾ ਸਿੰਘ, ਸਰਵਣ ਸਿੰਘ ਕੌੜੇ, ਜੋਬਨਜੀਤ ਸਿੰਘ ਸਾਗਰਪੁਰ, ਰਵਿੰਦਰ ਸਿੰਘ ਕੰਡੀਲਾ, ਗੁਰਨਾਮ ਸਿੰਘ ਫੂਲਕੇ, ਜੋਬਨਜੀਤ ਸਿੰਘ ਸੰਦਲਪੁਰ, ਗੋਲਡੀ ਵਿਠਵਾ, ਪਾਸਟਰ ਇਨਾਇਤ ਮਸੀਹ, ਸਰਪੰਚ ਜਸਪਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ’ਚ ਵਿੱਚ ਬਾਬਾ ਨਾਮਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤੀ ਸ਼ਮੂ... ਅਗਲੀ ਖ਼ਬਰ ਕਲਾਨੌਰ ’ਚ ਲਾਈਫ ਕੇਅਰ ਫਾਊਂਡੇਸ਼ਨ ਦਾ ਸਸਤੇ ਰੇਟਾਂ ’ਤੇ ਟੈਸਟਾਂ ਦੇ 283ਵਾਂ ਕੁਲੈਕਸ਼ਨ ਸੈਂਟਰ ਸ਼ੁਰੂ-ਗੁਰਾਇਆ
Ad Position 24