10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਡੀ.ਪੀ.ਆਰ.ਓ. ਗੁਰਦਾਸ ਸਿੰਘ ਬੁਰਜਾਂ ਨੂੰ ਸਦਮਾ

Ad Position 21
No active advertisement
ਅਜੀਤ ਡੈਸਕ 25-02-2026
ਮੰਡੀ ਅਰਨੀਵਾਲਾ, 24 ਫਰਵਰੀ (ਨਿਸ਼ਾਨ ਸਿੰਘ ਮੋਹਲ਼ਾ)-ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਗੁਰਦਾਸ ਸਿੰਘ ਬੁਰਜਾਂ ਨੂੰ ਉਸ ਵੇਲੇ ਸਦਮਾ ਲੱਗਾ ਜਦ ਉਨ੍ਹਾਂ ਦੇ ਵੱਡੇ ਭਰਾ ਰੇਸ਼ਮ ਸਿੰਘ ਦੀ ਮੌਤ ਹੋ ਗਈ | ਰੇਸ਼ਮ ਸਿੰਘ ਕਰੀਬ 60 ਵਰਿ੍ਹਆਂ ਦੇ ਸਨ ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਬੁਰਜ ਹਨੂਮਾਨਗੜ੍ਹ ਵਿਖੇ ਕੀਤਾ | ਰੇਸ਼ਮ ਸਿੰਘ ਰਿਸ਼ਤੇ 'ਚ ਪੱਤਰਕਾਰ ਹਰਵੀਰ ਸਿੰਘ ਬੁਰਜਾਂ ਦੇ ਚਚੇਰੇ ਭਰਾ ਸਨ | ਰੇਸ਼ਮ ਸਿੰਘ ਦੀ ਮੌਤ 'ਤੇ ਪੱਤਰਕਾਰ ਭਾਈਚਾਰੇ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਏ.ਐਲ.ਸੀ. ਦਫ਼ਤਰ ਸਾਹਮਣੇ ਦਿੱਤਾ ਜਾਵੇਗਾ ਧਰਨਾ-ਢਾਬਾਂ, ਧੁੰਨਕੀਆਂ <br/> ਅਗਲੀ ਖ਼ਬਰ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਪੁੱਜਣ 'ਤੇ ਬਾਬਾ ਬ੍ਰਹਮ ਦਾਸ ਦਾ ਸਵਾਗਤ <br/>
Ad Position 24