ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ <br/>
ਸਰਕਾਰੀ ਹਾਈ ਸਕੂਲ ਹਿੰਮਤਪੁਰਾ ਦੇ ਵਿਦਿਆਰਥੀ ਵਿਦਾਇਗੀ ਪਾਰਟੀ ਦੌਰਾਨ ਸਕੂਲ ਸਟਾਫ਼ ਨਾਲ ਯਾਦਗਾਰੀ ਫ਼ੋਟੋ ਕਰਵਾਉਂਦੇ ਹੋਏ ਤੇ ਸੰਬੋਧਨ ਕਰਦੇ ਹੋਏ ਸਕੂਲ ਮੁਖੀ ਗਗਨਦੀਪ ਸਿੰਘ | ਤਸਵੀਰਾਂ : ਜਸਮੇਲ ਸਿੰਘ ਢਿੱਲੋਂ
<br/>
28-02-2026