17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਰਾਏ ਸਿੱਖ ਆਜ਼ਾਦ ਸੈਨਾ ਵਲੋਂ ਅਨਾਜ ਮੰਡੀ ਹੌਜ਼ ਖ਼ਾਸ 'ਚ ਧਾਰਮਿਕ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 09-03-2026
ਮੰਡੀ ਲਾਧੂਕਾ, 8 ਮਾਰਚ (ਮਨਪ੍ਰੀਤ ਸਿੰਘ ਸੈਣੀ)-ਰਾਏ ਸਿੱਖ ਆਜ਼ਾਦ ਸੈਨਾ ਵੱਲੋਂ ਅਨਾਜ ਮੰਡੀ ਹੌਜ਼ ਖ਼ਾਸ ਵਿਖੇ ਗੁਰਬਾਣੀ ਅਤੇ ਕਥਾ ਕੀਰਤਨ ਸਮਾਗਮ ਕਰਵਾਇਆ ਗਿਆ¢ ਇਸ ਧਾਰਮਿਕ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ¢ ਇਸ ਮੌਕੇ 'ਤੇ ਬਾਬਾ ਸਤਨਾਮ ਸਿੰਘ ਵੱਲੋਂ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਲਈ ਅਤੇ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ¢ ਇਸ ਮੌਕੇ 'ਤੇ ਪੰਜਾਬ ਪ੍ਰਧਾਨ ਬੂਟਾ ਸਿੰਘ ਵੱਲੋਂ ਦੱਸਿਆ ਗਿਆ ਕਿ ਜਥੇਬੰਦੀ ਵਲੋਂ ਸਮੇਂ-ਸਮੇਂ 'ਤੇ ਮੈਡੀਕਲ ਕੈਂਪ, ਨਸ਼ਾ ਛੁਡਾਓ ਰੈਲੀਆਂ, ਨਸ਼ਾ ਛੁਡਾਊ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਤੇ ਨਸ਼ਿਆਂ ਦੇ ਬੁਰੇ ਪ੍ਰਭਾਵ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ¢ ਅੰਤ ਵਿਚ ਸੂਬਾ ਪ੍ਰਧਾਨ ਵਲੋਂ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਆਪਣੇ ਧਰਮ ਵਿਚ ਪੱਕੇ ਰਹਿਣ ਦੀ ਅਪੀਲ ਕੀਤੀ ਗਈ¢ ਇਸ ਮੌਕੇ 'ਤੇ ਜਥੇਬੰਦੀ ਦੇ ਪੰਜਾਬ ਚੇਅਰਮੈਨ ਕੁਲਦੀਪ ਸਿੰਘ ਕਚੂਰਾ, ਸੂਬਾ ਮੀਤ ਪ੍ਰਧਾਨ ਅਰੂੜ੍ਹ ਸਿੰਘ ਘੋਗਾ, ਭਗਵਾਨ ਵਾਲਮੀਕੀ ਸ਼ਕਤੀ ਸੈਨਾ ਦੇ ਸੂਬਾ ਪ੍ਰਧਾਨ ਐਡਵੋਕੇਟ ਅਜੇ ਕੁਮਾਰ, ਸ਼ੇਰੇ ਪੰਜਾਬ ਯੂਥ ਫੈਡਰੇਸ਼ਨ ਦੇ ਪ੍ਰਧਾਨ ਲਾਲੀ ਮੁਲਤਾਨੀ, ਦਵਿੰਦਰ ਸਿੰਘ ਘੁਬਾਇਆ ਸਾਬਕਾ ਵਿਧਾਇਕ, ਸ਼੍ਰੀ ਗੁਰੂ ਰਵਿਦਾਸ ਸੈਨਾ ਦੇ ਪ੍ਰਧਾਨ ਲਵ ਕੁਮਾਰ, ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਪੰਜਾਬ ਦੇ ਵਾਈਸ ਪ੍ਰਧਾਨ ਸਰਵਨ ਸਭਰਵਾਲ, ਸੁਖਚੈਨ ਸੋਨੰੂ ਸਰਪੰਚ ਬਠਿੰਡਾ, ਐੱਸ.ਡੀ.ਓ ਵਿਕਰਮ ਕੰਬੋਜ, ਐੱਸ.ਡੀ.ਓ ਰਮੇਸ਼ ਗੁੰਬਰ, ਐੱਸ.ਡੀ.ਓ ਚਰਨਜੀਤ ਸਿੰਘ, ਐੱਸ.ਡੀ.ਓ ਮਨੋਹਰ ਲਾਲ, ਮੇਜਰ ਸਿੰਘ ਆਰੇ, ਮਹਿੰਦਰ ਸਿੰਘ ਘੱਲੂ, ਦੀਪਕ ਕੁਮਾਰ ਮਹਿਤਾ, ਜੱਗਰ ਸਿੰਘ ਫੋਰਮੈਨ, ਅਮਰੀਕ ਸਿੰਘ ਜੋੜਕੀ, ਬੇਅੰਤ ਸੈਣੀ, ਜੱਸਾ ਬੁੱਧੋ ਕਾ, ਸੁਰਿੰਦਰ ਹੌਜ਼ ਖ਼ਾਸ, ਅਮਨਦੀਪ ਸਿੰਘ ਸਰਪੰਚ, ਪ੍ਰੇਮ ਸਿੰਘ ਸਰਪੰਚ, ਪਰਮਜੀਤ ਸਿੰਘ ਸਰਪੰਚ ਓਝਾ, ਬਾਬਾ ਜਸਵੰਤ ਸਿੰਘ, ਬਾਈ ਜੱਸਾ ਝੋਕ, ਬਲਜੀਤ ਸਿੰਘ ਸਰਪੰਚ, ਮਦਨ ਕੰਬੋਜ ਸਰਪੰਚ, ਅਮਰਜੀਤ ਸਿੰਘ ਸਰਪੰਚ ਸੜੀਆਂ, ਬੇਅੰਤ ਚੱਕ ਸਿੰਘੇਵਾਲਾ, ਰਜਿੰਦਰਪਾਲ ਜੇ.ਈ , ਜਸਵੰਤ ਸਿੰਘ ਜੇ.ਈ, ਸੁਖਜਿੰਦਰ ਸਿੰਘ ਜੇ.ਈ, ਕੁਲਜੀਤ ਮਹਿਤਾ, ਬਲਜਿੰਦਰ ਸਿੰਘ, ਪਰਮਜੀਤ ਸਰਾਰੀ, ਰਜਿੰਦਰ ਸਰਾਰੀ, ਰਾਜਵੀਰ ਇੱਕਵੰਨ, ਬਾਲ ਕਿ੍ਸ਼ਨ, ਅਮਰੀਕ ਝੋਕ, ਡਾ ਕੁਲਦੀਪ ਸਿੰਘ, ਗੁਲਸ਼ਨ ਕੰਬੋਜ , ਗੁਰਤੇਜ ਸਿੰਘ, ਗੁਰਚਰਨ ਬੁਰਜ ਵਾਲੀ, ਮਨੋਹਰ ਗ਼ੁਲਾਮ ਰਸੂਲ, ਡਾ ਸੁਖਦੇਵ,ਮੋਹਨ ਲਾਲ ਵਿਨਾਇਕ, ਸੁਨੀਲ ਕੰਬੋਜ, ਅਸ਼ੋਕ ਢਾਣੀ ਚਾਂਦੀ ਰਾਮ, ਕਮਲਦੀਪ ਸਿੰਘ ਸੈਣੀ, ਲਖਵੀਰ ਸਿੰਘ ਰੰਗੀਲਾ, ਇਕਬਾਲ ਮੈਂਬਰ, ਮਾਸਟਰ ਗੁਰਨਾਮ ਛੱਪੜੀਂ ਵਾਲਾ, ਬਿੱਟੂ ਸੈਲੂਨ, ਜਸਵਿੰਦਰ ਸਿੰਘ, ਬਲਾਕ ਪ੍ਰਧਾਨ ਸੁਰਿੰਦਰ ਸਿੰਘ, ਬਲਾਕ ਸੈਕਟਰੀ ਪ੍ਰਕਾਸ਼ ਸਿੰਘ, ਸੁਖਦੇਵ ਸਿੰਘ ਬਿੱਟੂ, ਮੈਂਬਰ ਪੱਪੂ ਸਿੰਘ, ਜੋਰਾ ਚੱਕ ਪੱਖੀ, ਸੁਰਜੀਤ ਸਿੰਘ, ਵਿਕਰਮ ਸਿੰਘ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਰਾਜੂ ਸਿੰਘ, ਡਾ.ਸੰਦੀਪ ਸਿੰਘ, ਨਵਜੋਤ ਸਿੰਘ, ਓਮ ਪ੍ਰਕਾਸ਼, ਲਵਪ੍ਰੀਤ ਸਿੰਘ, ਸੰਦੀਪ ਸਿੰਘ, ਪਰਮਜੀਤ ਸਿੰਘ ਚੰਨੂ, ਸਤਵਿੰਦਰ ਸਿੰਘ ਆਦਿ ਹਾਜ਼ਰ ਸਨ¢ ਇਸ ਮੌਕੇ ਤੇ ਜਥੇਬੰਦੀ ਦੇ ਅਹੁਦੇਦਾਰਾਂ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ¢ ਇਸ ਮੌਕੇ ਤੇ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ¢

Ad Position 22
No active advertisement
ਪਿਛਲੀ ਖ਼ਬਰ ਜਲਾਲਾਬਾਦ ਹਲਕਾ ਕਦੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦਾ ਗੜ੍ਹ ਸੀ, ਅੱਜ ਲਾਵਾਰਸ ਛੱਡਿਆ ਜਾਪਦੈ <br/> ਅਗਲੀ ਖ਼ਬਰ ਫ਼ਾਜ਼ਿਲਕਾ ਵਿਖੇ ਧੰਨ-ਧੰਨ ਬਾਬਾ ਭੂੰਮਣ ਸ਼ਾਹ ਦੇ ਨਾਂਅ 'ਤੇ ਬਣਿਆ ਚੌਕ ਸ਼ਹਿਰ ਵਾਸੀਆਂ ਨੂੰ ਸਮਰਪਿਤ <br/>
Ad Position 24