21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਹਲਕਾ ਫਿਰੋਜ਼ਪੁਰ ਦਿਹਾਤੀ ਦੇ ਬੀ. ਸੀ. ਵਿੰਗ ਦੇ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ

Ad Position 21
No active advertisement
ਜਗਿੰਦਰ ਸਿੰਘ ਜਿੰਦੂ ਅਤੇ ਮਲਕੀਤ ਸਿੰਘ ਜੋਸਨ ਲੋਹਗੜ੍ਹ¢ <br/> 08-06-2026
ਕੁੱਲਗੜ੍ਹੀ, 7 ਜੂਨ(ਸੁਖਜਿੰਦਰ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਲਈ ਮਿਹਨਤ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਯੋਗ ਅਹੁਦੇ ਦਿੱਤੇ ਜਾ ਰਹੇ ਹਨ¢ ਇਸੇ ਲੜੀ ਤਹਿਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੀਰਾ ਸਿੰਘ ਗਾਬੜੀਆ, ਪ੍ਰਧਾਨ ਬੀ.ਸੀ. ਵਿੰਗ, ਵਲੋਂ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਜਗਿੰਦਰ ਸਿੰਘ ਜਿੰਦੂ ਜ਼ਿਲ੍ਹਾ ਪ੍ਰਧਾਨ ਅਤੇ ਮਲਕੀਤ ਸਿੰਘ ਜੋਸਨ ਲੋਹਗੜ੍ਹ, ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਫਿਰੋਜ਼ਪੁਰ ਦਿਹਾਤੀ, ਨਾਲ ਸਲਾਹ ਕਰਨ ਉਪਰੰਤ ਹਲਕਾ ਦਿਹਾਤੀ ਦੇ ਬੀ.ਸੀ. ਵਿੰਗ ਦੇ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ¢ ਜਾਰੀ ਕੀਤੀ ਸੂਚੀ ਅਨੁਸਾਰ ਸਰਕਲ ਟਿੱਬੀ ਕਲਾਂ ਤੋਂ ਅਮਰਜੀਤ ਸਿੰਘ ਵਾਸੀ ਲਖਮੀਰ ਕੇ ਉਤਾੜ, ਪੀਰੂ ਵਾਲਾ ਤੋਂ ਇੰਦਰਜੀਤ ਸਿੰਘ ਵਾਸੀ ਟਿੱਬੀ ਖ਼ੁਰਦ, ਬਜੀਦਪੁਰ ਤੋਂ ਗੁਰਨਾਮ ਸਿੰਘ ਵਾਸੀ ਬਜੀਦਪੁਰ, ਮੱਲਵਾਲ ਤੋਂ ਸ਼ਿੰਗਾਰ ਸਿੰਘ ਵਾਸੀ ਪਿਆਰੇਆਣਾ, ਫ਼ਿਰੋਜ਼ਸ਼ਾਹ ਤੋਂ ਦਲੇਰ ਸਿੰਘ ਵਾਸੀ ਮਿਸ਼ਰੀ ਵਾਲਾ, ਹਰਾਜ ਤੋਂ ਸੁਖਚਰਨ ਸਿੰਘ ਵਾਸੀ ਹਰਾਜ, ਸ਼ੇਰ ਖਾਂ ਵਾਲਾ ਤੋਂ ਡਾ. ਗੁਰਸੇਵਕ ਸਿੰਘ ਵਾਸੀ ਹਰੀਪੁਰਾ, ਮੁੱਦਕੀ ਤੋਂ ਹਰਪ੍ਰੀਤ ਸਿੰਘ ਗਗਨ ਕਲਸੀ ਵਾਸੀ ਮੁੱਦਕੀ, ਤਲਵੰਡੀ ਭਾਈ ਤੋਂ ਗੁਰਦੀਪ ਸਿੰਘ ਦੀਪਾ ਵਾਸੀ ਤਲਵੰਡੀ ਭਾਈ, ਭਾਵੜਾ ਆਜ਼ਮ ਸ਼ਾਹ ਤੋਂ ਸੂਬਾ ਸਿੰਘ ਵਾਸੀ ਸਦਰਦੀਨ, ਫਰੀਦੇ ਵਾਲਾ ਤੋਂ ਜਸਵੀਰ ਸਿੰਘ ਮਿੱਠੂ ਵਾਸੀ ਬਸਤੀ ਟੁਰਨੇ ਵਾਲੀ, ਚੰਦੜ ਤੋਂ ਵੀਰ ਸਿੰਘ ਵਾਸੀ ਫਿੱਡੇ, ਮਹਾਲਮ ਤੋਂ ਗੁਰਦੀਪ ਸਿੰਘ ਵਾਸੀ ਰਾਮਪੁਰਾ ਅਤੇ ਸਰਕਲ ਝੋਕ ਹਰੀ ਹਰ ਤੋਂ ਰਘੁਬੀਰ ਸਿੰਘ ਵਾਸੀ ਨੂਰਪੁਰ ਸੇਠਾਂ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ¢ ਇਸ ਮÏਕੇ ਗੱਲਬਾਤ ਕਰਦਿਆਂ ਜਗਿੰਦਰ ਸਿੰਘ ਜਿੰਦੂ ਅਤੇ ਮਲਕੀਤ ਸਿੰਘ ਜੋਸਨ ਨੇ ਕਿਹਾ ਕਿ ਸਾਰੇ ਨਵ-ਨਿਯੁਕਤ ਸਰਕਲ ਪ੍ਰਧਾਨ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾ ਸਕੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾ ਸਕੇ¢ਇਹ ਸੂਚੀ ਜਾਰੀ ਕਰਨ ਸਮੇਂ ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ, ਭੁਪਿੰਦਰ ਸਿੰਘ ਫਰੀਦੇ ਵਾਲਾ, ਨਿਰਭੈ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਸ਼ੇਰ ਖਾਂ, ਬਲਵੰਤ ਸਿੰਘ ਸਿੱਧੂ, ਨਿਰਮਲ ਸਿੰਘ ਢਿੱਲੋਂ, ਮੋਹਨਜੀਤ ਸਿੰਘ ਚੰਗਾਲੀ, ਬਲਦੇਵ ਸਿੰਘ ਉਗੋਕੇ, ਸੁੱਚਾ ਸਿੰਘ ਲੋਹਗੜ੍ਹ, ਰਮਨਦੀਪ ਸਿੰਘ ਸੰਧੂ, ਰਾਜਵੀਰ ਸਿੰਘ ਉਗੋਕੇ, ਲਖਵੀਰ ਸਿੰਘ ਉਗੋਕੇ, ਸਾਹਿਬ ਸਿੰਘ ਸੋਢੀ ਨਗਰ, ਗੁਰਮੀਤ ਸਿੰਘ ਗੋਸ਼ੀ, ਜਗਸੀਰ ਸਿੰਘ ਜÏਹਲ, ਨਿਸ਼ਾਨ ਸਿੰਘ, ਬਲਜਿੰਦਰ ਸਿੰਘ ਯਾਰੇ ਸ਼ਾਹ, ਬਲਜੀਤ ਸਿੰਘ ਸ਼ੇਰ ਖਾਂ, ਕਾਰਜ ਸਿੰਘ ਨਾਜ਼ੂ ਸ਼ਾਹ, ਪੇ੍ਰਮਜੀਤ ਸਿੰਘ ਸਮੇਤ ਹੋਰ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਮਾਤਾ ਬਖਸ਼ੀਸ਼ ਕੌਰ ਨੂੰ ਵੱਖ-ਵੱਖ ਆਗੂਆਂ ਵਲੋ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਸਰਕਾਰ ਨੇ ਆਪਣਾ ਲੋਕ ਵਿਰੋਧੀ ਚਿਹਰਾ ਨੰਗਾ ਕੀਤਾ-ਪੀਰ ਮੁਹੰਮਦ, ਤਲਵੰਡੀ
Ad Position 24