01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਨਗਰ ਕੌਂਸਲ ਜਲਾਲਾਬਾਦ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਭਾਜਪਾ ਆਗੂਆਂ ਨੇ ਭਰਵਾਏ ਆਪਣੇ ਉਮੀਦਵਾਰਾਂ ਦੇ ਕਾਗ਼ਜ਼

Ad Position 21
No active advertisement
ਅਜੀਤ ਡੈਸਕ 27-06-2026
ਜਲਾਲਾਬਾਦ,26ਜੂਨ(ਜਤਿੰਦਰ ਪਾਲ ਸਿੰਘ)-ਨਗਰ ਕੌਂਸਲ ਜਲਾਲਾਬਾਦ ਲਈ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਦਿਨ ਭਾਜਪਾ ਆਗੂਆਂ ਨੇ ਆਪਣੇ ਉਮੀਦਵਾਰਾਂ ਦੇ ਕਾਗ਼ਜ਼ ਦਾਖਲ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ। ਭਾਜਪਾ ਵਲੋਂ ਅਬੋਹਰ ਤੋਂ ਵਿਸ਼ੇਸ਼ ਤੌਰ ਤੇ ਵਿਧਾਇਕ ਸੁਨੀਲ ਜਾਖੜ ਪਹੁੰਚੇ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਦੇ ਨਾਲ ਮਿਲ ਕੇ ਕਾਗ਼ਜ਼ ਦਾਖਲ ਕਰਵਾਏ। ਭਾਜਪਾ ਵਲੋਂ ਵਾਰਡ ਨੰਬਰ 1 ਸ਼ਰੀਨਾ ਕੁਕੜੇਜਾ ਪਤਨੀ ਅਸ਼ੋਕ ਕੁਕੜੇਜਾ, ਵਾਰਡ ਨੰਬਰ 2 ਤੋਂ ਸੋਹਣ ਸਿੰਘ, ਵਾਰਡ ਨੰਬਰ 3ਤੋਂ ਰਮੇਸ਼ ਕੌਰ ਪਤਨੀ ਰਮੇਸ਼ ਸਿੰਘ, ਵਾਰਡ ਨੰਬਰ 4 ਤੋਂ ਐਡਵੋਕੇਟ ਸੂਰਜ ਕਾਠਪਾਲ, ਵਾਰਡ ਨੰਬਰ 5 ਤੋਂ ਸਿਮਰਨ ਰਾਣੀ, ਵਾਰਡ ਨੰਬਰ 6 ਤੋਂ ਸੁਭਾਸ਼ ਚੰਦਰ, ਵਾਰਡ ਨੰਬਰ 7 ਤੋਂ ਗੁਰਮੀਤ ਸਿੰਘ, ਵਾਰਡ ਨੰਬਰ 8 ਤੋਂ ਪੂਜਾ ਰਾਣੀ ਪਤਨੀ ਰਾਜ ਚੌਹਾਨ, ਵਾਰਡ ਨੰਬਰ 9 ਤੋਂ ਸ਼ੀਨੂੰ ਬਾਲਾ ਪਤਨੀ ਅਭਿਸ਼ੇਕ ਮਲੂਜਾ, ਵਾਰਡ ਨੰਬਰ 10 ਤੋਂ ਰਾਜ ਰਾਣੀ ਪਤਨੀ ਰਮੇਸ਼ ਵਿਜ, ਵਾਰਡ ਨੰਬਰ 11 ਤੋਂ ਪਰਵਿੰਦਰ ਕੁਮਾਰ ਕਾਲਾ, ਵਾਰਡ ਨੰਬਰ 12 ਤੋਂ ਭੁਪਿੰਦਰ ਸਿੰਘ, ਵਾਰਡ ਨੰਬਰ 13 ਤੋਂ ਰੁਪਾਲੀ ਪਤਨੀ ਪ੍ਰਦੀਪ ਕੁਮਾਰ, ਵਾਰਡ ਨੰਬਰ 14 ਤੋਂ ਬਲਵਿੰਦਰ ਕੁਮਾਰ, ਵਾਰਡ ਨੰਬਰ 15 ਤੋਂ ਮਨਮਿੰਦਰ ਕੌਰ ਪਤਨੀ ਹਰਭਜਨ ਸਿੰਘ ਦਰਗਨ, ਵਾਰਡ ਨੰਬਰ 16 ਤੋਂ ਗਗਨ ਵਾਟਸ, ਵਾਰਡ ਨੰਬਰ 17 ਤੋਂ ਗੁਰਜੀਤ ਕੌਰ ਪਤਨੀ ਬਗ਼ੀਚਾ ਸਿੰਘ ਨੇ ਫਾਰਮ ਭਰੇ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਜਲਾਲਾਬਾਦ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਅਗਵਾਈ ਹੇਠ ਆਪ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ ਅਗਲੀ ਖ਼ਬਰ ਆਤਮ ਵੱਲਭ ਸਕੂਲ ਵਿਖੇ ਸਮਰ ਕੈਂਪ ‘ਨਵ-ਚੇਤਨਾ’ ਤਹਿਤ ਹੁਨਰ ਵਿਕਾਸ ਵਰਕਸ਼ਾਪ ਦਾ ਆਯੋਜਨ
Ad Position 24
No active advertisement