27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਅਜੀਤ, ਜਲੰਧਰ ਹਰਪ੍ਰੀਤ ਸਿੰਘ ਹੀਰੋ ਵਲੋਂ ਸਰਕਲ ਰਟੌਲ ਰੋਹੀ ਦੇ ਅਹੁਦੇਦਾਰਾਂ ਦਾ ਐਲਾਨ

ਜ਼ੀਰਾ, 27 ਅਗਸਤ (ਰਜਨੀਸ਼ ਕਥੂਰੀਆ)-ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ’ਤੇ ਅਕਾਲੀ ਦਲ ਬਾਦਲ ਦੇ ਹਲਕਾ ਜ਼ੀਰਾ ਦੇ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਵਲੋਂ ਹਲਕੇ ਵਿਚ ਪਾਰਟੀ ਸੰਗਠਨ ਦਾ ਲਗਾਤਾਰ ਵਿਸਥਾਰ ਕੀਤਾ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ ਉਨ੍ਹਾਂ ਨੇ ਸਰਕਲ ਰਟੌਲ ਰੋਹੀ ਦਾ ਵਿਸਥਾਰ ਕਰਦਿਆਂ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ।

Ad Position 21
No active advertisement
ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨਾਲ ਸਰਕਲ ਰਟੌਲ ਰੋਹੀ ਦੇ ਨਵ ਨਿਯੁਕਤ ਅਹੁਦੇਦਾਰ ਅਤੇ ਹੋਰ। ਤਸਵੀਰ-ਰਜਨੀਸ਼ ਕਥੂਰੀਆ 28-08-2026
ਜ਼ੀਰਾ, 27 ਅਗਸਤ (ਰਜਨੀਸ਼ ਕਥੂਰੀਆ)-ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ’ਤੇ ਅਕਾਲੀ ਦਲ ਬਾਦਲ ਦੇ ਹਲਕਾ ਜ਼ੀਰਾ ਦੇ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਵਲੋਂ ਹਲਕੇ ਵਿਚ ਪਾਰਟੀ ਸੰਗਠਨ ਦਾ ਲਗਾਤਾਰ ਵਿਸਥਾਰ ਕੀਤਾ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ ਉਨ੍ਹਾਂ ਨੇ ਸਰਕਲ ਰਟੌਲ ਰੋਹੀ ਦਾ ਵਿਸਥਾਰ ਕਰਦਿਆਂ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ। ਇਹਨਾਂ ਅਹੁਦੇਦਾਰਾਂ ’ਚ ਕਰਮਜੀਤ ਸਿੰਘ ਸੇਖੋਂ ਸਨੇਰ ਮੈਂਬਰ ਰਾਜਸੀ ਮਸਲੇ,ਸ਼ਮਸ਼ੇਰ ਸਿੰਘ ਮਨਸੂਰਵਾਲ ਕਲਾਂ ਮੈਂਬਰ ਜਨਰਲ ਕੌਂਸਲ,ਗੁਰਬਖਸ਼ ਸਿੰਘ ਰਟੌਲ ਸਰਕਲ ਪ੍ਰਧਾਨ,ਯੂਥ ਪ੍ਰਧਾਨ ਹਰਪ੍ਰੀਤ ਸਿੰਘ ਵਾੜਾ ਵਰਿਆਮ ਸਿੰਘ ਵਾਲਾ ਬੀ. ਸੀ.ਵਿੰਗ, ਮਨਜਿੰਦਰ ਸਿੰਘ ਲੌਂਗੋਦੇਵਾ ਵਪਾਰ ਮੰਡਲ,ਹਰਦੇਵ ਸਿੰਘ ਕੱਸੋਆਣਾ ਐਸ.ਸੀ. ਪ੍ਰਧਾਨ,ਮਲਕੀਤ ਸਿੰਘ ਪ੍ਰਧਾਨ ਰਟੌਲ ਇਸਤਰੀ ਵਿੰਗ, , ਬੀਬੀ ਕਰਮਜੀਤ ਕੌਰ ਸੀਨੀਅਰ ਮੀਤ ਪ੍ਰਧਾਨ,ਬੀਬੀ ਵੀਰਪਾਲ ਕੌਰ ਪਤਨੀ ਮਨਜੀਤ ਸਿੰਘ ਬੂਈਆਂਵਾਲਾ ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ,ਬੋਹੜ ਸਿੰਘ ਸੇਖਵਾਂ, ਗੁਰਧਿਆਨ ਸਿੰਘ ਸਨੇਰ, ਕੁਲਵਿੰਦਰ ਸਿੰਘ ਲਹਿਰਾ ਰੋਹੀ, ਗੁਰਦਾਸ ਸਿੰਘ ਸਾਧੂ ਵਾਲਾ ਸਾਰੇ ਸੀਨੀਅਰ ਮੀਤ ਪ੍ਰਧਾਨ, ਹਰਭਜਨ ਸਿੰਘ ਪੀਹੇ ਵਾਲੀ,ਦਵਿੰਦਰ ਸਿੰਘ ਪੀਹੇਵਾਲੀ ,ਬਲਵਿੰਦਰ ਸਿੰਘ ਬੰਡਾਲਾ, ਸੁਖਦੀਪ ਸਿੰਘ ਸਾਧੂ ਵਾਲਾ, ਗੁਰਜੀਤ ਸਿੰਘ ਵਾੜਾ ਮਨਸੂਰਵਾਲ, ਮੇਹਰ ਸਿੰਘ ਪੰਡੋਰੀ ਖੱਤਰੀਆਂ ਅੰਗਰੇਜ਼ ਸਿੰਘ ਸਨੇਰ ਸਾਰੇ ਮੀਤ ਪ੍ਰਧਾਨ,ਕਸ਼ਮੀਰ ਸਿੰਘ ਵਕੀਲਾਂ ਵਾਲਾ, ਚਰਨਜੀਤ ਸਿੰਘ ਹਰਦਾਸਾ ਬਲਵੰਤ ਸਿੰਘ ਰਟੌਲ ਰੋਹੀ, ਚਰਨਜੀਤ ਸਿੰਘ ਵਾੜਾ ਵਰਿਆਮ ਸਿੰਘ ਵਾਲਾ, ਕੁਲਵੰਤ ਸਿੰਘ ਰਟੌਲ ਰੋਹੀ,ਜਸਵਿੰਦਰ ਸਿੰਘ ਵਾੜਾ ਚੈਨ ਸਿੰਘ,ਹਰਭਜਨ ਸਿੰਘ ਉੱਪਲ ਵਾੜਾ ਚੈਨ ਸਿੰਘ, ਦਰਸ਼ਨ ਸਿੰਘ ਧੰਨਾ ਸ਼ਹੀਦ ,ਅਨਮੋਲ ਸਿੰਘ ਸੋਢੀਵਾਲਾ, ਅਕਬਰ ਸਿੰਘ ਰਟੌਲ ਰੋਹੀ, ਮੱਸਾ ਸਿੰਘ ਬੂਈਆਂਵਾਲਾ,ਗੁਰਸੇਵਕ ਸਿੰਘ ਮਨਸੂਰ ਵਾਲ ਕਲਾਂ ਸਾਰੇ ਜਨਰਲ ਸੱਕਤਰ,ਜਲੌਰ ਸਿੰਘ ਮਨਕਿਆਂ ਵਾਲੀ ਪ੍ਰੈਸ ਸਕੱਤਰ,ਸਵਰਨ ਸਿੰਘ ਵਰਨਾਲਾ,ਜਸਬੀਰ ਸਿੰਘ ਪੰਨੂ ਮਹੀਆਂਵਾਲਾ ਕਲਾਂ,ਮਨਦੀਪ ਸਿੰਘ ਪੰਨੂ ਰਟੌਲ,ਸੁਰਜੀਤ ਸਿੰਘ ਕੱਸਆਣਾ,ਬਲਵਿੰਦਰ ਸਿੰਘ ਰਟੌਲ,ਨਿਰਮਲ ਸਿੰਘ ਮੱਲੇਸ਼ਾਹ ਸਾਰੇ ਜੱਥੇਬੰਧਕ ਸਕੱਤਰ ਜਦੋਂਕਿ ਮੁਖਤਿਆਰ ਸਿੰਘ ਸੇਖਵਾਂ,ਅਵਤਾਰ ਸਿੰਘ ਵਾੜਾ ਮਨਸੂਰਵਾਲ,ਛਿੰਦਰ ਸਿੰਘ ਰਟੌਲ,ਅਵਤਾਰ ਸਿੰਘ ਪੰਡੋਰੀ,ਸ਼ੇਰਜੰਗ ਸਿੰਘ ਹਰਦਾਸਾ,ਸੁਖਜੀਤ ਸਿੰਘ ਸੁੱਖ ਜੌਹਲ ਮੱਲੇਸ਼ਾਹ, ਗੁਰਮੇਲ ਸਿੰਘ ਲੌਂਗੋਦੇਵਾ, ਮਨਪ੍ਰੀਤ ਸਿੰਘ ਨੀਲੇਵਾਲਾ ਸੁਖਮੰਦਰ ਸਿੰਘ ਪੰਡੋਰੀ ਖੱਤਰੀਆਂ,ਸੁਖਮੰਦਰ ਸਿੰਘ ਨੀਲੇਵਾਲਾ, ਹਰਭਜਨ ਸਿੰਘ ਸਾਧੂਵਾਲਾ ਅਤੇ ਸੁਰਿੰਦਰ ਸਿੰਘ ਮਨਸੂਰਵਾਲ ਵਰਕਿੰਗ ਕਮੇਟੀ ਮੈਂਬਰ ਚੁਣੇ ਗਏ। ਇਸ ਦੌਰਾਨ ਚੁਣੇ ਗਏ ਸਾਰੇ ਅਹੁਦੇਦਾਰਾਂ ਨੇ ਪਾਰਟੀ ਦੀ ਮਜਬੂਤੀ ਲਈ ਕੰਮ ਕਰਨ ਦਾ ਅਹਿਦ ਲਿਆ। ਇਸ ਮੌਕੇ ਸਾਬਕਾ ਚੇਅਰਮੈਨ ਬਹਾਦਰ ਸਿੰਘ ਹਰਦਾਸਾ, ਬਲਕਾਰ ਸਿੰਘ ਨਵਾਂ ਜ਼ੀਰਾ, ਐਡਵੋਕੇਟ ਚਿੱਤਬੀਰ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ, ਯੂਥ ਆਗੂ ਰਟੌਲ ਰਣਜੀਤ ਸਿੰਘ ਸਹਿਜ਼ਾਦਾ ਮੁੱਖ ਬੁਲਾਰਾ ਅਤੇ ਸਰਕਲ ਪ੍ਰਧਾਨ ਦਿਹਾਤੀ ਜ਼ੀਰਾ,ਸੁਖਜੀਤ ਸਿੰਘ ਆਸਿਫ ਵਾਲਾ, ਮਹਿਕਦੀਪ ਸਿੰਘ ਆਈ.ਟੀ. ਵਿੰਗ ਬਹਿਕ ਫੱਤੂ,ਰਵਿੰਦਰ ਸਿੰਘ ਲਾਡੀ ਸੀਨੀਅਰ ਮੀਤ ਪ੍ਰਧਾਨ, ਹਲਕਾ ਪ੍ਰਧਾਨ ਇਸਤਰੀ ਵਿੰਗ ਜਸਵਿੰਦਰ ਕੌਰ,ਰੁਪਿੰਦਰ ਸਿੰਘ ਜੌਹਲ,ਕੁਲਦੀਪ ਸਿੰਘ,ਅਮਨਜੀਤ ਸਿੰਘ ਬਹਿਕ ਫੱਤੂ, ਜਗਮੀਤ ਸਿੰਘ ਜੋਈਆਂਵਾਲਾ ਅਵਤਾਰ ਸਿੰਘ ਪੰਡੋਰੀ, ਹਰਦੀਪ ਸਿੰਘ ਜੱਲੇ ਵਾਲਾ,ਦਰਪਣਦੀਪ ਸਿੰਘ ਆਦਿ ਅਕਾਲੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿੱਕ ਬਾਕਸਿੰਗ ਮੁਕਾਬਲਿਆਂ ਵਿਚ ਪੈਰਾਡਾਈਜ਼ ਸਕੂਲ ਦੇ ਖਿਡਾਰੀਆਂ ਦੀ ਸੂਬਾ ਪੱਧਰੀ ਚੋਣ ਅਗਲੀ ਖ਼ਬਰ ਭਾਖੜਾ ਡੈਮ ’ਚ ਪੰਜਾਬ ਦੀ ਹਿੱਸੇਦਾਰੀ ਨਾਲ ਖਿਲਵਾੜ ਬਰਦਾਸ਼ਤ ਨਹੀਂ ਕਰਾਂਗੇ- ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕ...
Ad Position 24