27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਫ਼ਾਜ਼ਿਲਕਾ ’ਚ ਬਿਜਲੀ ਸੰਕਟ ’ਤੇ ਲੋਕਾਂ ਦਾ ਹੰਗਾਮਾ, ਦੇਰ ਰਾਤ ਘੇਰਿਆ ਪਾਵਰਕਾਮ ਦਫ਼ਤਰ

ਫ਼ਾਜ਼ਿਲਕਾ, 27 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿਚ ਬਿਜਲੀ ਦੇ ਲੰਬੇ ਕੱਟਾਂ ਤੋਂ ਤੰਗ ਆਏ ਲੋਕਾਂ ਦਾ ਗ਼ੁੱਸਾ ਰਾਤ ਸਮੇਂ ਭੜਕ ਉੱਠਿਆ। ਪਿੰਡ ਰਾਣਾ, ਚਾਂਦਮਾਰੀ, ਹਸਤਾ ਕਲਾਂ, ਸੈਦੋ ਕੇ ਅਤੇ ਨਵਾਂ ਹਸਤਾ ਦੇ ਨਿਵਾਸੀਆਂ ਨੇ ਦੇਰ ਰਾਤ ਪਿੰਡ ਰਾਣਾ ਦੇ ਬਿਜਲੀ ਦਫ਼ਤਰ ਦਾ ਘਿਰਾਓ ਕਰਕੇ ਜੰਮ ਕੇ ਨਾਅਰੇਬਾਜ਼ੀ ਕੀਤੀ।

Ad Position 21
No active advertisement
ਅਜੀਤ ਡੈਸਕ 28-08-2026
ਫ਼ਾਜ਼ਿਲਕਾ, 27 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿਚ ਬਿਜਲੀ ਦੇ ਲੰਬੇ ਕੱਟਾਂ ਤੋਂ ਤੰਗ ਆਏ ਲੋਕਾਂ ਦਾ ਗ਼ੁੱਸਾ ਰਾਤ ਸਮੇਂ ਭੜਕ ਉੱਠਿਆ। ਪਿੰਡ ਰਾਣਾ, ਚਾਂਦਮਾਰੀ, ਹਸਤਾ ਕਲਾਂ, ਸੈਦੋ ਕੇ ਅਤੇ ਨਵਾਂ ਹਸਤਾ ਦੇ ਨਿਵਾਸੀਆਂ ਨੇ ਦੇਰ ਰਾਤ ਪਿੰਡ ਰਾਣਾ ਦੇ ਬਿਜਲੀ ਦਫ਼ਤਰ ਦਾ ਘਿਰਾਓ ਕਰਕੇ ਜੰਮ ਕੇ ਨਾਅਰੇਬਾਜ਼ੀ ਕੀਤੀ। ਗ਼ੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪਿਛਲੇ ਦੋ ਦਿਨਾਂ ਤੋਂ ਇਲਾਕੇ ਦੀ ਬਿਜਲੀ ਸਪਲਾਈ ਠੱਪ ਹੈ, ਜਿਸ ਕਾਰਨ ਗਰਮੀ ਵਿਚ ਪਸ਼ੂਆਂ ਦੀ ਦੇਖਭਾਲ ਕਰਨੀ ਵੀ ਔਖੀ ਹੋ ਗਈ ਹੈ। ਵਿਭਾਗੀ ਅਧਿਕਾਰੀ ਰੋਜ਼ਾਨਾ ਫਾਲਟ ਪੈਣ ਦਾ ਬਹਾਨਾ ਬਣਾ ਕੇ ਪਿੰਡਾਂ ਦੀ ਬਿਜਲੀ ਕੱਟ ਕੇ ਸ਼ੈਲਰਾਂ ਨੂੰ ਦੇ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਪੁਲਿਸ ਵਲੋਂ ਸਰਹੱਦ ਪਾਰ ਨਸ਼ਾ ਅਤੇ ਹਥਿਆਰ ਤਸਕਰੀ ਦੇ ਗਰੋਹ ਦਾ ਪਰਦਾਫਾਸ਼, 2 ਤਸਕਰ ਗ੍ਰਿਫ਼ਤਾਰ ਪਿਸਤੌਲ, ਮੈਗਜ਼ੀਨ,... ਅਗਲੀ ਖ਼ਬਰ ਵਣ ਪੈਨਸ਼ਨਰਾਂ ਦੇ ਮਸਲਿਆਂ ਸੰਬੰਧੀ ਪ੍ਰਧਾਨ ਮੁੱਖ ਵਣਪਾਲ ਪੰਜਾਬ ਨਾਲ ਮੀਟਿੰਗ
Ad Position 24