26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਦੀਨਗੜ੍ਹ ਧਾਮ ’ਤੇ ਜਾਣ ਵਾਲੇ ਯਾਤਰੀਆਂ ਲਈ ਲਗਾਏ ਲੰਗਰ

ਬੱਲੂਆਣਾ, 26 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਪੁੰਨਿਆ ਦੇ ਪਵਿੱਤਰ ਦਿਹਾੜੇ ’ਤੇ ਦੀਨਗੜ੍ਹ (ਰਾਜਸਥਾਨ) ਧਾਮ ਵਿਖੇ ਬਾਲਾ ਜੀ ਹਨੂਮਾਨ ਮੰਦਰ ਵਿਖੇ ਵੱਡਾ ਮੇਲਾ ਭਰਦਾ ਹੈ। ਬੀਤੀ ਰਾਤ ਤੋਂ ਲੈ ਕੇ ਇੱਥੇ ਯਾਤਰੀਆਂ ਦਾ ਵੱਡਾ ਇਕੱਠ ਮੱਥਾ ਟੇਕਣ ਲਈ ਪੁੱਜਦਾ ਹੈ।

Ad Position 21
No active advertisement
ਅਜੀਤ ਡੈਸਕ 27-10-2026
ਬੱਲੂਆਣਾ, 26 ਅਕਤੂਬਰ (ਜਸਮੇਲ ਸਿੰਘ ਢਿੱਲੋਂ)- ਪੁੰਨਿਆ ਦੇ ਪਵਿੱਤਰ ਦਿਹਾੜੇ ’ਤੇ ਦੀਨਗੜ੍ਹ (ਰਾਜਸਥਾਨ) ਧਾਮ ਵਿਖੇ ਬਾਲਾ ਜੀ ਹਨੂਮਾਨ ਮੰਦਰ ਵਿਖੇ ਵੱਡਾ ਮੇਲਾ ਭਰਦਾ ਹੈ। ਬੀਤੀ ਰਾਤ ਤੋਂ ਲੈ ਕੇ ਇੱਥੇ ਯਾਤਰੀਆਂ ਦਾ ਵੱਡਾ ਇਕੱਠ ਮੱਥਾ ਟੇਕਣ ਲਈ ਪੁੱਜਦਾ ਹੈ। ਬੀਤੀ ਦੇਰ ਰਾਤ ਪਿੰਡ ਹਿੰਮਤਪੁਰਾ ਦੇ ਰਾਮਦੇਵ ਮੰਦਿਰ ’ਤੇ ਉਕਤ ਯਾਤਰੀਆਂ ਲਈ ਬੂੰਦੀ ਤੇ ਚਾਹ ਦੇ ਅਤੁੱਟ ਲੰਗਰ ਲਗਾਏ ਗਏ। ਲੰਗਰ ਵਿਚ ਸਮੂਹ ਪਿੰਡ ਵਾਸੀਆਂ ਵਲੋਂ ਸਹਿਯੋਗ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ‘ ਖੇਤ ਬਚਾਓ ਅਭਿਆਨ’ ਤਹਿਤ ਫ਼ਾਜ਼ਿਲਕਾ ਦੇ ਚਾਰ ਪਿੰਡਾਂ ਵਿਚ 400 ਤੋਂ ਵੱਧ ਕਿਸਾਨਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਵਿਧਾਇਕ ਸਵਨਾ ਨੂੰ ਰਿਕਾਰਡ ਲੀਡ ਨਾਲ ਜਿਤਾਉਣ ਦਾ ਕੀਤਾ ਐਲਾਨ
Ad Position 24