26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਜਗਦੀਸ਼ ਮਿੱਡਾ ਨੂੰ ਸਦਮਾ

ਮੰਡੀ ਅਰਨੀਵਾਲਾ, 26 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਮੰਡੀ ਅਰਨੀਵਾਲਾ ਦੇ ਬੰਨਾਵਾਲਾ ਰੋਡ ’ਤੇ ਸਥਿਤ ਮਿੱਡਾ ਆਟਾ ਚੱਕੀ ਸੰਚਾਲਕ ਜਗਦੀਸ਼ ਮਿੱਡਾ ਨੂੰ ਉਸ ਵੇਲੇ ਸਦਮਾ ਲੱਗਾ ਜਦ ਉਨ੍ਹਾਂ ਦੇ ਵੱਡੇ ਭਰਾ ਓਮ ਪ੍ਰਕਾਸ਼ ਮਿੱਡਾ ਦਾ ਦਿਹਾਂਤ ਹੋ ਗਿਆ । ਓਮ ਪ੍ਰਕਾਸ਼ ਮਿੱਡਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਹੇ ਹਨ ਤੇ ਇਸ ਵੇਲੇ ਪੰਜਾਬ ਸਟੇਟ ਬਾਡੀ ਦੇ ਮੈਂਬਰ ਸਨ।

Ad Position 21
No active advertisement
ਓਮ ਪ੍ਰਕਾਸ਼ ਮਿੱਡਾ 27-10-2026
ਮੰਡੀ ਅਰਨੀਵਾਲਾ, 26 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਮੰਡੀ ਅਰਨੀਵਾਲਾ ਦੇ ਬੰਨਾਵਾਲਾ ਰੋਡ ’ਤੇ ਸਥਿਤ ਮਿੱਡਾ ਆਟਾ ਚੱਕੀ ਸੰਚਾਲਕ ਜਗਦੀਸ਼ ਮਿੱਡਾ ਨੂੰ ਉਸ ਵੇਲੇ ਸਦਮਾ ਲੱਗਾ ਜਦ ਉਨ੍ਹਾਂ ਦੇ ਵੱਡੇ ਭਰਾ ਓਮ ਪ੍ਰਕਾਸ਼ ਮਿੱਡਾ ਦਾ ਦਿਹਾਂਤ ਹੋ ਗਿਆ । ਓਮ ਪ੍ਰਕਾਸ਼ ਮਿੱਡਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਹੇ ਹਨ ਤੇ ਇਸ ਵੇਲੇ ਪੰਜਾਬ ਸਟੇਟ ਬਾਡੀ ਦੇ ਮੈਂਬਰ ਸਨ। ਉਨ੍ਹਾਂ ਦੀ ਮੌਤ ’ਤੇ ਵੱਖ-ਵੱਖ ਆਗੂਆਂ ਤੇ ਸ਼ਖ਼ਸੀਅਤਾਂ ਵਲੋਂ ਮਿੱਡਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਅਸ਼ੋਕ ਜੈਰਥ ਦੀ ਅਗਵਾਈ ’ਚ ਵਰਕਰਾਂ ਨੇ ਸੁਣਿਆ ‘ਮਨ ਕੀ ਬਾਤ’ ਪ੍ਰੋਗਰਾਮ ਅਗਲੀ ਖ਼ਬਰ ਮਿਸ਼ਨ ਸਿਹਤਮੰਦ ਪੰਜਾਬ ਤਹਿਤ ਪਿੰਡ ਚੱਕ ਜਾਨੀਸਰ ਛਿੰਬਿਆਵਾਲੀ ਵਿਖੇ 90 ਮਰੀਜ਼ਾਂ ਦੀ ਜਾਂਚ
Ad Position 24