ਸੜਕ ਹਾਦਸੇ ’ਚ ਜ਼ਖਮੀ ਹੋਏ ਮੋਟਰਸਾਈਕਲ ਚਾਲਕ ਦੀ ਮੌਤ
ਬੱਲੂਆਣਾ, 2 ਨਵੰਬਰ (ਜਸਮੇਲ ਸਿੰਘ ਢਿੱਲੋਂ)-ਬੀਤੇ ਕੱਲ੍ਹ ਅਬੋਹਰ ਡੱਬਵਾਲੀ ਰੋਡ ’ਤੇ ਸੀਤੋ ਗੁੰਨੋ੍ਹ ਤੋਂ 15 ਕਿੱਲੋਮੀਟਰ ਦੂਰ ਪਿੰਡ ਭੀਟੀ ਵਾਲਾ ਵਿਖੇ ਸੜਕ ਹਾਦਸੇ ਵਿਚ ਨੀਲ ਗਾਂ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਸੀ। ਪਰੰਤੂ ਮੋਟਰਸਾਈਕਲ ਸਵਾਰ ਗੁਰਮੀਤ ਸਿੰਘ ਪੁੱਤਰ ਹਰਨੇਕ ਸਿੰਘ ਪਿੰਡ ਢਾਣੀ ਤੇਲੀਆ ਵਾਲੀ ਨੂੰ ਡੱਬਵਾਲੀ ਵਿਖੇ ਹਸਪਤਾਲ ਪਹੁੰਚਾਇਆ ਗਿਆ ਸੀ।
ਗੁਰਮੀਤ ਸਿੰਘ ਦੀ ਫਾਈਲ ਫ਼ੋਟੋ
03-11-2026