ਪਿਛਲੇ 5 ਸਾਲਾਂ ਦੌਰਾਨ ਸੜਕ ਹਾਦਸਿਆਂ 'ਚ ਮੌਤਾਂ ਦੀ ਮੌਤ ਦਰ ਦਾ 22 ਫ਼ੀਸਦੀ ਵਾਧਾ ਹੋਇਆ-ਇੰਦਰਮੋਹਨ <br/>
ਸੱਤਿਆ ਭਾਰਤੀ ਸਕੂਲ ਉਦੋਕੇ ਕਲਾਂ ਵਿਖੇ ਟ੍ਰੈਫਿਕ ਨਿਯਮਾਂ ਬਾਰੇ ਲਗਾਏ ਗਏ ਸੈਮੀਨਾਰ ਵਿਚ ਜਾਣਕਾਰੀ ਦੇਣ ਮੌਕੇ ਟ੍ਰੈਫਿਕ ਸੈੱਲ ਦੇ ਇੰਚਾਰਜ ਇੰਦਰ ਮੋਹਨ ਸਿੰਘ ਨਾਲ ਪਿ੍ੰਸੀਪਲ ਮੈਡਮ ਗੁਰਜੀਤ ਕੌਰ, ਸੁਸ਼ਮਾ ਰਾਣੀ, ਰਾਜਵਿੰਦਰ ਕੌਰ, ਸੰਦੀਪ ਕੌਰ, ਜਸਪ੍ਰੀਤ ਕੌਰ, ਮਹਿਕਪ੍ਰੀਤ ਕੌਰ ਤੇ ਹੋਰ | ਤਸਵੀਰ : ਵਿਨੋਦ ਭੀਲੋਵਾਲ
<br/>
06-02-2026