25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਮਾਤਾ ਸਵਰਨ ਕੌਰ ਨਮਿਤ ਅੰਤਿਮ ਅਰਦਾਸ <br/>

Ad Position 21
No active advertisement
ਅਜੀਤ ਡੈਸਕ 06-02-2026
ਅੰਮਿ੍ਤਸਰ, 5 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਬੀਤੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਉਘੇ ਅਜ਼ਾਦੀ ਘੁਲਾਟੀਏ ਭਾਈ ਊਧਮ ਸਿੰਘ ਭੈਲ ਦੀ ਵੱਡੀ ਨੂੰ ਹ ਮਾਤਾ ਸਵਰਨ ਕੌਰ ਪਤਨੀ ਸਵ ਸ. ਚੰਨਣ ਸਿੰਘ ਭੈਲ ਇੰਸਪੈਕਟਰ ਕੋਆਪਮੇਟਿਵ ਸੁਸਾਇਟੀ ਦੀ ਅੰਤਿਮ ਅਰਦਾਸ ਮੌਕੇ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਦੇ ਭਾਈ ਰਾਜੇਸ਼ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਇਸ ਮੌਕੇ ਸਿੰਘ ਸਾਹਿਬ ਗਿਆਨੀ ਮਲਕੀਅਤ ਸਿੰਘ ਵਰਪਾਲ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਰਵੇਲ ਸਿੰਘ, ਭਾਈ ਸਰਵਣ ਸਿੰਘ ਅਰਦਾਸੀਏ ਸ੍ਰੀ ਹਰਿਮੰਦਰ ਸਾਹਿਬ, ਸੰਤ ਭੂਰੀ ਵਾਲੇ ਸੰਪਰਦਾਇ ਤੋਂ ਬਾਬਾ ਅਵਤਾਰ ਸਿੰਘ, ਸੰਤ ਅਨੂਪ ਸਿੰਘ, ਸੰਤ ਬਲਬੀਰ ਸਿੰਘ ਸੀਚੇਵਾਲ ਪਦਮ ਸ਼੍ਰੀ ਸਰਪ੍ਰਸਤ ਨਿਰਮਲਾ ਸੰਤ ਮੰਡਲ ਰਜਿ. ਵਲੋਂ ਸੰਤ ਜੀਤ ਸਿੰਘ ਰੜਾ, ਡਾ. ਸਤਪ੍ਰੀਤ ਹਰੀ, ਸੰਤ ਝੰਡਾ ਸਿੰਘ, ਮਹੰਤ ਜਰਨੈਲ ਸਿੰਘ ਮੁਖੀ ਡੇਰਾ ਠਾਕਰਾਂ, ਮਹੰਤ ਬਲਕਾਰ ਸਿੰਘ, ਮਹੰਤ ਜਗਤਾਰ ਸਿੰਘ, ਮਹੰਤ ਸੁਖਬੀਰ ਸਿੰਘ, ਨਵਪ੍ਰੀਤ ਸਿੰਘ ਨਵੀ ਕੌਸਲਰ, ਸਰਬਜੀਤ ਸਿੰਘ ਲਾਟੀ ਪ੍ਰਧਾਨ, ਸੁਖਜਿੰਦਰ ਸਿੰਘ ਪਿ੍ੰਸ, ਸਪਿੰਦਰ ਸਿੰਘ, ਇੰਜ: ਗੁਰਸ਼ਰਨ ਸਿੰਘ ਖਹਿਰਾ ਡਿਪਟੀ ਚੀਫ਼ ਇੰਜੀਨੀਅਰ ਸਿਟੀ ਸਰਕਲ ਅੰਮਿ੍ਤਸਰ, ਇੰਜ: ਸਤਨਾਮ ਸਿੰਘ, ਇੰਜ: ਅਸ਼ਵਨੀ ਮਹਿਤਾ, (ਦੋਵੇਂ ਰਿਟਾਇਡ ਡਿਪਟੀ ਚੀਫ਼ ਇੰਜੀਨੀਅਰ), ਇੰਜ: ਹਰਿੰਦਰ ਸਿੰਘ ਅਡੀਸ਼ਨਲ ਐਕਸੀਅਨ, ਇੰਜ: ਜੋਗਿੰਦਰ ਸਿੰਘ ਮਰਹਾਲਾ ਐਸ. ਡੀ. ੳ., ਡਾ. ਪਰਮਜੀਤ ਸਿੰਘ ਮਾਨਸਾ, ਡਾ. ਜਸਵਿੰਦਰ ਕੌਰ ਮਾਨਸਾ, ਪਿ੍ੰ: ਜਸਪਾਲ ਸਿੰਘ ਜਵੱਦੀ ਟਕਸਾਲ, ਸੁਰਿੰਦਰ ਕੋਛੜ, ਮਲਕੀਅਤ ਸਿੰਘ ਵਰਪਾਲ, ਸਰਪੰਚ ਸਿੰਘ, ਚੀਫ਼ ਖ਼ਾਲਸਾ ਦੀਵਾਨ ਤੋਂ ਅਜੀਤ ਸਿੰਘ ਖਹਿਰਾ ਰਿਟਾਇਡ ਡੀ ਆਰ, ਚੇਅਰਮੈਨ ਮਾਤਾ ਸਾਹਿਬ ਕੌਰ ਕਾਲਜ ਭਰੋਵਾਲ, ਜਥੇਦਾਰ ਤੇਜਾ ਸਿੰਘ ਭੁੱਚਰ ਸਾ. ਜਥੇਦਾਰ ਅਕਾਲ ਤਖਤ ਸਾਹਿਬ ਦਾ ਪੋਤਰਾ ਸੁਰਜੀਤ ਸਿੰਘ ਭੁੱਚਰ, ਫਰੀਡਮ ਫਾਈਟਰਜ਼ ਉੱਤਰਾਅਧਿਕਾਰੀ ਸੰਸਥਾ ਵਲੋਂ ਅਵਤਾਰ ਸਿੰਘ ਬੁਟਾਰੀ ਨੇ ਇੰਜ: ਜਤਿੰਦਰ ਸਿੰਘ ਭੈਲ, ਮਹੰਤ ਅਮਰਦੀਪ ਸਿੰਘ ਭੈਲ, ਜਰਨੈਲ ਸਿੰਘ ਸੰਧੂ ਰਿਟਾਇਰਡ ਸਬ ਇੰਸਪੈਕਟਰ ਪੰਜਾਬ ਪੁਲਿਸ ਨਾਲ ਦੁੱਖ ਦੀ ਘੜੀ ਵਿਚ ਸ਼ਾਮਿਲ ਹੋਏ | ਸੁਖਰਾਜ ਸਿੰਘ ਸੰਧੂ ਰਿਟਾਇਰਡ ਤਹਿਸੀਲਦਾਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਾਈ ਤਾਰਾ ਸਿੰਘ ਵਾਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਸੰਬੰਧੀ ਪ੍ਰਚਾਰਕ ਜਥਿਆਂ ਨਾਲ ਮੀਟਿੰਗ <br/> ਅਗਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ 'ਚ ਚੌਥੀ ਜਮਾਤ ਦਾ ਸਾਲਾਨਾ ਖੇਡ ਦਿਵਸ ਕਰਾਇਆ
Ad Position 24