08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਹਿਤੇਸ਼ਵਰ ਗੁਪਤਾ ਹੋਣਗੇ ਅੰਮਿ੍ਤਸਰ ਦੇ ਨਵੇਂ ਖੇਤਰੀ ਟਰਾਂਸਪੋਰਟ ਅਧਿਕਾਰੀ

Ad Position 21
No active advertisement
ਅਜੀਤ ਡੈਸਕ 21-02-2026
ਅੰਮਿ੍ਤਸਰ, 20 ਫਰਵਰੀ (ਰੇਸ਼ਮ ਸਿੰਘ)-ਸੂਬਾ ਸਰਕਾਰ ਵਲੋਂ ਅੱਜ 96 ਪੀ. ਸੀ. ਐੱਸ. ਅਧਿਕਾਰੀਆਂ ਦੀਆਂ ਕੀਤੀਆਂ ਬਦਲੀਆਂ ਤਹਿਤ ਅੰਮਿ੍ਤਸਰ ਦੇ ਸੈਕਟਰੀ ਆਰ. ਟੀ. ਏ. ਖੁਸ਼ਦਿਲ ਸਿੰਘ ਦਾ ਤਬਾਦਲਾ ਡਿਪਟੀ ਕਮਿਸ਼ਨਰ ਆਬਕਾਰੀ ਪਟਿਆਲਾ ਵਜੋਂ ਹੋ ਗਿਆ ਹੈ, ਜਿਨਾਂ ਦੀ ਥਾਂ 'ਤੇ ਹੁਣ ਮੋਗਾ ਦੇ ਸਹਾਇਕ ਕਮਿਸ਼ਨਰ ਹਿਤੇਸ਼ਵਰ ਗੁਪਤਾ ਨੂੰ ਨਵਾ ਆਰ. ਟੀ. ਓ. ਲਗਾਇਆ ਗਿਆ ਹੈ ਜੋ ਕਿ ਸੋਮਵਾਰ ਨੂੰ ਆਪਣੇ ਅਹੁਦੇ ਦਾ ਕਾਰਜ਼ਭਾਰ ਸੰਭਾਲਣਗੇ | ਇਸ ਤੋਂ ਇਲਾਵਾ ਮਨਕੰਵਲ ਸਿੰਘ ਚਾਹਲ ਐੱਸ. ਡੀ. ਐੱਮ.-2 ਨੂੰ ਇਥੋਂ ਬਦਲ ਕੇ ਖੇਤਰੀ ਟਰਾਂਸਪੋਰਟ ਅਧਿਕਾਰੀ ਲੁਧਿਆਣਾ ਕੁਲਦੀਪ ਸਿੰਘ ਬਾਵਾ ਦੀ ਥਾਂ 'ਤੇ ਰਵਿੰੰਦਰ ਸਿੰਘ ਅਰੋੜਾ ਐੱਸ. ਡੀ. ਐੱਮ. ਅਜਨਾਲਾ ਨੂੰ ਪ੍ਰੀਤਇੰਦਰ ਸਿੰਘ ਬੈਂਸ ਮਜੀਠਾ ਦੀ ਥਾਂ 'ਤੇ ਵਾਧੂ ਚਾਰਜ, ਪ੍ਰੀਤਇੰਦਰ ਸਿੰਘ ਬੈਂਸ ਐੱਸ. ਡੀ. ਐੱਮ. ਮਜੀਠਾ ਨੂੰ ਪਾਇਲ ਐੱਸ. ਡੀ. ਐੱਮ. ਪਰਦੀਪ ਸਿੰਘ ਬੈਂਸ ਦੀ ਥਾਂ 'ਤੇ ਗੁਰਮਿੰਦਰ ਸਿੰਘ ਮਨੇਰ ਐੱਸ. ਡੀ. ਐੱਮ. ਬਟਾਲਾ ਤੋਂ ਐੱਸ. ਡੀ. ਐੱਮ.. ਅੰਮਿ੍ਤਸਰ-2, ਲਗਾਇਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸਪਰਿੰਗ ਡੇਲ ਸਕੂਲ ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼ 2026 ਦੇ ਨਤੀਜਿਆਂ 'ਚ ਚਮਕੇ <br/> ਅਗਲੀ ਖ਼ਬਰ ਖੇਤਰੀ ਦਫ਼ਤਰ ਅੰਮਿ੍ਤਸਰ ਦੀ ਦੀਪਿਕਾ ਨੂੰ ਜ਼ੋਨਲ ਦਫ਼ਤਰ ਚੰਡੀਗੜ੍ਹ ਵਲੋਂ ਸਰਵੋਤਮ ਕਰਮਚਾਰੀ ਪੁਰਸਕਾਰ ਕੀਤਾ ਪ੍ਰਦਾਨ
Ad Position 24