ਪਲਕਪ੍ਰੀਤ, ਜਪਨੀਤ ਤੇ ਅੰਜਲੀ ਨੇ ਕਾਇਮ ਕੀਤੀ ਪੰਜਾਬ ਦੀ ਸਰਦਾਰੀ ਅੰਮਿ੍ਤਸਰ 'ਚ ਕੁੜੀਆਂ ਦੀ 2 ਰੋਜ਼ਾ ਉੱਤਰੀ ਜ਼ੋਨ ਟਰੈਕ ਸਾਈਕਿਲੰਗ ਚੈਂਪੀਅਨਸ਼ਿਪ ਸਮਾਪਤ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਈਕਲਿੰਗ ਵੈਲੋਡਰਮ ਅਸ਼ਮਿਤਾ ਵਿਮੈਨ ਸਾਈਕਲਿੰਗ ਲੀਗ ਉਤਰੀ ਜ਼ੋਨ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ 'ਚ ਭਾਗ ਲੈਂਦੀਆਂ ਹੋਈਆਂ ਸਾਈਕਲ ਸਵਾਰਾਂ | ਤਸਵੀਰ : ਹਰਜੀਤ ਸਿੰਘ
<br/>
21-02-2026