ਤਰਨ ਤਾਰਨ, 23 ਫਰਵਰੀ (ਹਰਿੰਦਰ ਸਿੰਘ)-ਪੂਰੇ ਮਾਝੇ 'ਚ ਸਿਰਫ ਗੈਵੀ ਕਲੇਰ ਹੀ ਇਕਲੌਤਾ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਲਗਾਉਣ ਵਾਲਾ ਉਹ ਨਾਂਅ ਹੈ, ਜਿਸ ਨੇ ਵਿਦਿਆਰਥੀਆਂ 'ਚ ਆਪਣੀ ਭਰੋਸਾ ਹਮੇਸ਼ਾ ਬਰਕਰਾਰ ਰੱਖਿਆ ਹੈ, ਜਿਸ ਦਾ ਮੁੱਖ ਕਾਰਨ ਗੈਵੀ ਕਲੇਰ ਵਲੋਂ ਹਰ ਇਨਟੇਕ 'ਚ ਦਰਜਨਾਂ ਦੇ ਹਿਸਾਬ ਨਾਲ ਵੀਜ਼ੇ ਲਗਾਉਣਾ ਹੈ | ਜਾਣਕਾਰੀ ਦਿੰਦਿਆਂ ਗੈਵੀ ਕਲੇਰ ਨੇ ਦੱਸਿਆ ਕਿ ਅੱਜ ਹੀ ਸਾਨੂੰ ਇਕ ਹੋਰ ਵਿਦਿਆਥਣ ਸਾਖਸ਼ੀ ਵਾਸੀ ਪਠਾਨੋਕਟ ਦਾ ਵੀਜ਼ਾ ਹਾਸਿਲ ਹੋਇਆ ਹੈ | ਗੈਵੀ ਕਲੇਰ ਨੇ ਕਿਹਾ 2025 ਬਾਰ੍ਹਵੀਂ ਪਾਸ ਵਿਦਿਆਰਥੀ ਆਈਲਟਸ 'ਚੋਂ 6.5 ਬੈਂਡ, ਇਕ ਮਡਿਊਲ 'ਚੋਂ 5.5 ਸਕੋਰ ਜਾਂ ਫਿਰ ਪੀ. ਟੀ. ਈ. 'ਚੋਂ ਓਵਰਆਲ 58 ਸਕੋਰ ਨਾਲ ਜੁਲਾਈ ਇਨਟੇਕ ਲਈ ਅਪਲਾਈ ਕਰ ਸਕਦੇ ਹਨ | ਗੈਵੀ ਕਲੇਰ ਨੇ ਕਿਹਾ ਕਿ ਵਿਦਿਆਰਥੀ ਸਿਰਫ਼ ਤੇ ਸਿਰਫ਼ ਪੰਜਾਬ ਸਰਕਾਰ ਤੋਂ ਮਾਨਤਾ ਵੀਜ਼ਾ ਸਲਾਹਕਾਰਾਂ ਰਾਹੀਂ ਹੀ ਅਪਲਾਈ ਕਰਨ | ਵਿਦਿਆਰਥੀ ਸਿਰਫ ਆਸਟ੍ਰੇਲੀਆ ਦੀਆਂ ਵਰਲਡ ਲੈਵਲ ਦੀਆਂ ਟਾਪ ਦੀਆਂ ਯੂਨੀਵਰਸਿਟੀਆਂ 'ਚ ਹੀ ਅਪਲਾਈ ਕਰਨ ਤਾਂ ਜੋ ਉਨ੍ਹਾਂ ਨੂੰ ਗਰੰਟੀ ਨਾਲ ਵੀਜ਼ਾ ਮਿਲ ਸਕੇ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਵੇਂ ਪੁਰਾਣੇ ਫੰਡਾਂ, ਸਾਲਾਨਾ ਇਨਕਮ ਜਾਂ ਇਨਟਰਵਿਊ ਨੂੰ ਲੈ ਕੇ ਡਰਨ ਦੀ ਲੋੜ ਹੈ, ਅਸੀਂ ਵਿਦਿਆਰਥੀਆਂ ਦੇ ਹਰ ਮਸਲੇ ਦਾ ਹੱਲ ਕਰਦੇ ਹਾਂ | ਸਾਡੇ ਵਲੋਂ ਹੋਰਨਾਂ ਵਿਦਿਆਰਥੀਆਂ ਦੇ ਲਗਾਏ ਗਏ ਵੀਜ਼ੇ ਸਾਡੇ ਸ਼ੋਸਲ ਮੀਡੀਆ ਪੇਜ ਫੇਸਬੁੱਕ ਤੇ ਇੰਸਟਾਗ੍ਰਾਮ ਉਪਰ 'ਗੈਵੀ ਕਲੇਰ ਟੀਮ ਗਲੋਬਲ' 'ਤੇ ਦੇਖੇ ਜਾ ਸਕਦੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਜ਼ਿਆਦਾ ਗੈਪ ਜਾਂ ਘੱਟ ਸਕੋਰ ਹਨ, ਜਾਂ ਫਿਰ ਪਹਿਲਾਂ ਕਿਸੇ ਦੇਸ਼ ਤੋੋਂ ਰੀਫਿਊਜ ਹਨ, ਉਹ ਵਿਦਿਆਰਥੀ ਨਿਊਜੀਲੈਂਡ ਅਪਲਾਈ ਕਰ ਸਕਦੇ ਹਨ | ਗੈਵੀ ਕਲੇਰ ਹਰ ਸੋਮਵਾਰ, ਬੁੱਧਵਾਰ ਤੇ ਸ਼ੁੱਕਰਕਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਜੇਲ ਰੋਡ ਗੁਰਦਾਸਪੁਰ ਦਫ਼ਤਰ ਅਤੇ ਹਰ ਰੋਜ਼ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਨਿਊ ਅੰਮਿ੍ਤਸਰ ਦਫ਼ਤਰ ਵਿਖੇ ਮਿਲਦੇ ਹਨ |