06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਹਫ਼ਤਾਵਾਰੀ ਸਤਿਸੰਗ ਸਮਾਗਮ ਅੱਜ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਅੰਮਿ੍ਤਸਰ, 4 ਅਪ੍ਰੈਲ (ਜਸਵੰਤ ਸਿੰਘ ਜੱਸ)-ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਗੁਰੂ ਨਗਰੀ ਵਿਚ ਅਰੰਭੀ ਹਫ਼ਤਾਵਾਰੀ ਸਤਿਸੰਗ ਸਮਾਗਮਾਂ ਦੀ ਲੜੀ ਤਹਿਤ 5 ਅਪ੍ਰੈਲ ਦਾ ਸਮਾਗਮ ਸ੍ਰੀਮਤੀ ਬਾਵਾ ਚਰਨਜੀਤ ਕੌਰ ਦੇ ਗ੍ਰਹਿ (ਮਾਰਫਤ ਜੋਗਿੰਦਰ ਸਿੰਘ ਟੰਡਨ), ਕੋਠੀ ਨੰ: 293, ਗਰੀਨ ਐਵੀਨਿਊ, ਨੇੜੇ ਟਾਂਗਾ ਕਲੋਨੀ ਵਿਖੇ ਸਵੇਰੇ 7.30 ਤੋਂ 10 ਵਜੇ ਦੌਰਾਨ ਹੋਵੇਗਾ | ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਭਾਈ ਸਤਿੰਦਰ ਸਿੰਘ ਚਾਵਲਾ ਨੇ ਦੱਸਿਆ ਕਿ ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਸੰਗਤੀ ਪਾਠ, ਵੱਖ ਵੱਖ ਜਥਿਆਂ ਵਲੋਂ ਸ਼ਬਦ ਕੀਰਤਨ, ਨਾਮ ਸਿਮਰਨ, ਗੁਰਮਤਿ ਵਿਚਾਰਾਂ ਤੇ ਕਥਾ ਵਖਿਆਣ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਜੀਵਨਜੋਤ ਕੌਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਾਲਾਨਾ ਕਲਾ ਤੇ ਸੱਭਿਆਚਾਰਕ ਅੰਤਰ ਵਿਭਾਗੀ ਮੇਲਾ 'ਜਸ਼ਨ-2026' ਕਰਵਾਇਆ
Ad Position 24