24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਦਵਿੰਦਰ ਸਿੰਘ ਦੁਬਲੀ ਵਾਰਡ ਨੰਬਰ 14 ਏ ਕੋਟ ਖ਼ਾਲਸਾ ਡੀਪੂ ਹੋਲਡਰ ਯੂਨੀਅਨ ਦੇ ਪ੍ਰਧਾਨ ਬਣੇ <br/>

Ad Position 21
No active advertisement
ਅਜੀਤ ਡੈਸਕ 13-04-2026
ਛੇਹਰਟਾ, 12 ਅਪ੍ਰੈਲ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਪਛਮੀ ਅਧੀਨ ਪੈਂਦੀ ਵਾਰਡ ਨੰਬਰ 14 ਏ ਕੋਟ ਖਾਲਸਾ ਡੀਪੂ ਹੋਲਡਰਾਂ ਦੀ ਅਹਿਮ ਮੀਟਿੰਗ ਦਵਿੰਦਰ ਸਿੰਘ ਦੁਬਲੀ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਡੀਪੂ ਹੋਲਡਰਾਂ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਵਿਚਾਰਿਆ ਗਿਆ ਤੇ ਸਰਬਸੰਮਤੀ ਦੇ ਨਾਲ ਸਮੂਹ ਡਿਪੂ ਹੋਲਡਰਾਂ ਵਲੋਂ ਦਵਿੰਦਰ ਸਿੰਘ ਦੁਬਲੀ ਨੂੰ ਵਾਰਡ 14 ਏ ਕੋਟ ਖਾਲਸਾ ਡੀਪੂ ਹੋਲਡਰ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ | ਇਸ ਮੌਕੇ ਜਸਬੀਰ ਸਿੰਘ ਰਤਨ, ਪ੍ਰੀਤਮ ਸਿੰਘ, ਮਨੋਜ ਕੁਮਾਰ, ਰੋਹਿਤ ਸ਼ਰਮਾ, ਪ੍ਰੇਮ ਸ਼ਰਮਾ, ਦਪਿੰਦਰ ਸਿੰਘ, ਬਲਵਿੰਦਰ ਕੁਮਾਰ ਬਿੱਲਾ, ਨਾਜਰ ਸਿੰਘ, ਅਮਨਦੀਪ ਕੌਰ, ਨੀਰੂ ਬਾਲਾ ਸਮੇਤ ਵੱਡੀ ਗਿਣਤੀ ਵਿਚ ਡੀਪੂ ਹੋਲਡਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚੌਕ ਮੀਰਾਂਕੋਟ ਤੋਂ ਖੈਰਾਂਬਦ ਰਾਹੀਂ ਵੱਖ-ਵੱਖ ਸਰਹੱਦੀ ਪਿੰਡਾਂ ਨੂੰ ਜੋੜਨ ਵਾਲੀ ਸੜਕ ਦੇ ਮੰਦੜੇ ਹਾਲ <br/> ਅਗਲੀ ਖ਼ਬਰ 'ਨਾਰੀ ਸ਼ਕਤੀ ਵੰਦਨ' ਰਾਖਵਾਂਕਰਨ ਬਿੱਲ ਮਹਿਲਾ ਸਸ਼ਕਤੀਕਰਨ ਵੱਲ ਮਜ਼ਬੂਤ ਤੇ ਮਹੱਤਵਪੂਰਨ ਕਦਮ-ਮੀਨੂੰ ਸੇਠੀ <br/>
Ad Position 24