ਜ਼ਿਲ੍ਹਾ ਟੈਕਸ ਬਾਰ ਅੰਮਿ੍ਤਸਰ ਦੀ ਮੀਟਿੰਗ ਹੋਈ <br/>
ਜ਼ਿਲ੍ਹਾ ਟੈਕਸ ਬਾਰ ਅੰਮਿ੍ਤਸਰ ਦੀ ਸਲਾਨਾ ਮੀਟਿੰਗ 'ਚ ਪਹੁੰਚੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਸਵਾਗਤ ਕਰਦੇ ਹੋਏ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਮਲਹੋਤਰਾ, ਗੌਰਵ ਗੁਪਤਾ, ਸਕੱਤਰ ਐਡਵੋਕੇਟ ਹਰਵਿੰਦਰ ਸਿੰਘ ਤੇ ਹੋਰ | ਤਸਵੀਰ : ਹਰਜੀਤ ਸਿੰਘ
<br/>
09-05-2026
ਇਸ ਤੋਂ ਪਹਿਲਾਂ ਸਕੱਤਰ ਹਰਵਿੰਦਰ ਸਿੰਘ ਨੇ ਪਿਛਲੇ ਕਾਰਜਕਾਲ ਦੌਰਾਨ ਬਾਰ ਨਾਲ ਜੁੜੇ ਵਕੀਲਾਂ, ਚਾਰਟਰਡ ਅਕਾਊਾਟੈਂਟਾਂ ਅਤੇ ਟੈਕਸ ਪੇਸ਼ੇਵਰਾਂ ਦੀ ਭਲਾਈ ਲਈ ਕੀਤੀਆਂ ਗਈਆਂ ਵੱਖ-ਵੱਖ ਪ੍ਰਾਪਤੀਆਂ ਅਤੇ ਗਤੀਵਿਧੀਆਂ ਬਾਰੇ ਚਾਨਣਾ ਪਾਇਆ | ਇਸ ਮੌਕੇ ਐਡਵੋਕੇਟ ਅਮਰੀਕ ਸਿੰਘ ਮਲਹੋਤਰਾ, ਐਡਵੋਕੇਟ ਬਿਕਰਮ ਸਿੰਘ ਮਲਹੋਤਰਾ, ਐਡਵੋਕੇਟ ਰਾਜੀਵ ਕਪੂਰ, ਐਡਵੋਕੇਟ ਸੰਜੇ ਸ਼ਰਮਾ, ਐਡਵੋਕੇਟ ਰਾਜੇਸ਼ ਮਹਾਜਨ, ਐਡਵੋਕੇਟ ਰਮਣੀਕ ਅਰੋੜਾ, ਐਡਵੋਕੇਟ ਸੁਧੀਰ ਮਹਿਰਾ, ਐਡਵੋਕੇਟ ਰਾਜੇਸ਼ ਮਹਾਜਨ (ਟੀਟੂ), ਐਡਵੋਕੇਟ ਤਜਿੰਦਰ ਸਿੰਘ ਅਰੋੜਾ, ਸੀ. ਏ. ਗੌਰਵ ਗੁਪਤਾ, ਐਡਵੋਕੇਟ ਅਨਿਲ ਪੁਰੀ ਤੇ ਐਡਵੋਕੇਟ ਅਜੈ ਕੁਮਾਰ ਸ਼ਰਮਾ ਆਦਿ ਹਾਜ਼ਰ ਸਨ |