03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਟਰੈਫਿਕ ਪੁਲਿਸ ਵਲੋਂ ਸ਼ਹਿਰ 'ਚ ਆਵਾਜਾਈ ਸੁਚਾਰੂ ਬਣਾਉਣ ਲਈ ਮੁਹਿੰਮ ਜਾਰੀ : ਏ.ਡੀ.ਸੀ. ਪੀ. ਅਮਨਦੀਪ ਕੌਰ <br/>

Ad Position 21
No active advertisement
ਟਰੈਫਿਕ ਸੁਚਾਰੂ ਬਣਾਉਣ ਲਈ ਰੇਹੜੀਆਂ ਤੇ ਹੋਰ ਕਬਜ਼ੇ ਹਟਾਉਣ ਗਈਆਂ ਟੀਮਾਂ ਦੀ ਅਗਵਾਈ ਕਰਦੇ ਹੋਏ ਏ.ਡੀ.ਸੀ.ਪੀ. ਅਮਨਦੀਪ ਕੌਰ | ਤਸਵੀਰਾਂ : ਨਿਰਮਲ ਸਟੂਡੀਓ <br/> 12-05-2026
ਅੰਮਿ੍ਤਸਰ, 11 ਮਈ (ਰੇਸ਼ਮ ਸਿੰਘ)- ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੀ ਟਰੈਫਿਕ ਨੂੰ ਸੁਚਾਰੂ ਬਣਾਉਣ ਲਈ ਟਰੈਫਿਕ ਪੁਲਿਸ ਵਲੋਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ | ਇਹ ਪ੍ਰਗਟਾਵਾ ਸ੍ਰੀਮਤੀ ਅਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਟਰੈਫਿਕ) ਨੇ ਕਰਦਿਆਂ ਦੱਸਿਆ ਕਿ ਸੜਕ ਸੁਰੱਖਿਆ ਟੀਮਾਂ ਵਲੋਂ ਸਮੇਤ ਜ਼ੋਨ ਇੰਚਾਰਜਾਂ ਮਹਿਕਮਾਂ ਨਗਰ ਨਿਗਮ ਦੀਆਂ ਟੀਮ ਨਾਲ ਅੱਜ ਰਾਮ ਬਾਗ ਚੌਕ ਤੇ ਭਰਾਵਾਂ ਦਾ ਢਾਬਾ ਤੱਕ, ਸੁਲਤਾਨਵਿੰਡ ਤੋ ਸ਼ਹੀਦਾਂ ਸਾਹਿਬ ਤੱਕ, ਮਹਾਂ ਸਿੰਘ ਗੇਟ ਤੋਂ ਟਾਇਰ ਮਾਰਕੀਟ, ਹਾਲ ਗੇਟ ਤੇ ਪਕੌੜਿਆਂ ਵਾਲਾ ਬਾਜ਼ਾਰ, ਲਿਬਰਟੀ ਮਾਰਕੀਟ ਤੇ ਰੋਸ਼ ਹੋਟਲ ਤੱਕ, ਪੁਤਲੀਘਰ (ਦੋਨੋ ਪਾਸੇ ਦੇ ਬਾਜ਼ਾਰ) ਅਤੇ ਯੂ. ਟੀ. ਮਾਰਕੀਟ ਏਰੀਆ ਵਿਖੇ ਦੁਕਾਨਦਾਰਾਂ/ਰੇਹੜੀ-ਫੜੀ ਵਾਲਿਆਂ ਵਲੋਂ ਸੜਕਾਂ/ਫੁੱਟਪਾਥਾਂ ਪਰ ਕੀਤੇ ਗਏ ਨਾਜਾਇਜ਼ ਕਬਜੇ ਹਟਾਏ ਗਏ ਅਤੇ ਟਰੈਫਿਕ ਨੂੰ ਸੁਚਾਰੂ ਬਣਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਲੋਂ ਬੀਬੀ ਕੌਲਾਂ ਜੀ ਗੁਰਮਤਿ ਸੰਗੀਤ ਅਕੈਡਮੀ ਦੀ ਆਰੰਭਤਾ <br/> ਅਗਲੀ ਖ਼ਬਰ ਫਿੱਕੀ ਫਲੋਂ ਅੰਮਿ੍ਤਸਰ ਨੇ 'ਦਿ ਵੈਲਨੈੱਸ ਕਨਕਲੇਵ' ਸਮਾਗਮ ਕਰਵਾਇਆ <br/>
Ad Position 24